ਉਸ ਦੇ ਕੋਲ ਜਾਓ ਅਤੇ ਉਸ ਨੂੰ ਦੱਸ ਦਿਓ ਕਿ ਉਹ ਜਹੰਨਮ ਦੇ ਵਾਸੀਆਂ ਵਿੱਚੋਂ ਨਹੀਂ ਹੈ, ਸਗੋਂ ਜੰਨਤ ਦੇ ਵਾਸੀਆਂ ਵਿੱਚੋਂ ਹੈ।
ਅਨਸ ਬਿਨ ਮਾਲਿਕ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ: ਅੱਲਾਹ ਦੇ ਨਬੀ ﷺ ਨੇ ਸਾਬਿਤ ਬਿਨ ਕੈਸ (ਰ.) ਨੂੰ ਗੈਰਹਾਜ਼ਰ ਦੇਖਿਆ ਅਤੇ ਉਨ੍ਹਾਂ ਬਾਰੇ ਪੁੱਛਿਆ, ਤਾਂ ਇੱਕ ਆਦਮੀ ਨੇ ਕਿਹਾ: ਹੇ ਅੱਲਾਹ ਦੇ ਰਸੂਲ! ਮੈਂ ਤੁਹਾਡੇ ਕੋਲ ਉਨ੍ਹਾਂ ਬਾਰੇ ਜਾਣਕਾਰੀ ਲੈ ਆਵਾਂਗਾ। ਸੋ, ਉਹ ਸਾਬਿਤ ਬਿਨ ਕੈਸ ਕੋਲ ਗਿਆ ਅਤੇ ਉਨ੍ਹਾਂ ਨੂੰ ਘਰ ਵਿੱਚ ਸਿ…

