افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#3122[حسن]
HadeethEnc · 1.36.0

ਆਦਮੀ ਆਪਣੇ ਦੋਸਤ ਦੇ ਦੀਨ (ਧਰਮ) 'ਤੇ ਹੁੰਦਾ ਹੈ। ਇਸ ਲਈ ਤੁਹਾਡੇ ਵਿੱਚੋਂ ਹਰੇਕ ਨੂੰ ਇਹ ਵੇਖਣਾ ਚਾਹੀਦਾ ਹੈ ਕਿ ਉਹ ਕਿਸ ਨਾਲ ਦੋਸਤੀ ਕਰ ਰਿਹਾ ਹੈ।

Available translations

Choose an available translation of this Hadeeth

01

Hadeeth text

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਆਦਮੀ ਆਪਣੇ ਦੋਸਤ ਦੇ ਦੀਨ (ਧਰਮ) 'ਤੇ ਹੁੰਦਾ ਹੈ। ਇਸ ਲਈ ਤੁਹਾਡੇ ਵਿੱਚੋਂ ਹਰੇਕ ਨੂੰ ਇਹ ਵੇਖਣਾ ਚਾਹੀਦਾ ਹੈ ਕਿ ਉਹ ਕਿਸ ਨਾਲ ਦੋਸਤੀ ਕਰ ਰਿਹਾ ਹੈ।"
02

Explanation

ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਇਨਸਾਨ ਦੀ ਆਪਣੀ ਸੀਰਤ (ਜੀਵਨੀ) ਅਤੇ ਅਖ਼ਲਾਕ (ਆਚਰਣ) ਉਸ ਦੇ ਦੋਸਤ ਤੇ ਸਾਥੀ ਵਰਗੇ ਹੁੰਦੇ ਹਨ। ਦੋਸਤੀ ਦਾ ਅਸਰ ਆਦਤਾਂ, ਅਖਲਾਕ ਅਤੇ ਕੰਮ-ਕਾਰ ਉੱਤੇ ਪੈਂਦਾ ਹੈ। ਇਹੋ ਕਾਰਨ ਹੈ ਕਿ ਆਪ ﷺ ਨੇ ਚੰਗੇ ਦੋਸਤ ਦੀ ਚੁਣ ਕਰਨ ਦੀ ਹਿਦਾਇਤ ਦਿੱਤੀ ਹੈ। ਕਿਉਂਕਿ ਚੰਗਾ ਦੋਸਤ ਈਮਾਨ, ਹਿਦਾਇਤ ਅਤੇ ਭਲਾਈ ਦਾ ਰਾਹ ਦਿਖਾਉਂਦਾ ਹੈ ਅਤੇ ਆਪਣੇ ਦੋਸਤ ਦਾ ਮਦਦਗਾਰ ਸਾਬਤ ਹੁੰਦਾ ਹੈ।
03

Benefits

ਚੰਗੇ ਲੋਕਾਂ ਦੀ ਚੋਣ ਕਰਨ ਤੇ ਉਨ੍ਹਾਂ ਦੇ ਨਾਲ ਰਹਿਣ ਦਾ ਹੁਕਮ ਅਤੇ ਬੁਰੇ ਲੋਕਾਂ ਦੇ ਨਾਲ ਰਹਿਣ ਦੀ ਮਨਾਹੀ।
ਅੱਲਾਹ ਦੇ ਰਸੂਲ ﷺ ਨੇ ਇੱਥੇ ਦੋਸਤ ਦਾ ਜ਼ਿਕਰ ਕੀਤਾ ਹੈ, ਰਿਸ਼ਤੇਦਾਰ ਦਾ ਨਹੀਂ, ਕਿਉਂਕਿ ਦੋਸਤ ਦੀ ਚੋਣ ਇਨਸਾਨ ਆਪ ਕਰਦਾ ਹੈ; ਜਦੋਂ ਕਿ ਭਰਾ ਜਾਂ ਰਿਸ਼ਤੇਦਾਰ ਦੀ ਚੋਣ ਕਰਨ ਵਿੱਚ ਉਸ ਦਾ ਕੋਈ ਹੱਥ ਨਹੀਂ ਹੁੰਦਾ।
ਕਿਸੇ ਨਾਲ ਦੋਸਤੀ ਸੋਚ-ਸਮਝ ਕੇ ਕਰਨੀ ਚਾਹੀਦੀ ਹੈ।
ਇਨਸਾਨ ਈਮਾਨ ਵਾਲਿਆਂ ਦੀ ਸੰਗਤ ਨਾਲ ਆਪਣੇ ਦੀਨ (ਧਰਮ) ਨੂੰ ਮਜ਼ਬੂਤ ਕਰਦਾ ਹੈ ਅਤੇ ਫਾਸਿਕ (ਗੁਨਾਹਗਾਰ) ਦੀ ਸੰਗਤ ਨਾਲ ਉਸ ਨੂੰ ਕਮਜ਼ੋਰ ਕਰਦਾ ਹੈ।

Attribution

[رواه أبو داود والترمذي وأحمد]

Categories

Share

Share hadeeth

Sharing options

8Views0Cards0Shares
Share

← Back to encyclopedia

Loading...