Prophetic Hadeeth Encyclopedia
Search and read verified Prophetic hadeeth translations, explanations, benefits, categories and source attribution.
Search the Hadeeth Encyclopedia
Smart instant results tolerate minor spelling mistakes, with every filter in one place.
Belief in the Last Day
ਇਨ੍ਹਾਂ ਦੋਵਾਂ ਨੂੰ ਅਜ਼ਾਬ ਦਿੱਤਾ ਜਾ ਰਿਹਾ ਹੈ ਅਤੇ ਉਹ ਵੀ ਕਿਸੇ ਵੱਡੇ ਗੁਨਾਹ ਕਾਰਨ ਨਹੀਂ ਦਿੱਤਾ ਜਾ ਰਿਹਾ ਹੈ। ਦੋਵਾਂ ਵਿੱਚੋਂ ਇੱਕ ਪਿਸ਼ਾਬ ਤੋਂ ਨਹੀਂ ਬਚਦਾ ਸੀ ਅਤੇ ਦੂਜਾ ਲਗਾਈ-ਬੁਝਾਈ (ਚੁਗਲਖੋਰੀ) ਕਰਦਾ ਫਿਰਦਾ ਸੀ
ਅਬਦੁੱਲਾਹ ਇਬਨ ਅੱਬਾਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਨਬੀ ﷺ ਇੱਕ ਵਾਰੀ ਦੋ ਕਬਰਾਂ ਦੇ ਕੋਲੋਂ ਲੰਘੇ, ਤਾਂ ਫਰਮਾਇਆ: "ਇਨ੍ਹਾਂ ਦੋਵਾਂ ਨੂੰ ਅਜ਼ਾਬ ਦਿੱਤਾ ਜਾ ਰਿਹਾ ਹੈ ਅਤੇ ਉਹ ਵੀ ਕਿਸੇ ਵੱਡੇ ਗੁਨਾਹ ਕਾਰਨ ਨਹੀਂ ਦਿੱਤਾ ਜਾ ਰਿਹਾ ਹੈ। ਦੋਵਾਂ ਵਿੱਚੋਂ ਇੱਕ ਪਿਸ਼ਾਬ ਤੋਂ ਨਹੀਂ ਬਚਦਾ ਸੀ ਅਤੇ ਦੂਜ…
ਇੱਕ ਆਦਮੀ ਨੇ ਅੱਲਾਹ ਦੇ ਨਬੀ ﷺ ਤੋਂ ਕਿਆਮਤ ਦੇ ਬਾਰੇ ਪੁੱਛਿਆ। ਉਸ ਨੇ ਕਿਹਾ: ਕਿਆਮਤ ਕਦੋਂ ਆਵੇਗੀ? ਆਪ ﷺ ਨੇ ਕਿਹਾ: "ਤੁਸੀਂ ਇਸ ਲਈ ਕੀ ਤਿਆਰੀ ਕੀਤੀ ਹੈ?
ਅਨਸ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਇੱਕ ਆਦਮੀ ਨੇ ਅੱਲਾਹ ਦੇ ਨਬੀ ﷺ ਤੋਂ ਕਿਆਮਤ ਦੇ ਬਾਰੇ ਪੁੱਛਿਆ। ਉਸ ਨੇ ਕਿਹਾ: ਕਿਆਮਤ ਕਦੋਂ ਆਵੇਗੀ? ਆਪ ﷺ ਨੇ ਕਿਹਾ: "ਤੁਸੀਂ ਇਸ ਲਈ ਕੀ ਤਿਆਰੀ ਕੀਤੀ ਹੈ?" ਉਸ ਨੇ ਕਿਹਾ: ਤਿਆਰੀ ਤਾਂ ਕੁੱਝ ਖਾਸ ਨਹੀਂ ਕੀਤੀ, ਲੇਕਿਨ ਇਹ ਜ਼ਰੂਰ ਹੈ ਕਿ ਮੈਂ ਅੱਲਾਹ ਅਤੇ ਉਸਦੇ ਰਸੂਲ ﷺ ਨਾ…
ਕੀ ਮੈਂ ਤੁਹਾਨੂੰ ਦੱਜਾਲ ਦੇ ਬਾਰੇ ਇੱਕ ਅਜਿਹੀ ਗੱਲ ਨਾ ਦੱਸਾਂ, ਜੋ ਕਿਸੇ ਨਬੀ ਨੇ ਆਪਣੀ ਕੌਮ ਨੂੰ ਨਹੀਂ ਦੱਸੀ? ਉਹ ਕਾਣਾ ਹੋਵੇਗਾ ਅਤੇ ਆਪਣੇ ਨਾਲ ਜੰਨਤ ਤੇ ਜਹੰਨਮ ਵਰਗੀਆਂ ਚੀਜ਼ਾਂ ਲਿਆਵੇਗਾ।
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਕੀ ਮੈਂ ਤੁਹਾਨੂੰ ਦੱਜਾਲ ਦੇ ਬਾਰੇ ਇੱਕ ਅਜਿਹੀ ਗੱਲ ਨਾ ਦੱਸਾਂ, ਜੋ ਕਿਸੇ ਨਬੀ ਨੇ ਆਪਣੀ ਕੌਮ ਨੂੰ ਨਹੀਂ ਦੱਸੀ? ਉਹ ਕਾਣਾ ਹੋਵੇਗਾ ਅਤੇ ਆਪਣੇ ਨਾਲ ਜੰਨਤ ਤੇ ਜਹੰਨਮ ਵਰਗੀਆਂ ਚੀਜ਼ਾਂ ਲਿਆਵੇਗਾ। ਜਿਸਨੂੰ ਉਹ ਜੰਨਤ ਕਹੇਗਾ, ਅਸਲ…
ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ) ਨਹੀਂ, ਅਰਬਾਂ ਦੀ ਬਰਬਾਦੀ ਉਸ ਬੁਰਾਈ ਕਾਰਨ ਆਵੇਗੀ, ਜਿਸ ਦੇ ਵਾਪਰਨ ਦਾ ਸਮਾਂ ਨੇੜੇ ਆ ਗਿਆ ਹੈ। ਅੱਜ ਯਾਜੂਜ ਤੇ ਮਾਜੂਜ ਦੀ ਕੰਧ ਵਿੱਚ ਇੰਨਾ ਛੇਕ ਹੋ ਗਿਆ ਹੈ।
ਜ਼ੈਨਬ ਬਿੰਤ ਜਹਸ਼ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਉਨ੍ਹਾਂ ਕੋਲ ਘਬਰਾਏ ਹੋਏ ਆਏ ਅਤੇ ਕਹਿਣ ਲੱਗੇ: "ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ) ਨਹੀਂ, ਅਰਬਾਂ ਦੀ ਬਰਬਾਦੀ ਉਸ ਬੁਰਾਈ ਕਾਰਨ ਆਵੇਗੀ, ਜਿਸ ਦੇ ਵਾਪਰਨ ਦਾ ਸਮਾਂ ਨੇੜੇ ਆ ਗਿਆ ਹੈ। ਅੱਜ ਯਾਜੂਜ ਤੇ ਮਾਜੂਜ ਦੀ ਕੰਧ ਵਿੱਚ ਇੰਨਾ ਛੇਕ ਹੋ ਗਿਆ ਹ…
ਉਹ ਲੋਕ ਸਭ ਤੋਂ ਭੈੜੇ ਲੋਕਾਂ ਵਿੱਚੋਂ ਹਨ, ਜੋ ਕਿਆਮਤ ਆਉਣ 'ਤੇ ਜੀਵਤ ਰਹਿਣਗੇ ਅਤੇ ਜੋ ਕਬਰਾਂ ਨੂੰ ਮਸਜਿਦ ਬਣਾ ਲੈਣਗੇ।
ਅੱਲਾਹ ਉਸ ਨੂੰ ਜੰਨਤ ਵਿੱਚ ਦਾਖ਼ਲ ਕਰੇਗਾ, ਭਾਵੇਂ ਉਸਦੇ ਅਮਲ ਜੈਸੇ ਵੀ ਹੋਣ।
ਉਬਾਦਾ ਬਿਨ ਸਾਮਿਤ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਜਿਸ ਨੇ ਇਸ ਗੱਲ ਦੀ ਗਵਾਹੀ ਦਿੱਤੀ ਕਿ ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ) ਨਹੀਂ, ਉਹ ਇਕੱਲਾ ਹੈ, ਉਸਦਾ ਕੋਈ ਸ਼ਰੀਕ ਨਹੀਂ; ਮੁਹੰਮਦ ﷺ ਉਸ ਦੇ ਬੰਦੇ ਤੇ ਰਸੂਲ ਹਨ; ਈਸਾ (ਅਲੈਹਿੱਸਲਾਮ) ਵੀ ਉਸਦੇ ਬੰਦੇ, ਰਸੂਲ ਅਤੇ ਉਸ ਦਾ ਕਲਮਾ (…
“ਜਦੋਂ ਕਿਸੇ ਮਤਮ ਵਿੱਚ ਲਾਸ਼ ਰੱਖੀ ਜਾਂਦੀ ਹੈ ਅਤੇ ਆਦਮੀ ਉਸ ਨੂੰ ਆਪਣੇ ਮੋਢਿਆਂ ‘ਤੇ ਲਿਜਾਂਦੇ ਹਨ, ਤਾਂ ਜੇ ਉਹ ਸਲਾਹੀਅਤ ਵਾਲੀ ਹੋਵੇ ਤਾਂ ਕਹਿੰਦੀ ਹੈ: ‘ਮੇਨੂ ਅੱਗੇ ਲੈ ਚਲੋ।’
ਅਬੂ ਸਈਦ ਖੁਦਰੀ ਰਜ਼ੀਅੱਲਾਹੁ ਅੰਹੂ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: “ਜਦੋਂ ਕਿਸੇ ਮਤਮ ਵਿੱਚ ਲਾਸ਼ ਰੱਖੀ ਜਾਂਦੀ ਹੈ ਅਤੇ ਆਦਮੀ ਉਸ ਨੂੰ ਆਪਣੇ ਮੋਢਿਆਂ ‘ਤੇ ਲਿਜਾਂਦੇ ਹਨ, ਤਾਂ ਜੇ ਉਹ ਸਲਾਹੀਅਤ ਵਾਲੀ ਹੋਵੇ ਤਾਂ ਕਹਿੰਦੀ ਹੈ: ‘ਮੇਨੂ ਅੱਗੇ ਲੈ ਚਲੋ।’ ਅਤੇ ਜੇ ਉਹ ਅਣਸਲਾਹੀਅਤ ਵਾਲੀ ਹੋਵੇ ਤਾਂ ਕਹਿੰਦੀ ਹੈ: ‘ਹਾਏ! ਕਿੱਥ…
ਕੀ ਮੈਂ ਤੁਹਾਨੂੰ ਜੰਨਤ ਦੇ ਲੋਕਾਂ ਬਾਰੇ ਦੱਸਾਂ? ਉਹ ਸਾਰੇ ਨਿਮਰ ਤੇ ਮਜ਼ਲੂਮ ਹਨ, ਜੇ ਉਹ ਅੱਲਾਹ ਤੋਂ ਕਸਮ ਖਾਂਦੇ ਤਾਂ ਉਹ ਪੱਕੀ ਨਿਭਾਵਣਗੇ। ਕੀ ਮੈਂ ਤੁਹਾਨੂੰ ਦੋਜ਼ਖ ਦੇ ਲੋਕਾਂ ਬਾਰੇ ਦੱਸਾਂ? ਉਹ ਸਾਰੇ ਜਬਰਦਸਤ, ਗੁੱਸੇ ਵਾਲੇ ਅਤੇ ਅਹੰਕਾਰ ਵਾਲੇ ਹਨ»।
ਹਾਰਿਸਾ ਬਿਨ ਵਹਬ ਅਲ-ਖੁਜ਼ਾਈ ਰਜ਼ੀਅੱਲਾ ਹੋਂ ਨੇ ਕਿਹਾ: ਮੈਂ ਨਬੀ ﷺ ਨੂੰ ਇਹ ਕਹਿੰਦੇ ਸੁਣਿਆ: «ਕੀ ਮੈਂ ਤੁਹਾਨੂੰ ਜੰਨਤ ਦੇ ਲੋਕਾਂ ਬਾਰੇ ਦੱਸਾਂ? ਉਹ ਸਾਰੇ ਨਿਮਰ ਤੇ ਮਜ਼ਲੂਮ ਹਨ, ਜੇ ਉਹ ਅੱਲਾਹ ਤੋਂ ਕਸਮ ਖਾਂਦੇ ਤਾਂ ਉਹ ਪੱਕੀ ਨਿਭਾਵਣਗੇ। ਕੀ ਮੈਂ ਤੁਹਾਨੂੰ ਦੋਜ਼ਖ ਦੇ ਲੋਕਾਂ ਬਾਰੇ ਦੱਸਾਂ? ਉਹ ਸਾਰੇ ਜਬਰਦਸਤ, ਗੁੱਸੇ ਵਾਲੇ ਅਤੇ ਅਹੰ…
ਜਿਸ ਨੇ ਕਿਸੇ ਲੋੜਵੰਦ (ਕਰਜ਼ਈ) ਨੂੰ ਮੋਹਲਤ ਦਿੱਤੀ ਜਾਂ ਉਸ ਦਾ ਕਰਜ਼ ਮਾਫ਼ ਕਰ ਦਿੱਤਾ, ਅੱਲਾਹ ਕਿਆਮਤ ਦੇ ਦਿਨ ਉਸਨੂੰ ਆਪਣੇ ਅਰਸ਼ (ਸਿੰਘਾਸਨ) ਦੀ ਛਾਂ ਹੇਠਾਂ ਜਗ੍ਹਾ ਦੇਵੇਗਾ; ਜਿਸ ਦਿਨ ਉਸਦੇ ਅਰਸ਼ ਦੀ ਛਾਂ ਤੋਂ ਇਲਾਵਾ ਹੋਰ ਕੋਈ ਛਾਂ ਨਹੀਂ ਹੋਵੇਗਾ।
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲ ﷺ ਨੇ ਫਰਮਾਇਆ: "ਜਿਸ ਨੇ ਕਿਸੇ ਲੋੜਵੰਦ (ਕਰਜ਼ਈ) ਨੂੰ ਮੋਹਲਤ ਦਿੱਤੀ ਜਾਂ ਉਸ ਦਾ ਕਰਜ਼ ਮਾਫ਼ ਕਰ ਦਿੱਤਾ, ਅੱਲਾਹ ਕਿਆਮਤ ਦੇ ਦਿਨ ਉਸਨੂੰ ਆਪਣੇ ਅਰਸ਼ (ਸਿੰਘਾਸਨ) ਦੀ ਛਾਂ ਹੇਠਾਂ ਜਗ੍ਹਾ ਦੇਵੇਗਾ; ਜਿਸ ਦਿਨ ਉਸਦੇ ਅਰਸ਼ ਦੀ ਛਾਂ ਤੋਂ ਇਲਾਵਾ ਹੋਰ ਕੋਈ ਛਾਂ ਨ…
ਮੁਸਲਮਾਨ ਕੋਲੋਂ ਜਦੋਂ ਕਬਰ ਵਿੱਚ ਸਵਾਲ ਕੀਤਾ ਜਾਵੇਗਾ ਤਾਂ ਉਹ ਗਵਾਹੀ ਦੇਵੇਗਾ ਕਿ ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ) ਨਹੀਂ ਅਤੇ ਮੁਹੰਮਦ ﷺ ਅੱਲਾਹ ਦੇ ਰਸੂਲ ਹਨ।
ਬਰਾ ਬਿਨ ਆਜ਼ਿਬ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਮੁਸਲਮਾਨ ਕੋਲੋਂ ਜਦੋਂ ਕਬਰ ਵਿੱਚ ਸਵਾਲ ਕੀਤਾ ਜਾਵੇਗਾ ਤਾਂ ਉਹ ਗਵਾਹੀ ਦੇਵੇਗਾ ਕਿ ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ) ਨਹੀਂ ਅਤੇ ਮੁਹੰਮਦ ﷺ ਅੱਲਾਹ ਦੇ ਰਸੂਲ ਹਨ।" ਇਸੇ ਨੂੰ ਅੱਲਾਹ ਤਆਲਾ ਦੇ ਇਸ ਫ਼ਰਮਾਨ ਵਿੱਚ ਦੱਸਿਆ ਗਿਆ ਹੈ: {…
ਇਮਾਨਦਾਰ ਨੂੰ ਕ਼ਿਆਮਤ ਦੇ ਦਿਨ ਆਪਣੇ ਪਰਵਰਦਿਗਾਰ (ਅਤਿ ਸ਼ਾਨ ਵਾਲੇ) ਦੇ ਨਜ਼ਦੀਕ ਲਿਆਇਆ ਜਾਵੇਗਾ,
ਇਬਨੁ ਉਮਰ ਰਜ਼ੀਅੱਲਾਹੁ ਅਨਹੁਮਾ ਨੂੰ ਇੱਕ ਆਦਮੀ ਨੇ ਪੁੱਛਿਆ: "ਤੁਸੀਂ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੂੰ ਨਜਵਾ (ਗੁਪਤ ਗੱਲਬਾਤ) ਬਾਰੇ ਕੀ ਫਰਮਾਉਂਦੇ ਸੁਣਿਆ?" ਉਨ੍ਹਾਂ ਨੇ ਕਿਹਾ: "ਮੈਂ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੂੰ ਇਹ ਕਹਿੰਦੇ ਸੁਣਿਆ…" ਇਮਾਨਦਾਰ ਨੂੰ ਕ਼ਿਆਮਤ ਦੇ ਦਿਨ ਆਪਣੇ ਪਰਵਰਦਿਗਾਰ (ਅਤਿ ਸ਼ਾਨ ਵਾਲੇ) ਦੇ…

