ਵਿਧਵਾਵਾਂ ਅਤੇ ਮਸਕੀਨਾਂ (ਗਰੀਬਾਂ) ਲਈ ਭੱਜ-ਦੌੜ ਕਰਨ ਵਾਲਾ ਅੱਲਾਹ ਦੇ ਰਾਹ ਵਿੱਚ ਜਿਹਾਦ ਕਰਨ ਵਾਲੇ ਵਾਂਗ ਹੈ ਜਾਂ ਰਾਤ ਨੂੰ ਉੱਠ ਕੇ ਨਮਾਜ਼ ਪੜ੍ਹਨ ਵਾਲੇ ਤੇ ਦਿਨ ਵਿੱਚ ਰੋਜ਼ਾ ਰੱਖਣ ਵਾਲੇ ਵਾਂਗ ਹੈ।
ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਵਿਧਵਾਵਾਂ ਅਤੇ ਮਸਕੀਨਾਂ (ਗਰੀਬਾਂ) ਲਈ ਭੱਜ…

