افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#65007[صحيح]
HadeethEnc · 1.22.0

ਅੱਲਾਹ ਦਾ ਬੰਦਿਆ 'ਤੇ ਇਹ ਹੱਕ ਹੈ ਕਿ ਉਹ ਸਿਰਫ ਉਸੇ ਦੀ ਇਬਾਦਤ ਕਰਨ ਅਤੇ ਉਸ ਨਾਲ ਕਿਸੇ ਨੂੰ ਸ਼ਰੀਕ ਨਾ ਬਣਾਉਣਾ। ਜਦੋਂ ਕਿ ਬੰਦਿਆਂ ਦਾ ਅੱਲਾਹ ਉੱਤੇ ਹੱਕ ਇਹ ਹੈ ਕਿ ਜੋ ਕਿਸੇ ਨੂੰ ਉਸ ਦਾ ਸ਼ਰੀਕ ਨਾ ਬਣਾਵੇ, ਅੱਲਾਹ ਉਸ ਨੂੰ ਅਜ਼ਾਬ ਨਾ ਦੇਵੇ

Available translations

Choose an available translation of this Hadeeth

01

Hadeeth text

ਮੁਆਜ਼ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਅੱਲਾਹ ਦੇ ਨਬੀ ﷺ ਦੇ ਪਿੱਛੇ 'ਉਫੈਰ' ਨਾਂ ਦੇ ਇੱਕ ਗਧੇ ਉੱਤੇ ਸਵਾਰ ਸੀ। ਇਸ ਦੌਰਾਨ ਆਪ ﷺ ਨੇ ਫਰਮਾਇਆ: "ਹੇ ਮੁਆਜ਼! ਕੀ ਤੈਨੂੰ ਪਤਾ ਹੈ ਕਿ ਅੱਲਾਹ ਦਾ ਆਪਣੇ ਬੰਦਿਆਂ 'ਤੇ ਕੀ ਹੱਕ ਹੈ ਅਤੇ ਬੰਦਿਆਂ ਦਾ ਅੱਲਾਹ 'ਤੇ ਕੀ ਹੱਕ ਹੈ?" ਮੈਂ ਆਖਿਆ: ਅੱਲਾਹ ਅਤੇ ਉਸਦਾ ਰਸੂਲ ਹੀ ਬੇਹਤਰ ਜਾਣਦੇ ਹਨ। ਆਪ ਨੇ ਫਰਮਾਇਆ: «ਅੱਲਾਹ ਦਾ ਬੰਦਿਆ 'ਤੇ ਇਹ ਹੱਕ ਹੈ ਕਿ ਉਹ ਸਿਰਫ ਉਸੇ ਦੀ ਇਬਾਦਤ ਕਰਨ ਅਤੇ ਉਸ ਨਾਲ ਕਿਸੇ ਨੂੰ ਸ਼ਰੀਕ ਨਾ ਬਣਾਉਣਾ। ਜਦੋਂ ਕਿ ਬੰਦਿਆਂ ਦਾ ਅੱਲਾਹ ਉੱਤੇ ਹੱਕ ਇਹ ਹੈ ਕਿ ਜੋ ਕਿਸੇ ਨੂੰ ਉਸ ਦਾ ਸ਼ਰੀਕ ਨਾ ਬਣਾਵੇ, ਅੱਲਾਹ ਉਸ ਨੂੰ ਅਜ਼ਾਬ ਨਾ ਦੇਵੇ।» ਮੈਂ ਆਖਿਆ: ਹੇ ਰਸੂਲੱਲਾਹ! ਕੀ ਮੈਂ ਲੋਕਾਂ ਨੂੰ ਇਹ ਖ਼ੁਸ਼ਖ਼ਬਰੀ ਨਾ ਸੁਣਾ ਦਿਆਂ? ਆਪ ਨੇ ਫਰਮਾਇਆ: "ਲੋਕਾਂ ਨੂੰ ਇਹ ਖੁਸ਼ਖਬਰੀ ਨਾ ਸੁਣਾਈਂ, ਨਹੀਂ ਤਾਂ ਲੋਕ ਇਸ 'ਤੇ ਹੀ ਭਰੋਸਾ ਕਰ ਕੇ ਬੈਠ ਜਾਣਗੇ।"

(ਸਹੀਹ ਬੁਖਾਰੀ ਅਤੇ ਮੁਸਲਿਮ)
02

Explanation

ਨਬੀ ﷺ ਇਸ ਹਦੀਸ ਰਾਹੀਂ ਇਹ ਸੰਦੇਸ਼ ਦਿੱਤਾ ਹੈ ਕਿ ਅੱਲਾਹ ਦਾ ਆਪਣੇ ਬੰਦਿਆਂ ਉੱਤੇ ਕੀ ਹੱਕ ਹੈ ਤੇ ਬੰਦਿਆਂ ਦਾ ਅੱਲਾਹ 'ਤੇ ਕੀ ਹੱਕ ਹੈ। ਅੱਲਾਹ ਦਾ ਬੰਦਿਆਂ 'ਤੇ ਹੱਕ ਇਹ ਹੈ ਕਿ ਉਹ ਸਿਰਫ ਉਸੇ (ਇੱਕ ਅੱਲਾਹ) ਦੀ ਇਬਾਦਤ ਕਰਨ ਅਤੇ ਕਿਸੇ ਨੂੰ ਵੀ ਉਸ ਦਾ ਸ਼ਰੀਕ (ਸਾਂਝੀ) ਨਾ ਬਣਾਉਣ। ਅਤੇ ਬੰਦਿਆਂ ਦਾ ਅੱਲਾਹ ਉੱਤੇ ਹੱਕ ਇਹ ਹੈ ਕਿ ਅੱਲਾਹ ਆਪਣੇ ਉਨ੍ਹਾਂ ਤੌਹੀਦ ਪ੍ਰਸਤ (ਅੱਲਾਹ ਨੂੰ ਹੀ ਇਕਲੌਤਾ ਰੱਬ ਤੇ ਈਸ਼ਟ ਮੰਨਣ ਵਾਲੇ) ਬੰਦਿਆਂ ਨੂੰ ਅਜ਼ਾਬ ਨਾ ਦੇਵੇ ਜੋ ਉਸ ਦੇ ਨਾਲ ਕਿਸੇ ਨੂੰ ਵੀ ਸ਼ਰੀਕ ਨਹੀਂ ਬਣਾਉਂਦੇ। ਫੇਰ ਮੁਆਜ਼ (ਰ.) ਨੇ ਆਖਿਆ: ਹੇ ਅੱਲਾਹ ਦੇ ਰਸੂਲ! ਕੀ ਮੈਂ ਲੋਕਾਂ ਨੂੰ ਇਹ ਖ਼ੁਸ਼ਖ਼ਬਰੀ ਨਾ ਦੱਸ ਦਿਆਂ ਤਾਂ ਜੋ ਉਹ ਅੱਲਾਹ ਦੀ ਇਸ ਕਿਰਪਾ ਬਾਰੇ ਜਾਣ ਕੇ ਖ਼ੁਸ਼ ਹੋ ਜਾਣ? ਲੇਕਿਨ ਨਬੀ ﷺ ਨੇ ਉਨ੍ਹਾਂ ਨੂੰ ਇਸ ਤੋਂ ਰੋਕ ਦਿੱਤਾ, ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਲੋਕ ਇਸੇ 'ਤੇ ਭਰੋਸਾ ਕਰਕੇ ਆਪਣੇ ਅਮਲਾਂ ਵਿੱਚ ਸੁਸਤ ਹੋ ਜਾਣਗੇ।
03

Benefits

ਅੱਲਾਹ ਤਆਲਾ ਦੇ ਉਸ ਅਧਿਕਾਰ ਦੀ ਵਿਆਖਿਆ, ਜਿਸ ਨੂੰ ਉਸਨੇ ਆਪਣੇ ਬੰਦਿਆਂ 'ਤੇ ਵਾਜਿਬ (ਫਰਜ਼) ਕੀਤਾ ਹੈ। ਉਹ ਅਧਿਕਾਰ (ਹੱਕ) ਇਹ ਹੈ ਕਿ ਬੰਦੇ ਸਿਰਫ ਉਸੇ ਦੀ ਇਬਾਦਤ ਕਰਨ ਅਤੇ ਕਿਸੇ ਨੂੰ ਵੀ ਉਸ ਦਾ ਸ਼ਰੀਕ ਨਾ ਬਣਾਉਣ।
ਬੰਦਿਆਂ ਦਾ ਅੱਲਾਹ ਤਆਲਾ 'ਤੇ ਅਧਿਕਾਰ (ਹੱਕ) ਦੀ ਵਿਆਖਿਆ, ਜੋ ਅੱਲਾਹ ਨੇ ਆਪਣੀ ਰਹਿਮਤ ਅਤੇ ਕਿਰਪਾ ਸਦਕੇ ਆਪਣੇ ਆਪ 'ਤੇ ਵਾਜਿਬ ਕੀਤਾ ਹੈ। ਉਹ ਅਧਿਕਾਰ ਇਹ ਹੈ ਕਿ ਅੱਲਾਹ ਉਨ੍ਹਾਂ ਬੰਦਿਆਂ ਨੂੰ ਜੰਨਤ ਵਿੱਚ ਦਾਖਲ ਕਰੇ ਅਤੇ ਉਨ੍ਹਾਂ ਨੂੰ ਅਜ਼ਾਬ ਨਾ ਦੇਵੇ; ਜੋ ਕਿਸੇ ਨੂੰ ਉਸਦਾ ਸ਼ਰੀਕ ਨਹੀਂ ਬਣਾਉਂਦੇ (ਮੰਨਦੇ)।
ਇਸ ਹਦੀਸ ਵਿੱਚ ਉਨ੍ਹਾਂ ਤੌਹੀਦ ਪ੍ਰਸਤ ਬੰਦਿਆਂ ਲਈ ਇੱਕ ਵੱਡੀ ਖੁਸ਼ਖ਼ਬਰੀ ਹੈ, ਜੋ ਅੱਲਾਹ ਦੇ ਨਾਲ ਕਿਸੇ ਨੂੰ ਸ਼ਰੀਕ ਨਹੀਂ ਮੰਨਦੇ। ਖੁਸ਼ਖਬਰੀ ਇਹ ਹੈ ਕਿ ਉਨ੍ਹਾਂ ਨੂੰ ਅੰਤ ਵਿੱਚ ਜੰਨਤ ਮਿਲੇਗੀ।
ਮੁਆਜ਼ (ਰ.) ਨੇ ਆਪਣੀ ਮੌਤ ਤੋਂ ਪਹਿਲਾਂ ਇਹ ਹਦੀਸ ਇਸ ਡਰ ਤੋਂ ਬਿਆਨ ਕੀਤੀ ਸੀ ਕਿ ਕਿਤੇ ਉਹ ਇਲਮ (ਗਿਆਨ) ਨੂੰ ਲੁਕਾਉਣ ਦੇ ਗੁਨਾਹ ਵਿੱਚ ਨਾ ਪੈ ਜਾਣ।
ਇਸ ਗੱਲ ਦੀ ਨਸੀਹਤ ਕਿ ਕੁੱਝ ਹਦੀਸਾਂ ਨੂੰ ਕੁੱਝ ਲੋਕਾਂ ਨੂੰ ਦੱਸਣਾ ਜ਼ਰੂਰੀ ਨਹੀਂ ਹੁੰਦਾ, ਖਾਸ ਕਰਕੇ ਜਦੋਂ ਇਹ ਡਰ ਹੋਵੇ ਕਿ ਉਹ ਉਨ੍ਹਾਂ ਹਦੀਸਾਂ ਦਾ ਸਹੀ ਮਤਲਬ ਨਹੀਂ ਸਮਝ ਸਕਣਗੇ। ਲੇਕਿਨ ਇਹ ਅਸੂਲ ਉਨ੍ਹਾਂ ਹਦੀਸਾਂ 'ਤੇ ਲਾਗੂ ਹੁੰਦਾ ਹੈ ਜਿਨ੍ਹਾਂ ਵਿੱਚ ਕਿਸੇ ਅਮਲ ਜਾਂ ਸ਼ਰੀਅਤੀ ਹੁਕਮ ਜਾਂ ਸਜ਼ਾ ਬਾਰੇ ਨਾ ਦੱਸਿਆ ਗਿਆ ਹੋਵੇ।
ਤੌਹੀਦ 'ਤੇ ਕਾਇਮ ਰਹਿਣ ਵਾਲੇ ਗੁਨਾਹਗਾਰ ਲੋਕਾਂ ਦਾ ਮਾਮਲਾ ਅੱਲਾਹ ਦੀ ਮਰਜ਼ੀ ਉੱਤੇ ਨਿਰਭਰ ਕਰਦਾ ਹੈ। ਉਹ ਚਾਹੇ ਤਾਂ ਉਹਨਾਂ ਨੂੰ ਅਜ਼ਾਬ ਦੇਵੇ ਅਤੇ ਚਾਹੇ ਤਾਂ ਉਹਨਾਂ ਨੂੰ ਮਾਫ ਕਰ ਦੇਵੇ ਅਤੇ ਫੇਰ ਅਖਿਰਕਾਰ ਉਨ੍ਹਾਂ ਦਾ ਟਿਕਾਣਾ ਜੰਨਤ ਹੋਵੇਗਾ।

Attribution

[متفق عليه]

Categories

Share

Share hadeeth

Sharing options · 0 Total shares

Share

← Back to encyclopedia
Shopping Basket

Loading...