HadeethEnc · 1.22.0
ਜੋ ਕਿਸੇ ਨੂੰ ਨੁਕਸਾਨ ਪਹੁੰਚਾਉਂਦਾ ਹੈ, ਅੱਲਾਹ ਉਸ ਨੂੰ ਨੁਕਸਾਨ ਪਹੁੰਚਾਉਂਦਾ ਹੈ; ਅਤੇ ਜੋ ਕਿਸੇ ਲਈ ਮੁਸ਼ਕਿਲ ਪੈਦਾ ਕਰਦਾ ਹੈ, ਅੱਲਾਹ ਉਸ ਲਈ ਮੁਸ਼ਕਿਲ ਪੈਦਾ ਕਰਦਾ ਹੈ।
Available translations
Choose an available translation of this Hadeeth
01
Hadeeth text
ਅਬੁ ਸਿਰਮਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲ ﷺ ਨੇ ਫਰਮਾਇਆ: "ਜੋ ਕਿਸੇ ਨੂੰ ਨੁਕਸਾਨ ਪਹੁੰਚਾਉਂਦਾ ਹੈ, ਅੱਲਾਹ ਉਸ ਨੂੰ ਨੁਕਸਾਨ ਪਹੁੰਚਾਉਂਦਾ ਹੈ; ਅਤੇ ਜੋ ਕਿਸੇ ਲਈ ਮੁਸ਼ਕਿਲ ਪੈਦਾ ਕਰਦਾ ਹੈ, ਅੱਲਾਹ ਉਸ ਲਈ ਮੁਸ਼ਕਿਲ ਪੈਦਾ ਕਰਦਾ ਹੈ।"
02
Explanation
ਅੱਲਾਹ ਦੇ ਨਬੀ ﷺ ਨੇ ਕਿਸੇ ਮੁਸਲਮਾਨ ਨੂੰ ਨੁਕਸਾਨ ਪਹੁੰਚਾਉਣ ਅਤੇ ਉਸਨੂੰ ਕਿਸੇ ਵੀ ਤਰੀਕੇ ਦੀ ਮੁਸ਼ਕਿਲ ਵਿੱਚ ਪਾਉਣ ਤੋਂ ਸਖ਼ਤ ਮਨਾਹ ਕੀਤਾ ਹੈ; ਭਾਵੇਂ ਨੁਕਸਾਨ ਅਤੇ ਮੁਸ਼ਕਿਲ ਦਾ ਸਬੰਧ ਉਸ ਦੀ ਜਾਨ ਨਾਲ ਹੋਵੇ, ਮਾਲ (ਧਨ) ਨਾਲ ਹੋਵੇ ਜਾਂ ਪਰਿਵਾਰ ਨਾਲ ਹੋਵੇ। ਆਪ ﷺ ਨੇ ਦੱਸਿਆ ਹੈ ਕਿ ਅਜਿਹਾ ਕਰਨ ਵਾਲੇ ਨੂੰ ਅੱਲਾਹ ਤਆਲਾ ਉਸੇ ਦਰਜੇ ਦਾ ਬਦਲਾ ਦੇਵੇਗਾ, ਜਿਸ ਦਰਜੇ ਦਾ ਉਸਦਾ ਕਰਮ ਹੋਵੇਗਾ।
03
Benefits
ਮੁਸਲਮਾਨ ਨੂੰ ਨੁਕਸਾਨ ਪਹੁੰਚਾਉਣਾ ਅਤੇ ਉਸ ਨੂੰ ਮੁਸ਼ਕਿਲ ਵਿੱਚ ਪਾਉਣਾ ਹਰਾਮ ਹੈ।
ਅੱਲਾਹ ਆਪਣੇ ਬੰਦਿਆਂ ਲਈ ਬਦਲਾ ਲੈਂਦਾ ਹੈ।
ਅੱਲਾਹ ਆਪਣੇ ਬੰਦਿਆਂ ਲਈ ਬਦਲਾ ਲੈਂਦਾ ਹੈ।
Attribution
[رواه أبو داود والترمذي وابن ماجه وأحمد]
Categories
Share
Share hadeeth
Sharing options · 0 Total shares

