افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#3010[صحيح]
HadeethEnc · 1.29.0

ਇਨ੍ਹਾਂ ਦੋਵਾਂ ਨੂੰ ਅਜ਼ਾਬ ਦਿੱਤਾ ਜਾ ਰਿਹਾ ਹੈ ਅਤੇ ਉਹ ਵੀ ਕਿਸੇ ਵੱਡੇ ਗੁਨਾਹ ਕਾਰਨ ਨਹੀਂ ਦਿੱਤਾ ਜਾ ਰਿਹਾ ਹੈ। ਦੋਵਾਂ ਵਿੱਚੋਂ ਇੱਕ ਪਿਸ਼ਾਬ ਤੋਂ ਨਹੀਂ ਬਚਦਾ ਸੀ ਅਤੇ ਦੂਜਾ ਲਗਾਈ-ਬੁਝਾਈ (ਚੁਗਲਖੋਰੀ) ਕਰਦਾ ਫਿਰਦਾ ਸੀ

Available translations

Choose an available translation of this Hadeeth

01

Hadeeth text

ਅਬਦੁੱਲਾਹ ਇਬਨ ਅੱਬਾਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਨਬੀ ﷺ ਇੱਕ ਵਾਰੀ ਦੋ ਕਬਰਾਂ ਦੇ ਕੋਲੋਂ ਲੰਘੇ, ਤਾਂ ਫਰਮਾਇਆ: "ਇਨ੍ਹਾਂ ਦੋਵਾਂ ਨੂੰ ਅਜ਼ਾਬ ਦਿੱਤਾ ਜਾ ਰਿਹਾ ਹੈ ਅਤੇ ਉਹ ਵੀ ਕਿਸੇ ਵੱਡੇ ਗੁਨਾਹ ਕਾਰਨ ਨਹੀਂ ਦਿੱਤਾ ਜਾ ਰਿਹਾ ਹੈ। ਦੋਵਾਂ ਵਿੱਚੋਂ ਇੱਕ ਪਿਸ਼ਾਬ ਤੋਂ ਨਹੀਂ ਬਚਦਾ ਸੀ ਅਤੇ ਦੂਜਾ ਲਗਾਈ-ਬੁਝਾਈ (ਚੁਗਲਖੋਰੀ) ਕਰਦਾ ਫਿਰਦਾ ਸੀ।” ਫੇਰ ਆਪ ﷺ ਨੇ ਇੱਕ ਤਾਜ਼ਾ ਟਹਿਣੀ ਲਈ, ਉਸਨੂੰ ਫਾੜ ਕੇ ਦੋ ਹਿੱਸੇ ਕੀਤੇ ਅਤੇ ਇੱਕ-ਇੱਕ ਹਿੱਸਾ ਦੋਵਾਂ ਕਬਰਾਂ 'ਤੇ ਗੱਡ ਦਿੱਤਾ। ਸਹਾਬੀਆਂ ਨੇ ਪੁੱਛਿਆ ਕਿ ਹੇ ਅੱਲਾਹ ਦੇ ਰਸੂਲ! ਤੁਸੀਂ ਇੰਜ ਕਿਉਂ ਕੀਤਾ? ਤਾਂ ਆਪ ﷺ ਨੇ ਜਵਾਬ ਦਿੱਤਾ: ਸ਼ਾਇਦ ਇਨ੍ਹਾਂ ਦੋਵਾਂ ਦਾ ਅਜ਼ਾਬ ਉਦੋਂ ਤੱਕ ਹਲਕਾ ਕਰ ਦਿੱਤਾ ਜਾਵੇ, ਜਦੋਂ ਤੱਕ ਇਹ ਦੋਨੋ ਟਹਿਣੀਆਂ ਸੁੱਕ ਨਾ ਜਾਣ।”
02

Explanation

ਅੱਲਾਹ ਦੇ ਨਬੀ ﷺ ਦੋ ਕਬਰਾਂ ਦੇ ਕੋਲੋਂ ਲੰਘੇ ਅਤੇ ਫਰਮਾਇਆ: ਇਨ੍ਹਾਂ ਕਬਰਾਂ ਵਿੱਚ ਦਫ਼ਨ ਦੋਨੋਂ ਬੰਦੇ ਅਜ਼ਾਬ (ਸਜ਼ਾ) ਝੱਲ ਰਹੇ ਹਨ ਅਤੇ ਇਹ ਅਜ਼ਾਬ ਅਜਿਹੇ ਕੰਮਾਂ ਕਾਰਨ ਝੱਲ ਰਹੇ ਹਨ ਜੋ ਤੁਹਾਡੀ ਨਜ਼ਰ ਵਿੱਚ ਤਾਂ ਵੱਡੇ ਨਹੀਂ ਹਨ, ਲੇਕਿਨ ਅੱਲਾਹ ਦੀ ਨਜ਼ਰ ਵਿੱਚ ਵੱਡੇ ਹਨ। ਇਨ੍ਹਾਂ ਦੋਵਾਂ ਵਿੱਚੋਂ ਇੱਕ ਵਿਅਕਤੀ ਟੱਟੀ-ਪਿਸ਼ਾਬ ਕਰਦੇ ਸਮੇਂ ਆਪਣੇ ਸ਼ਰੀਰ ਅਤੇ ਕੱਪੜਿਆਂ ਨੂੰ ਪਿਸ਼ਾਬ ਤੋਂ ਬਚਾਉਣ 'ਤੇ ਧਿਆਨ ਨਹੀਂ ਦਿੰਦਾ ਸੀ। ਜਦੋਂ ਕਿ ਦੂਜਾ ਵਿਅਕਤੀ ਲੋਕਾਂ ਵਿੱਚ ਲਗਾਈ-ਬੁਝਾਈ (ਚੁਗਲਖੋਰੀ) ਕਰਦਾ ਫਿਰਦਾ ਸੀ। ਉਹ ਨੁਕਸਾਨ ਪਹੁੰਚਾਉਣ ਅਤੇ ਲੜਾਈ ਕਰਵਾਉਣ ਦੇ ਉਦੇਸ਼ ਨਾਲ ਇੱਕ ਬੰਦੇ ਦੀ ਗੱਲ ਦੂਜੇ ਬੰਦੇ ਨੂੰ ਪਹੁੰਚਾਇਆ ਕਰਦਾ ਸੀ।
03

Benefits

ਲਗਾਈ-ਬੁਝਾਈ ਕਰਨਾ ਅਤੇ ਪਿਸ਼ਾਬ ਤੋਂ ਬਚਣ 'ਤੇ ਧਿਆਨ ਨਾ ਦੇਣਾ ਵੱਡੇ ਗੁਨਾਹਾਂ (ਕਬੀਰਾ ਗੁਨਾਹ) ਹਨ ਅਤੇ ਇਹ ਕਬਰ ਦੇ ਅਜ਼ਾਬ ਦਾ ਕਾਰਨ ਹਨ।
ਅੱਲਾਹ ਤਆਲਾ ਨੇ ਆਪਣੇ ਨਬੀ ﷺ ਦੇ ਸਾਹਮਣੇ ਕੁੱਝ ਗ਼ੈਬ (ਪਰੋਖ) ਦੀਆਂ ਗੱਲਾਂ ਖੋਲ੍ਹ ਦਿੱਤੀਆਂ, ਤਾਂ ਜੋ ਇਹ ਆਪ ﷺ ਦੇ ਨਬੀ ਹੋਣ ਦੀ ਨਿਸ਼ਾਨੀ ਬਣ ਸਕਣ।
ਇੱਕ ਟਾਹਣੀ ਲੈਣ ਅਤੇ ਉਸ ਨੂੰ ਫਾੜ ਕੇ ਕਬਰ ਉੱਤੇ ਰੱਖਣ ਦਾ ਇਹ ਅਮਲ ਅੱਲਾਹ ਦੇ ਨਬੀ ﷺ ਦੇ ਨਾਲ ਖਾਸ ਹੈ। ਕਿਉਂਕਿ ਅੱਲਾਹ ਨੇ ਆਪ ﷺ ਨੂੰ ਉਨ੍ਹਾਂ ਕਬਰਾਂ ਵਿੱਚ ਦਫ਼ਨ ਬੰਦਿਆਂ ਦਾ ਹਾਲ ਦੱਸ ਦਿੱਤਾ ਸੀ। ਇਸ ਮਸਲੇ ਵਿੱਚ ਆਪ ﷺ ਦੇ ਨਾਲ ਕਿਸੇ ਹੋਰ 'ਤੇ ਕਿਆਸ (ਜੋੜਿਆ) ਨਹੀਂ ਕੀਤਾ ਜਾ ਸਕਦਾ, ਕਿਉਂਕਿ ਕੋਈ ਵੀ ਕਬਰਾਂ ਵਿੱਚ ਦਫ਼ਨ ਲੋਕਾਂ ਦਾ ਹਾਲ ਜਾਣ ਨਹੀਂ ਸਕਦਾ।

Attribution

[متفق عليه]

Categories

Share

Share hadeeth

Sharing options

7Views0Cards0Shares
Share

← Back to encyclopedia
Shopping Basket

Loading...