ਰਸੂਲੁੱਲਾਹ ﷺ ਜਦੋਂ ਨਮਾਜ਼ ਦੀ ਸ਼ੁਰੂਆਤ ਕਰਦੇ ਤਾਂ ਆਪਣੇ ਹੱਥ ਮੋਢਿਆਂ ਦੇ ਸਮਾਨ ਉੱਪਰ ਚੁੱਕਦੇ,ਜਦੋਂ ਰੁਕੂਅ ਲਈ ਤਕਬੀਰ ਕਹਿੰਦੇ,
ਇਬਨ ਉਮਰ ਰਜ਼ੀਅੱਲਾਹੁ ਅਨਹੁਮਾ ਤੋਂ ਰਵਾਇਤ ਹੈ ਕਿ: ਰਸੂਲੁੱਲਾਹ ﷺ ਜਦੋਂ ਨਮਾਜ਼ ਦੀ ਸ਼ੁਰੂਆਤ ਕਰਦੇ ਤਾਂ ਆਪਣੇ ਹੱਥ ਮੋਢਿਆਂ ਦੇ ਸਮਾਨ ਉੱਪਰ ਚੁੱਕਦੇ,ਜਦੋਂ ਰੁਕੂਅ ਲਈ ਤਕਬੀਰ ਕਹਿੰਦੇ, ਤਦ ਵੀ ਹੱਥ ਚੁੱਕਦੇ, ਅਤੇ ਜਦੋਂ ਰੁਕੂਅ ਤੋਂ ਸਿਰ ਉੱਪਰ ਚੁੱਕਦੇ,ਤਾਂ ਵੀ ਹੱਥ ਇਸੀ ਤਰੀਕੇ ਨਾਲ ਚੁੱਕਦੇ ਅਤੇ ਕਹਿੰਦੇ: "ਸਮੀਅ ਅੱਲਾਹੁ ਲਿਮਨ ਹਾਮਿਦ…

