افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#4186[صحيح]
HadeethEnc · 1.22.0

ਜਿਸ ਨੇ ਕਿਸੇ ਲੋੜਵੰਦ (ਕਰਜ਼ਈ) ਨੂੰ ਮੋਹਲਤ ਦਿੱਤੀ ਜਾਂ ਉਸ ਦਾ ਕਰਜ਼ ਮਾਫ਼ ਕਰ ਦਿੱਤਾ, ਅੱਲਾਹ ਕਿਆਮਤ ਦੇ ਦਿਨ ਉਸਨੂੰ ਆਪਣੇ ਅਰਸ਼ (ਸਿੰਘਾਸਨ) ਦੀ ਛਾਂ ਹੇਠਾਂ ਜਗ੍ਹਾ ਦੇਵੇਗਾ; ਜਿਸ ਦਿਨ ਉਸਦੇ ਅਰਸ਼ ਦੀ ਛਾਂ ਤੋਂ ਇਲਾਵਾ ਹੋਰ ਕੋਈ ਛਾਂ ਨਹੀਂ ਹੋਵੇਗਾ।

Available translations

Choose an available translation of this Hadeeth

01

Hadeeth text

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲ ﷺ ਨੇ ਫਰਮਾਇਆ: "ਜਿਸ ਨੇ ਕਿਸੇ ਲੋੜਵੰਦ (ਕਰਜ਼ਈ) ਨੂੰ ਮੋਹਲਤ ਦਿੱਤੀ ਜਾਂ ਉਸ ਦਾ ਕਰਜ਼ ਮਾਫ਼ ਕਰ ਦਿੱਤਾ, ਅੱਲਾਹ ਕਿਆਮਤ ਦੇ ਦਿਨ ਉਸਨੂੰ ਆਪਣੇ ਅਰਸ਼ (ਸਿੰਘਾਸਨ) ਦੀ ਛਾਂ ਹੇਠਾਂ ਜਗ੍ਹਾ ਦੇਵੇਗਾ; ਜਿਸ ਦਿਨ ਉਸਦੇ ਅਰਸ਼ ਦੀ ਛਾਂ ਤੋਂ ਇਲਾਵਾ ਹੋਰ ਕੋਈ ਛਾਂ ਨਹੀਂ ਹੋਵੇਗਾ।"
02

Explanation

ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਜਿਸ ਨੇ ਕਿਸੇ ਕਰਜ਼ਦਾਰ ਨੂੰ ਮੋਹਲਤ ਦਿੱਤੀ ਜਾਂ ਉਸ ਦਾ ਕੁੱਝ ਕਰਜ਼ਾ ਮਾਫ਼ ਕਰ ਦਿੱਤਾ, ਉਸ ਦਾ ਇਨਾਮ ਇਹ ਹੋਵੇਗਾ ਕਿ ਕਿਆਮਤ ਦੇ ਦਿਨ — ਜਿਸ ਦਿਨ ਸੂਰਜ ਲੋਕਾਂ ਦੇ ਸਿਰਾਂ ਕੋਲ ਆ ਜਾਵੇਗਾ ਅਤੇ ਉਸ ਦੀ ਤਪਸ਼ (ਗਰਮੀ) ਬੜੀ ਸਖਤ ਹੋਵੇਗੀ — ਅੱਲਾਹ ਉਸਨੂੰ ਆਪਣੇ ਅਰਸ਼ (ਸਿੰਘਾਸਨ) ਦੀ ਛਾਂ ਹੇਠ ਜਗ੍ਹਾ ਦੇਵੇਗਾ। ਉਸ ਦਿਨ ਹਾਲ ਇਹ ਹੋਵੇਗਾ ਕਿ ਛਾਂ ਉਸੇ ਨੇ ਮਿਲੁ, ਜਿਸਨੂੰ ਅੱਲਾਹ ਤਆਲਾ ਪ੍ਰਦਾਨ ਕਰੇਗਾ।
03

Benefits

ਅੱਲਾਹ ਤਆਲਾ ਦੇ ਬੰਦਿਆਂ ਨਾਲ ਆਸਾਨੀ ਕਰਨ ਦੀ ਫ਼ਜ਼ੀਲਤ (ਮਹੱਤਤਾ) ਅਤੇ ਇਹ ਅਮਲ ਕਿਆਮਤ ਦੇ ਦਿਨ ਦੀਆਂ ਦਹਿਸ਼ਤਾਂ (ਤਰਾਸ) ਤੋਂ ਛੁਟਕਾਰੇ ਦਾ ਸਾਧਨ ਹੈ।
ਅੱਲਾਹ ਬੰਦੇ ਨੂੰ ਬਦਲਾ (ਇਨਾਮ ਜਾਂ ਸਜ਼ਾ) ਉਸੇ ਦਰਜੇ ਦਾ ਦਿੰਦਾ ਹੈ, ਜਿਸ ਦਰਜੇ ਦਾ ਉਸਦਾ ਅਮਲ ਹੁੰਦਾ ਹੈ।

Attribution

[رواه الترمذي وأحمد]

Categories

Share

Share hadeeth

Sharing options · 0 Total shares

Share

← Back to encyclopedia
Shopping Basket

Loading...