افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
Islamic Reads · HadeethEnc

Prophetic Hadeeth Encyclopedia

Search and read verified Prophetic hadeeth translations, explanations, benefits, categories and source attribution.

Content source:HadeethEnc.com·Version 1.36.0
841hadeeths
Advanced search

Search the Hadeeth Encyclopedia

Smart instant results tolerate minor spelling mistakes, with every filter in one place.

221hadeeths
Clear filters
Categories

The Creed

12 hadeeths in this category
#2945HadeethEnc[صحيح]

ਸਰਬਸ਼ਕਤੀਮਾਨ ਤੇ ਮਹਾਨ ਅੱਲਾਹ ਤਆਲਾ ਤੁਹਾਨੂੰ ਆਪਣੇ ਪਿਓ-ਦਾਦਿਆਂ ਦੀ ਕਸਮ (ਸੁੰਹ) ਖਾਣ ਤੋਂ ਮਨਾਹ ਕਰਦਾ ਹੈ

ਉਮਰ ਬਿਨ ਖੱਤਾਬ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲ ﷺ ਨੇ ਫਰਮਾਇਆ: «ਸਰਬਸ਼ਕਤੀਮਾਨ ਤੇ ਮਹਾਨ ਅੱਲਾਹ ਤਆਲਾ ਤੁਹਾਨੂੰ ਆਪਣੇ ਪਿਓ-ਦਾਦਿਆਂ ਦੀ ਕਸਮ (ਸੁੰਹ) ਖਾਣ ਤੋਂ ਮਨਾਹ ਕਰਦਾ ਹੈ।» ਉਮਰ ਰਜ਼ੀਅੱਲਾਹੁ ਅਨਹੁ ਨੇ ਕਿਹਾ: ਅੱਲਾਹ ਦੀ ਕਸਮ, ਜਦੋਂ ਤੋਂ ਮੈਂ ਅੱਲਾਹ ਦੇ ਰਸੂਲ ﷺ ਨੂੰ ਇਸ ਤੋਂ ਮਨਾਹ ਕਰਦੇ ਹੋਏ…

Read hadeeth 9Views 0Cards 0Shares
Share
#2997HadeethEnc[صحيح]

ਜਿਸ ਨੇ ਸਾਡੇ ਵਿਰੁੱਧ ਹਥਿਆਰ ਚੁੱਕਿਆ, ਉਹ ਸਾਡੇ ਵਿੱਚੋਂ ਨਹੀਂ ਹੈ।

ਅਬੁ ਮੂਸਾ ਅਸ਼ਅਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਜਿਸ ਨੇ ਸਾਡੇ ਵਿਰੁੱਧ ਹਥਿਆਰ ਚੁੱਕ…

Read hadeeth 7Views 0Cards 0Shares
Share
#3010HadeethEnc[صحيح]

ਇਨ੍ਹਾਂ ਦੋਵਾਂ ਨੂੰ ਅਜ਼ਾਬ ਦਿੱਤਾ ਜਾ ਰਿਹਾ ਹੈ ਅਤੇ ਉਹ ਵੀ ਕਿਸੇ ਵੱਡੇ ਗੁਨਾਹ ਕਾਰਨ ਨਹੀਂ ਦਿੱਤਾ ਜਾ ਰਿਹਾ ਹੈ। ਦੋਵਾਂ ਵਿੱਚੋਂ ਇੱਕ ਪਿਸ਼ਾਬ ਤੋਂ ਨਹੀਂ ਬਚਦਾ ਸੀ ਅਤੇ ਦੂਜਾ ਲਗਾਈ-ਬੁਝਾਈ (ਚੁਗਲਖੋਰੀ) ਕਰਦਾ ਫਿਰਦਾ ਸੀ

ਅਬਦੁੱਲਾਹ ਇਬਨ ਅੱਬਾਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਨਬੀ ﷺ ਇੱਕ ਵਾਰੀ ਦੋ ਕਬਰਾਂ ਦੇ ਕੋਲੋਂ ਲੰਘੇ, ਤਾਂ ਫਰਮਾਇਆ: "ਇਨ੍ਹਾਂ ਦੋਵਾਂ ਨੂੰ ਅਜ਼ਾਬ ਦਿੱਤਾ ਜਾ ਰਿਹਾ ਹੈ ਅਤੇ ਉਹ ਵੀ ਕਿਸੇ ਵੱਡੇ ਗੁਨਾਹ ਕਾਰਨ ਨਹੀਂ ਦਿੱਤਾ ਜਾ ਰਿਹਾ ਹੈ। ਦੋਵਾਂ ਵਿੱਚੋਂ ਇੱਕ ਪਿਸ਼ਾਬ ਤੋਂ ਨਹੀਂ ਬਚਦਾ ਸੀ ਅਤੇ ਦੂਜ…

Read hadeeth 9Views 0Cards 0Shares
Share
#3024HadeethEnc[صحيح]

ਉਮਰ ਰਜ਼ੀਅੱਲਾਹੁ ਅਨਹੁ ਨੇ ਕਿਹਾ ਕਿ ਉਹ ਕਾਲੇ ਪੱਥਰ (ਹਜਰੁਲ ਅਸਵਦ) ਕੋਲ ਆਏ ਅਤੇ ਉਸ ਨੂੰ ਚੁੰਮਿਆ। ਫਿਰ ਉਸਨੇ ਕਿਹਾ:@**"ਮੈਂ ਜਾਣਦਾ ਹਾਂ ਕਿ ਤੁਸੀਂ ਸਿਰਫ਼ ਇੱਕ ਪੱਥਰ ਹੋ, ਨਾ ਨੁਕਸਾਨ ਪਹੁੰਚਾ ਸਕਦੇ ਹੋ ਨਾ ਫਾਇਦਾ। ਜੇ ਇਹ ਨਹੀਂ ਹੁੰਦਾ ਕਿ ਮੈਂ ਨਬੀ ﷺ ਨੂੰ ਤੁਹਾਨੂੰ ਚੁੰਮਦੇ ਦੇਖਿਆ, ਤਾਂ ਮੈਂ ਤੁਹਾਨੂੰ ਨਹੀਂ ਚੁੰਮਦਾ।"**

ਉਮਰ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ: ਉਮਰ ਰਜ਼ੀਅੱਲਾਹੁ ਅਨਹੁ ਨੇ ਕਿਹਾ ਕਿ ਉਹ ਕਾਲੇ ਪੱਥਰ (ਹਜਰੁਲ ਅਸਵਦ) ਕੋਲ ਆਏ ਅਤੇ ਉਸ ਨੂੰ ਚੁੰਮਿਆ। ਫਿਰ ਉਸਨੇ ਕਿਹਾ:"ਮੈਂ ਜਾਣਦਾ ਹਾਂ ਕਿ ਤੁਸੀਂ ਸਿਰਫ਼ ਇੱਕ ਪੱਥਰ ਹੋ, ਨਾ ਨੁਕਸਾਨ ਪਹੁੰਚਾ ਸਕਦੇ ਹੋ ਨਾ ਫਾਇਦਾ। ਜੇ ਇਹ ਨਹੀਂ ਹੁੰਦਾ ਕਿ ਮੈਂ ਨਬੀ ﷺ ਨੂੰ ਤੁਹਾਨੂੰ ਚੁੰਮਦੇ ਦੇਖਿਆ, ਤਾਂ…

Read hadeeth 6Views 0Cards 0Shares
Share
#3087HadeethEnc[صحيح]

ਇੱਕ ਆਦਮੀ ਨੇ ਅੱਲਾਹ ਦੇ ਨਬੀ ﷺ ਤੋਂ ਕਿਆਮਤ ਦੇ ਬਾਰੇ ਪੁੱਛਿਆ। ਉਸ ਨੇ ਕਿਹਾ: ਕਿਆਮਤ ਕਦੋਂ ਆਵੇਗੀ? ਆਪ ﷺ ਨੇ ਕਿਹਾ: "ਤੁਸੀਂ ਇਸ ਲਈ ਕੀ ਤਿਆਰੀ ਕੀਤੀ ਹੈ?

ਅਨਸ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਇੱਕ ਆਦਮੀ ਨੇ ਅੱਲਾਹ ਦੇ ਨਬੀ ﷺ ਤੋਂ ਕਿਆਮਤ ਦੇ ਬਾਰੇ ਪੁੱਛਿਆ। ਉਸ ਨੇ ਕਿਹਾ: ਕਿਆਮਤ ਕਦੋਂ ਆਵੇਗੀ? ਆਪ ﷺ ਨੇ ਕਿਹਾ: "ਤੁਸੀਂ ਇਸ ਲਈ ਕੀ ਤਿਆਰੀ ਕੀਤੀ ਹੈ?" ਉਸ ਨੇ ਕਿਹਾ: ਤਿਆਰੀ ਤਾਂ ਕੁੱਝ ਖਾਸ ਨਹੀਂ ਕੀਤੀ, ਲੇਕਿਨ ਇਹ ਜ਼ਰੂਰ ਹੈ ਕਿ ਮੈਂ ਅੱਲਾਹ ਅਤੇ ਉਸਦੇ ਰਸੂਲ ﷺ ਨਾ…

Read hadeeth 6Views 0Cards 0Shares
Share
#3110HadeethEnc[صحيح]

ਕੀ ਮੈਂ ਤੁਹਾਨੂੰ ਦੱਜਾਲ ਦੇ ਬਾਰੇ ਇੱਕ ਅਜਿਹੀ ਗੱਲ ਨਾ ਦੱਸਾਂ, ਜੋ ਕਿਸੇ ਨਬੀ ਨੇ ਆਪਣੀ ਕੌਮ ਨੂੰ ਨਹੀਂ ਦੱਸੀ? ਉਹ ਕਾਣਾ ਹੋਵੇਗਾ ਅਤੇ ਆਪਣੇ ਨਾਲ ਜੰਨਤ ਤੇ ਜਹੰਨਮ ਵਰਗੀਆਂ ਚੀਜ਼ਾਂ ਲਿਆਵੇਗਾ।

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਕੀ ਮੈਂ ਤੁਹਾਨੂੰ ਦੱਜਾਲ ਦੇ ਬਾਰੇ ਇੱਕ ਅਜਿਹੀ ਗੱਲ ਨਾ ਦੱਸਾਂ, ਜੋ ਕਿਸੇ ਨਬੀ ਨੇ ਆਪਣੀ ਕੌਮ ਨੂੰ ਨਹੀਂ ਦੱਸੀ? ਉਹ ਕਾਣਾ ਹੋਵੇਗਾ ਅਤੇ ਆਪਣੇ ਨਾਲ ਜੰਨਤ ਤੇ ਜਹੰਨਮ ਵਰਗੀਆਂ ਚੀਜ਼ਾਂ ਲਿਆਵੇਗਾ। ਜਿਸਨੂੰ ਉਹ ਜੰਨਤ ਕਹੇਗਾ, ਅਸਲ…

Read hadeeth 7Views 0Cards 0Shares
Share
#3138HadeethEnc[صحيح]

ਨੇਕ ਅਮਲਾਂ ਵੱਲ ਜਲਦੀ ਕਰੋ, ਉਨ੍ਹਾਂ ਫ਼ਿਤਨਿਆਂ ਤੋਂ ਪਹਿਲਾਂ ਜੋ ਕਾਲੀ ਹਨੇਰੀ ਰਾਤ ਵਾਂਗ ਹੋਣਗੇ;

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: «ਨੇਕ ਅਮਲਾਂ ਵੱਲ ਜਲਦੀ ਕਰੋ, ਉਨ੍ਹਾਂ ਫ਼ਿਤਨਿਆਂ ਤੋਂ ਪਹਿਲਾਂ ਜੋ ਕਾਲੀ ਹਨੇਰੀ ਰਾਤ ਵਾਂਗ ਹੋਣਗੇ; (ਹਾਲਤ ਇਹ ਹੋਵੇਗੀ ਕਿ) ਆਦਮੀ ਸਵੇਰ ਨੂੰ ਮੋਮਿਨ ਹੋਵੇਗਾ ਤੇ ਸ਼ਾਮ ਨੂੰ ਕਾਫਿਰ ਅਤੇ ਸ਼ਾਮ ਨੂੰ ਮੋਮਿਨ ਹੋਵੇਗਾ ਤੇ ਸਵੇਰ ਨੂੰ ਕਾਫਿਰ। ਦੁਨੀਆ ਦੀ ਕਿ…

Read hadeeth 9Views 0Cards 0Shares
Share
#3145HadeethEnc[صحيح]

ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ) ਨਹੀਂ, ਅਰਬਾਂ ਦੀ ਬਰਬਾਦੀ ਉਸ ਬੁਰਾਈ ਕਾਰਨ ਆਵੇਗੀ, ਜਿਸ ਦੇ ਵਾਪਰਨ ਦਾ ਸਮਾਂ ਨੇੜੇ ਆ ਗਿਆ ਹੈ। ਅੱਜ ਯਾਜੂਜ ਤੇ ਮਾਜੂਜ ਦੀ ਕੰਧ ਵਿੱਚ ਇੰਨਾ ਛੇਕ ਹੋ ਗਿਆ ਹੈ।

ਜ਼ੈਨਬ ਬਿੰਤ ਜਹਸ਼ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਉਨ੍ਹਾਂ ਕੋਲ ਘਬਰਾਏ ਹੋਏ ਆਏ ਅਤੇ ਕਹਿਣ ਲੱਗੇ: "ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ) ਨਹੀਂ, ਅਰਬਾਂ ਦੀ ਬਰਬਾਦੀ ਉਸ ਬੁਰਾਈ ਕਾਰਨ ਆਵੇਗੀ, ਜਿਸ ਦੇ ਵਾਪਰਨ ਦਾ ਸਮਾਂ ਨੇੜੇ ਆ ਗਿਆ ਹੈ। ਅੱਜ ਯਾਜੂਜ ਤੇ ਮਾਜੂਜ ਦੀ ਕੰਧ ਵਿੱਚ ਇੰਨਾ ਛੇਕ ਹੋ ਗਿਆ ਹ…

Read hadeeth 9Views 0Cards 0Shares
Share
#3159HadeethEnc[حسن]

ਮੋਮਿਨ ਮਰਦ ਅਤੇ ਮੋਮਿਨ ਔਰਤ ਉੱਤੇ ਉਸਦੀ ਜਾਨ, ਔਲਾਦ ਅਤੇ ਮਾਲ ਦੇ ਮਾਮਲੇ ਵਿੱਚ ਮੁਸੀਬਤਾਂ ਸਦਾ ਆਉਂਦੀਆਂ ਰਹਿੰਦੀਆਂ ਹਨ, ਇੱਥੋਂ ਤੱਕ ਕਿ ਉਹ ਇਸ ਹਾਲ ਵਿੱਚ ਅੱਲਾਹ ਤਆਲਾ ਨੂੰ ਜਾ ਮਿਲਦਾ ਹੈ ਕਿ ਉਸਦਾ ਕੋਈ ਗੁਨਾਹ ਬਾਕੀ ਨਹੀਂ ਰਹਿੰਦਾ।

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: «ਮੋਮਿਨ ਮਰਦ ਅਤੇ ਮੋਮਿਨ ਔਰਤ ਉੱਤੇ ਉਸਦੀ ਜਾਨ, ਔਲਾਦ ਅਤੇ ਮਾਲ ਦੇ ਮਾਮਲੇ ਵਿੱਚ ਮੁਸੀਬਤਾਂ ਸਦਾ ਆਉਂਦੀਆਂ ਰਹਿੰਦੀਆਂ ਹਨ, ਇੱਥੋਂ ਤੱਕ ਕਿ ਉਹ ਇਸ ਹਾਲ ਵਿੱਚ ਅੱਲਾਹ ਤਆਲਾ ਨੂੰ ਜਾ ਮਿਲਦਾ ਹੈ ਕਿ ਉਸਦਾ ਕੋਈ ਗੁਨਾਹ ਬਾਕੀ ਨਹੀਂ…

Read hadeeth 7Views 0Cards 0Shares
Share
#3160HadeethEnc[صحيح]

ਨਬੀ ﷺ ਨੇ ਕਿਹਾ: 'ਜੇ ਤੂੰ ਚਾਹੁੰਦੀ ਹੈਂ, ਤੂੰ ਸਬਰ ਕਰੀਂਗੇ ਅਤੇ ਤੇਰੇ ਲਈ ਜੰਨਤ ਹੈ, ਅਤੇ ਜੇ ਚਾਹੁੰਦੀ ਹੈਂ, ਮੈਂ ਅੱਲਾਹ ਤੋਂ ਦੁਆ ਕਰਾਂ ਕਿ ਤੈਨੂੰ ਠੀਕ ਕਰ ਦੇਵੇ।'

ਇਬਨੁ ਅੱਬਾਸ ਰਜ਼ੀਅੱਲਾਹੁ ਅਨਹੁਮਾ ਤੋਂ ਰਿਵਾਇਤ ਹੈ: ਇਬਨੁ ਅੱਬਾਸ ਰਜ਼ੀਅੱਲਾਹੁ ਅਨਹੁਮਾ ਬਿਆਨ ਕਰਦੇ ਹਨ ਕਿ ਉਹ ਅਤਾ ਬਿਨ ਅਬੀ ਰਬਾਹ ਨੂੰ ਕਹਿੰਦੇ ਹਨ: "ਕੀ ਮੈਂ ਤੈਨੂੰ ਜੰਨਤ ਵਾਲੀ ਔਰਤ ਵੇਖਾਵਾਂ?" ਉਸਨੇ ਕਿਹਾ: "ਹਾਂ।" ਉਸਨੇ ਕਿਹਾ: "ਇਹ ਕਾਲੀ ਔਰਤ ਹੈ, ਜੋ ਨਬੀ ﷺ ਕੋਲ ਆਈ। ਉਸਨੇ ਕਿਹਾ: 'ਮੈਂ ਮਿਰਗ਼ੀ ਦੀ ਬੀਮਾਰੀ ਵਿੱਚ ਪੈਂਦੀ ਹ…

Read hadeeth 6Views 0Cards 0Shares
Share

Loading...