Prophetic Hadeeth Encyclopedia
Search and read verified Prophetic hadeeth translations, explanations, benefits, categories and source attribution.
Search the Hadeeth Encyclopedia
Smart instant results tolerate minor spelling mistakes, with every filter in one place.
The Azan and Iqaamah
ਜਿਸ ਨੇ ਮੁਅੱਜ਼ਿਨ ਦੀ ਅਜ਼ਾਨ ਸੁਣ ਕੇ ਕਿਹਾ: "شْهَدُ أَنْ لَا إِلَهَ إِلَّا اللهُ وَحْدَهُ لَا شَرِيكَ لَهُ، وَأَنَّ مُحَمَّدًا عَبْدُهُ وَرَسُولُهُ، رَضِيتُ بِاللهِ رَبًّا وَبِمُحَمَّدٍ رَسُولًا، وَبِالْإِسْلَامِ دِينًا (ਮੈਂ ਗਵਾਹੀ ਦਿੰਦਾ ਹਾਂ ਕਿ ਅਲਾਹ ਤੋਂ ਇਲਾਵਾ ਕੋਈ ਮਾਬੂਦ (ਇਸ਼ਟ) ਨਹੀਂ, ਉਹ ਇਕੱਲਾ ਹੈ, ਉਸ ਦਾ ਕੋਈ ਸ਼ਰੀਕ (ਸਾਥੀ) ਨਹੀਂ ਅਤੇ ਮੁਹੰਮਦ ﷺ ਉਸ ਦੇ ਬੰਦੇ ਤੇ ਰਸੂਲ ਹਨ। ਮੈਂ ਰਾਜ਼ੀ ਹੋ ਗਿਆ ਅੱਲਾਹ ਦੇ ਰੱਬ ਹੋਣ 'ਤੇ, ਮੁਹੰਮਦ ﷺ ਦੇ ਰਸੂਲ ਹੋਣ 'ਤੇ ਅਤੇ ਇਸਲਾਮ ਦੇ ਦੀਨ ਹੋਣ 'ਤੇ।) ਤਾਂ ਉਸਦੇ ਗੁਨਾਹ ਮਾਫ਼ ਕਰ ਦਿੱਤੇ ਜਾਂਦੇ ਹਨ।
ਸਾਅਦ ਬਿਨ ਅਬੀ ਵੱਕਾਸ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਜਿਸ ਨੇ ਮੁਅੱਜ਼ਿਨ ਦੀ ਅਜ਼ਾਨ ਸੁਣ ਕੇ ਕਿਹਾ: "شْهَدُ أَنْ لَا إِلَهَ إِلَّا اللهُ وَحْدَهُ لَا شَرِيكَ لَهُ، وَأَنَّ مُحَمَّدًا عَبْدُهُ وَرَسُولُهُ، رَضِيتُ بِاللهِ رَبًّا وَبِمُحَمَّدٍ رَسُولًا، وَ…
“ਅਜ਼ਾਨੀ ਦਿਨ ਕ਼ਿਆਮਤ ਨੂੰ ਸਭ ਤੋਂ ਲੰਬੀ ਗਰਦਨ ਵਾਲੇ ਹੋਣਗੇ।”
ਸੁੰਨਤ ਹੈ ਕਿ ਜਦੋਂ ਅਜ਼ਾਨੀ ਫਜਰ ਦੀ ਅਜ਼ਾਨ ਵਿੱਚ ਕਹਿੰਦਾ ਹੈ: “ਹੱਈਅ ‘ਲਲਫਲਾਹ” (ਖੁਸ਼ਹਾਲੀ ਵੱਲ ਆਓ), ਤਦ ਉਸਨੇ ਫਰਮਾਇਆ: “ਨਮਾਜ਼ ਸੌਣ ਤੋਂ ਬਿਹਤਰ ਹੈ।”
(ਹੇ ਅੱਲਾਹ! ਇਸ ਪੂਰੀ ਪੂਕਾਰ ਅਤੇ ਕਾਇਮ ਨਮਾਜ਼ ਦੇ ਰੱਬ! ਮੁਹੰਮਦ ﷺ ਨੂੰ ਵਸੀਲਾ ਅਤੇ ਫ਼ਜ਼ੀਲਤ ਅਤਾ ਕਰ, ਅਤੇ ਉਨ੍ਹਾਂ ਨੂੰ ਉਹ ਮਕ਼ਾਮਿ ਮਹਮੂਦ ਉੱਤੇ ਫ਼ਾਇਜ਼ ਕਰ ਜਿਸਦਾ ਤੂੰ ਵਾਅਦਾ ਕੀਤਾ ਹੈ) —ਉਸ ਲਈ ਕ਼ਿਆਮਤ ਦੇ ਦਿਨ ਮੇਰੀ ਸਿਫਾਰਸ਼ ਵਾਜ਼ਿਬ ਹੋ ਜਾਂਦੀ ਹੈ।"(ਸਹੀਹ ਬੁਖਾਰੀ)
ਜਾਬਰ ਬਿਨ ਅਬਦੁੱਲਾਹ ਰਜ਼ੀਅੱਲਾਹੁ ਅਨਹੁਮਾ ਤੋਂ ਰਿਵਾਇਤ ਹੈ ਕਿ ਨਬੀ ﷺ ਨੇ ਕਿਹਾ: (ਹੇ ਅੱਲਾਹ! ਇਸ ਪੂਰੀ ਪੂਕਾਰ ਅਤੇ ਕਾਇਮ ਨਮਾਜ਼ ਦੇ ਰੱਬ! ਮੁਹੰਮਦ ﷺ ਨੂੰ ਵਸੀਲਾ ਅਤੇ ਫ਼ਜ਼ੀਲਤ ਅਤਾ ਕਰ, ਅਤੇ ਉਨ੍ਹਾਂ ਨੂੰ ਉਹ ਮਕ਼ਾਮਿ ਮਹਮੂਦ ਉੱਤੇ ਫ਼ਾਇਜ਼ ਕਰ ਜਿਸਦਾ ਤੂੰ ਵਾਅਦਾ ਕੀਤਾ ਹੈ) —ਉਸ ਲਈ ਕ਼ਿਆਮਤ ਦੇ ਦਿਨ ਮੇਰੀ ਸਿਫਾਰਸ਼ ਵਾਜ਼ਿਬ ਹੋ…
ਜਦੋਂ ਮੁਅੱਜ਼ਿਨ "اللهُ أَكْبَرُ اللهُ أَكْبَرُ" (ਅੱਲਾਹੁ ਅਕਬਰ, ਅੱਲਾਹੁ ਅਕਬਰ) ਕਹਿੰਦਾ ਹੈ ਅਤੇ ਤੁਹਾਡੇ ਵਿੱਚੋਂ ਕੋਈ "اللهُ أَكْبَرُ اللهُ أَكْبَرُ" (ਅੱਲਾਹੁ ਅਕਬਰ, ਅੱਲਾਹੁ ਅਕਬਰ) ਕਹਿੰਦਾ ਹੈ
ਉਮਰ ਬਿਨ ਖੱਤਾਬ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: «ਜਦੋਂ ਮੁਅੱਜ਼ਿਨ "اللهُ أَكْبَرُ اللهُ أَكْبَرُ" (ਅੱਲਾਹੁ ਅਕਬਰ, ਅੱਲਾਹੁ ਅਕਬਰ) ਕਹਿੰਦਾ ਹੈ ਅਤੇ ਤੁਹਾਡੇ ਵਿੱਚੋਂ ਕੋਈ "اللهُ أَكْبَرُ اللهُ أَكْبَرُ" (ਅੱਲਾਹੁ ਅਕਬਰ, ਅੱਲਾਹੁ ਅਕਬਰ) ਕਹਿੰਦਾ ਹੈ, ਫੇਰ…
ਜਦੋਂ ਤੁਸੀਂ ਮੁਅੱਜ਼ਿਨ (ਅਜ਼ਾਨ ਦੇਣ ਵਾਲੇ) ਦੀ ਆਵਾਜ਼ ਸੁਣੋ ਤਾਂ ਉਸੇ ਤਰ੍ਹਾਂ ਕਹੋ, ਜਿਵੇਂ ਉਹ ਕਹਿੰਦਾ ਹੈ। ਫੇਰ ਮੇਰੇ 'ਤੇ ਦਰੂਦ ਭੇਜੋ
ਅਬਦੁੱਲਾਹ ਬਿਨ ਅਮਰ ਬਿਨ ਆਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਨਬੀ ﷺ ਨੂੰ ਇਹ ਫਰਮਾਉਂਦੇ ਹੋਏ ਸੁਣਿਆ: "ਜਦੋਂ ਤੁਸੀਂ ਮੁਅੱਜ਼ਿਨ (ਅਜ਼ਾਨ ਦੇਣ ਵਾਲੇ) ਦੀ ਆਵਾਜ਼ ਸੁਣੋ ਤਾਂ ਉਸੇ ਤਰ੍ਹਾਂ ਕਹੋ, ਜਿਵੇਂ ਉਹ ਕਹਿੰਦਾ ਹੈ। ਫੇਰ ਮੇਰੇ 'ਤੇ ਦਰੂਦ ਭੇਜੋ, ਕਿਉਂਕਿ ਜੋ ਮੇਰੇ 'ਤੇ ਇੱਕ ਵਾਰੀ ਦਰੂਦ ਭੇਜਦਾ ਹੈ, ਅੱਲਾਹ ਤਆ…
ਹੇ ਬਿਲਾਲ! ਨਮਾਜ਼ ਕਾਇਮ (ਸ਼ੁਰੂ) ਕਰੋ ਅਤੇ ਇਸ ਰਾਹੀਂ ਸਾਨੂੰ ਸਕੂਨ ਪਹੁੰਚਾਓ।
ਸਾਲਿਮ ਬਿਨ ਅਬੁ ਜਾਅਦ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਇੱਕ ਆਦਮੀ ਨੇ ਕਿਹਾ: ਕਾਸ਼ ਮੈਂ ਨਮਾਜ਼ ਪੜ੍ਹਦਾ ਅਤੇ ਸਕੂਨ ਹਾਸਲ ਕਰਦਾ, ਤਾਂ ਸਹਾਬੀਆਂ ਨੇ ਇੱਕ ਤਰੀਕੇ ਨਾਲ ਉਸ ਦੇ ਇਸ ਕਥਨ ਨੂੰ ਬੁਰਾ ਸਮਝਿਆ; ਤਾਂ ਇਸ 'ਤੇ ਉਸਨੇ ਦੱਸਿਆ ਕਿ ਮੈਂ ਅੱਲਾਹ ਦੇ ਰਸੂਲ ﷺ ਨੂੰ ਇਹ ਫਰਮਾਉਂਦੇ ਹੋਏ ਸੁਣਿਆ: "ਹੇ ਬਿਲਾਲ! ਨਮਾਜ਼ ਕਾਇਮ (ਸ਼ੁਰੂ) ਕਰ…

