ਇੱਕ ਮੁਸਲਮਾਨ ਨੂੰ ਜੋ ਵੀ ਥਕਾਨ, ਰੋਗ, ਦੁੱਖ, ਤਕਲੀਫ਼, ਪਰੇਸ਼ਾਨੀ, ਸਦਮਾ ਜਾਂ ਗਮ ਪਹੁੰਚਦਾ ਹੈ, ਇੱਥੋਂ ਤੱਕ ਕਿ ਜੇਕਰ ਕੋਈ ਕੰਡਾ ਵੀ ਚੁਭਦਾ ਹੈ, ਤਾਂ ਅੱਲਾਹ ਤਆਲਾ ਉਸ ਰਾਹੀਂ ਉਸ ਦੇ ਗੁਨਾਹ ਮਾਫ਼ ਕਰ ਦਿੰਦਾ ਹੈ।
ਅਬੁ ਸਈਦ ਖੁਦਰੀ ਅਤੇ ਅਬੁ ਹੁਰੈਰਾ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਇੱਕ ਮੁਸਲਮਾਨ ਨ…

