افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#3375[حسن]
HadeethEnc · 1.22.0

ਲੋਕਾਂ ਵਿਚੋਂ ਸਭ ਤੋਂ ਬੁਰੇ ਉਹ ਹਨ ਜਿਨ੍ਹਾਂ 'ਤੇ ਕਿਯਾਮਤ ਆਵੇਗੀ ਜਦ ਉਹ ਜਿੰਦਾ ਹੋਣਗੇ, ਅਤੇ ਉਹ ਜੋ ਕਬਰਾਂ ਨੂੰ ਮਸਜਿਦ ਬਣਾਂਦੇ ਹਨ।

Available translations

Choose an available translation of this Hadeeth

01

Hadeeth text

ਅਬਦੁੱਲਾਹ ਬਿਨ ਮਸਊਦ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਰਸੂਲੁੱਲਾਹ ਸੱਲੱਲਾਹੁ ਅਲੈਹਿ ਵੱਸੱਲਮ ਨੂੰ ਸੁਣਿਆ ਕਹਿੰਦੇ ਹੋਏ: "ਲੋਕਾਂ ਵਿਚੋਂ ਸਭ ਤੋਂ ਬੁਰੇ ਉਹ ਹਨ ਜਿਨ੍ਹਾਂ 'ਤੇ ਕਿਯਾਮਤ ਆਵੇਗੀ ਜਦ ਉਹ ਜਿੰਦਾ ਹੋਣਗੇ, ਅਤੇ ਉਹ ਜੋ ਕਬਰਾਂ ਨੂੰ ਮਸਜਿਦ ਬਣਾਂਦੇ ਹਨ।"
02

Explanation

ਨਬੀ ਕਰੀਮ ਸੱਲੱਲਾਹੁ ਅਲੈਹਿ ਵੱਸੱਲਮ ਬਿਆਨ ਕਰਦੇ ਹਨ ਕਿ ਲੋਕਾਂ ਵਿਚੋਂ ਸਭ ਤੋਂ ਬੁਰੇ ਲੋਕ ਉਹ ਹਨ ਜਿਨ੍ਹਾਂ 'ਤੇ ਕਿਯਾਮਤ ਆਏਗੀ ਜਦ ਉਹ ਜਿੰਦਾ ਹੋਣਗੇ, ਅਤੇ ਉਹ ਜੋ ਕਬਰਾਂ ਨੂੰ ਮਸਜਿਦ ਬਣਾਂਦੇ ਹਨ — ਉਨ੍ਹਾਂ ਕੋਲ ਨਮਾਜ਼ ਪੜ੍ਹਦੇ ਹਨ ਜਾਂ ਉਨ੍ਹਾਂ ਵੱਲ ਰੁਖ ਕਰਕੇ ਨਮਾਜ਼ ਅਦਾ ਕਰਦੇ ਹਨ।
03

Benefits

ਕਬਰਾਂ 'ਤੇ ਮਸਜਿਦ ਬਣਾਉਣਾ ਹਰਾਮ ਹੈ; ਕਿਉਂਕਿ ਇਹ ਸ਼ਿਰਕ ਵੱਲ ਲਿਜਾਣ ਵਾਲਾ ਰਾਸਤਾ ਹੈ।
ਕਬਰਾਂ ਕੋਲ ਨਮਾਜ਼ ਪੜ੍ਹਨਾ ਹਰਾਮ ਹੈ ਭਲੇ ਹੀ ਉੱਥੇ ਕੋਈ ਇਮਾਰਤ ਨਾ ਹੋਵੇ; ਕਿਉਂਕਿ “ਮਸਜਿਦ” ਉਸ ਥਾਂ ਨੂੰ ਵੀ ਕਿਹਾ ਜਾਂਦਾ ਹੈ ਜਿੱਥੇ ਸਜਦਾ ਕੀਤਾ ਜਾਵੇ, ਭਾਵੇਂ ਉੱਥੇ ਕੋਈ ਇਮਾਰਤ ਮੌਜੂਦ ਨਾ ਹੋਵੇ।
ਜੋ ਕੋਈ ਨੇਕੋਕਾਰਾਂ ਦੀਆਂ ਕਬਰਾਂ ਨੂੰ ਨਮਾਜ਼ ਪੜ੍ਹਣ ਲਈ ਮਸਜਿਦ ਬਣਾ ਲੈਂਦਾ ਹੈ, ਉਹ ਲੋਕਾਂ ਵਿੱਚੋਂ ਸਭ ਤੋਂ ਬੁਰਾ ਹੈ, ਭਾਵੇਂ ਉਹ ਦਾਅਵਾ ਕਰੇ ਕਿ ਉਸਦਾ ਮਕਸਦ ਅੱਲ੍ਹਾਹ ਤਆਲਾ ਦੇ ਨੇੜੇ ਹੋਣਾ ਹੈ।

Attribution

[رواه أحمد]

Categories

Share

Share hadeeth

Sharing options · 0 Total shares

Share

← Back to encyclopedia
Shopping Basket

Loading...