افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
Islamic Reads · HadeethEnc

Prophetic Hadeeth Encyclopedia

Search and read verified Prophetic hadeeth translations, explanations, benefits, categories and source attribution.

Content source:HadeethEnc.com·Version 1.29.0
841hadeeths
Advanced search

Search the Hadeeth Encyclopedia

Smart instant results tolerate minor spelling mistakes, with every filter in one place.

30hadeeths
Clear filters
Categories

Oneness of Allah's Worship

12 hadeeths in this category
#2945HadeethEnc[صحيح]

ਸਰਬਸ਼ਕਤੀਮਾਨ ਤੇ ਮਹਾਨ ਅੱਲਾਹ ਤਆਲਾ ਤੁਹਾਨੂੰ ਆਪਣੇ ਪਿਓ-ਦਾਦਿਆਂ ਦੀ ਕਸਮ (ਸੁੰਹ) ਖਾਣ ਤੋਂ ਮਨਾਹ ਕਰਦਾ ਹੈ

ਉਮਰ ਬਿਨ ਖੱਤਾਬ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲ ﷺ ਨੇ ਫਰਮਾਇਆ: «ਸਰਬਸ਼ਕਤੀਮਾਨ ਤੇ ਮਹਾਨ ਅੱਲਾਹ ਤਆਲਾ ਤੁਹਾਨੂੰ ਆਪਣੇ ਪਿਓ-ਦਾਦਿਆਂ ਦੀ ਕਸਮ (ਸੁੰਹ) ਖਾਣ ਤੋਂ ਮਨਾਹ ਕਰਦਾ ਹੈ।» ਉਮਰ ਰਜ਼ੀਅੱਲਾਹੁ ਅਨਹੁ ਨੇ ਕਿਹਾ: ਅੱਲਾਹ ਦੀ ਕਸਮ, ਜਦੋਂ ਤੋਂ ਮੈਂ ਅੱਲਾਹ ਦੇ ਰਸੂਲ ﷺ ਨੂੰ ਇਸ ਤੋਂ ਮਨਾਹ ਕਰਦੇ ਹੋਏ…

Read hadeeth 7Views 0Cards 0Shares
Share
#3330HadeethEnc[صحيح]

ਯਹੂਦੀਆਂ ਅਤੇ ਈਸਾਈਆਂ ਉੱਤੇ ਅੱਲਾਹ ਦੀ ਲਾਹਨਤ ਹੋਵੇ , ਉਨ੍ਹਾਂ ਨੇ ਆਪਣੇ ਨਬੀਆਂ ਦੀਆਂ ਕਬਰਾਂ ਨੂੰ ਮਸਜਿਦ ਬਣਾ ਲਿਆ

ਆਇਸ਼ਾ ਅਤੇ ਅਬਦੁੱਲਾਹ ਇਬਨ ਅੱਬਾਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਦੋਵੇਂ ਕਹਿੰਦੇ ਹਨ: ਜਦੋਂ ਅੱਲਾਹ ਦੇ ਰਸੂਲ ﷺ ਦੀ ਵਫਾਤ (ਮੌਤ) ਦਾ ਸਮਾਂ ਆਇਆ, ਤਾਂ ਆਪ ﷺ ਆਪਣੀ ਇੱਕ ਚਾਦਰ ਆਪਣੇ ਚਿਹਰੇ 'ਤੇ ਪਾਉਣ ਲੱਗੇ ਅਤੇ ਜਦੋਂ ਉਸ ਨਾਲ ਮੂੰਹ ਢਕਣ ਕਾਰਨ ਦਮ ਘੁਟਣ ਲਗਦਾ, ਤਾਂ ਉਸਨੂੰ ਆਪਣੇ ਚਿਹਰੇ ਤੋਂ ਹਟਾ ਦਿੰਦੇ। ਇਸੇ (ਬੇਚੈਨੀ ਦ…

Read hadeeth 7Views 0Cards 0Shares
Share
#3342HadeethEnc[صحيح]

ਮੈਂ ਸਾਰੇ ਸ਼ਰੀਕਾਂ ਤੋਂ ਵੱਧਕੇ ਸ਼ਿਰਕ ਤੋਂ ਬੇਨਿਆਜ਼ (ਬੇਪਰਵਾਹ) ਹਾਂ। ਜਿਸ ਨੇ ਕੋਈ ਅਜਿਹਾ ਅਮਲ (ਕਰਮ) ਕੀਤਾ ਜਿਸ ਵਿੱਚ ਉਸ ਨੇ ਮੇਰੇ ਨਾਲ ਕਿਸੇ ਹੋਰ ਨੂੰ ਸ਼ਰੀਕ ਕੀਤਾ, ਮੈਂ ਉਸ ਨੂੰ ਅਤੇ ਉਸ ਦੇ ਸ਼ਿਰਕ ਵਾਲੇ ਅਮਲ ਨੂੰ ਛੱਡ ਦਿੰਦਾ ਹਾਂ

ਹਜ਼ਰਤ ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ (ﷺ) ਨੇ ਫਰਮਾਇਆ: "ਅੱਲਾਹ ਤਆਲਾ ਨੇ ਫ਼ਰਮਾਇਆ: ਮੈਂ ਸਾਰੇ ਸ਼ਰੀਕਾਂ ਤੋਂ ਵੱਧਕੇ ਸ਼ਿਰਕ ਤੋਂ ਬੇਨਿਆਜ਼ (ਬੇਪਰਵਾਹ) ਹਾਂ। ਜਿਸ ਨੇ ਕੋਈ ਅਜਿਹਾ ਅਮਲ (ਕਰਮ) ਕੀਤਾ ਜਿਸ ਵਿੱਚ ਉਸ ਨੇ ਮੇਰੇ ਨਾਲ ਕਿਸੇ ਹੋਰ ਨੂੰ ਸ਼ਰੀਕ ਕੀਤਾ, ਮੈਂ ਉਸ ਨੂੰ ਅਤੇ ਉਸ ਦੇ ਸ਼ਿਰਕ ਵਾਲ…

Read hadeeth 7Views 0Cards 0Shares
Share
#3347HadeethEnc[صحيح]

ਮੈਂ ਅੱਲਾਹ ਦੇ ਸਾਹਮਣੇ ਇਸ ਗੱਲ ਤੋਂ ਬਰੀ ਹੋਕੇ ਐਲਾਨ ਕਰਦਾ ਹਾਂ ਕਿ ਮੈਂ ਤੁਹਾਡੇ ਵਿੱਚੋਂ ਕਿਸੇ ਨੂੰ ਆਪਣਾ ਖ਼ਲੀਲ (ਗਹਿਰਾ ਦੋਸਤ) ਬਣਾ ਲਵਾਂ। ਬੇਸ਼ੱਕ ਅੱਲਾਹ ਨੇ ਮੈਨੂੰ ਆਪਣਾ ਖ਼ਲੀਲ ਬਣਾਇਆ ਹੈ, ਜਿਵੇਂ ਕਿ ਉਸ ਨੇ ਇਬਰਾਹੀਮ (ਅ.) ਨੂੰ ਖ਼ਲੀਲ ਬਣਾਇਆ ਸੀ।

ਹਜ਼ਰਤ ਜੁਨਦਬ (ਰਜ਼ੀਅੱਲਾਹੁ ਅਨਹੁ) ਨੇ ਕਿਹਾ: ਮੈਂ ਨਬੀ ﷺ ਨੂੰ ਉਨ੍ਹਾਂ ਦੀ ਵਫਾਤ (ਮੌਤ) ਤੋਂ ਪੰਜ ਦਿਨ ਪਹਿਲਾਂ ਇਹ ਕਹਿੰਦੇ ਸੁਣਿਆ: "ਮੈਂ ਅੱਲਾਹ ਦੇ ਸਾਹਮਣੇ ਇਸ ਗੱਲ ਤੋਂ ਬਰੀ ਹੋਕੇ ਐਲਾਨ ਕਰਦਾ ਹਾਂ ਕਿ ਮੈਂ ਤੁਹਾਡੇ ਵਿੱਚੋਂ ਕਿਸੇ ਨੂੰ ਆਪਣਾ ਖ਼ਲੀਲ (ਗਹਿਰਾ ਦੋਸਤ) ਬਣਾ ਲਵਾਂ। ਬੇਸ਼ੱਕ ਅੱਲਾਹ ਨੇ ਮੈਨੂੰ ਆਪਣਾ ਖ਼ਲੀਲ ਬਣਾਇਆ ਹੈ,…

Read hadeeth 5Views 0Cards 0Shares
Share
#3406HadeethEnc[صحيح]

ਤੁਸੀਂ ਮੇਰੀ ਉਸ ਤਰ੍ਹਾਂ ਵੱਧਕੇ ਸਿਫ਼ਤ ਨਾ ਕਰੋ ਜਿਵੇਂ ਨਸਾਰਾ (ਈਸਾਈਆਂ) ਨੇ ਮਰਯਮ ਦੇ ਬੇਟੇ ਈਸਾ (ਅ.) ਦੀ ਕੀਤੀ ਸੀ; ਮੈਂ ਸਿਰਫ਼ ਅੱਲਾਹ ਦਾ ਬੰਦਾ ਹਾਂ। ਇਸ ਲਈ ਮੈਨੂੰ ਅੱਲਾਹ ਦਾ ਬੰਦਾ ਅਤੇ ਉਸ ਦਾ ਰਸੂਲ ਕਹੋ।

ਉਮਰ ਬਿਨ ਖ਼ੱਤਾਬ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਉਹ ਕਹਿੰਦੇ ਹਨ ਕਿ ਮੈਂ ਨਬੀ ਕਰੀਮ ﷺ ਨੂੰ ਇਹ ਕਹਿੰਦੇ ਹੋਏ ਸੁਣਿਆ: "ਤੁਸੀਂ ਮੇਰੀ ਉਸ ਤਰ੍ਹਾਂ ਵੱਧਕੇ ਸਿਫ਼ਤ ਨਾ ਕਰੋ ਜਿਵੇਂ ਨਸਾਰਾ (ਈਸਾਈਆਂ) ਨੇ ਮਰਯਮ ਦੇ ਬੇਟੇ ਈਸਾ (ਅ.) ਦੀ ਕੀਤੀ ਸੀ; ਮੈਂ ਸਿਰਫ਼ ਅੱਲਾਹ ਦਾ ਬੰਦਾ ਹਾਂ। ਇਸ ਲਈ ਮੈਨੂੰ ਅੱਲਾਹ ਦਾ ਬੰਦਾ ਅਤੇ ਉਸ ਦਾ…

Read hadeeth 7Views 0Cards 0Shares
Share
#3414HadeethEnc[صحيح]

ਕਿਆਮਤ ਦੇ ਦਿਨ ਮੇਰੀ ਸਿਫਾਰਿਸ਼ ਦੀ ਸਭ ਤੋਂ ਵੱਧ ਕੇ ਖੁਸ਼ਨਸੀਬੀ ਉਸ ਵਿਅਕਤੀ ਲਈ ਹੋਵੇਗੀ ਜਿਸਨੇ: ‘ਲਾ ਇਲਾਹਾ ਇੱਲੱਲਾਹ' ਨੂੰ ਸੱਚੇ ਦਿਲ ਤੇ ਈਮਾਨ ਨਾਲ ਕਿਹਾ ਹੋਵੇ।

ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਉਹ ਕਹਿੰਦੇ ਹਨ: ਕਿਸੇ ਨੇ ਕਿਹਾ, "ਹੇ ਰਸੂਲ ਅੱਲਾਹ ﷺ ਕ਼ਿਆਮਤ ਦੇ ਦਿਨ ਤੁਹਾਡੀ ਸਿਫਾਰਿਸ਼ ਪ੍ਰਾਪਤ ਕਰਨ ਦੀ ਖੁਸ਼ਨਸੀਬੀ ਸਭ ਤੋਂ ਵੱਧ ਕੇ ਕਿਸ ਵਿਅਕਤੀ ਲਈ ਹੋਵੇਗੀ ?" ਰਸੂਲ ਅੱਲਾਹ ﷺ ਨੇ ਕਿਹਾ: "ਅਬੁ-ਹੁਰੈਰਾ, ਤੇਰਾ ਹਦੀਸ ਲਈ ਸ਼ੌਕ ਦੇਖ ਕੇ ਮੈਨੂੰ ਅੰਦਾਜ਼ਾ ਹੋ ਗਿਆ ਸੀ ਕਿ ਇਸ ਹਦੀ…

Read hadeeth 7Views 0Cards 0Shares
Share
#3419HadeethEnc[صحيح]

ਜੋ ਵਿਅਕਤੀ ਇਸ ਹਾਲਤ ਵਿੱਚ ਮਰਿਆ ਕਿ ਉਹ ਅੱਲਾਹ ਦੇ ਨਾਲ ਹੋਰਾਂ ਨੂੰ ਵੀ ਉਸਦਾ ਸਾਥੀ ਬਣਾ ਕੇ ਪੁਕਾਰਦਾ ਰਿਹਾ, ਉਹ ਜਹੰਨਮ ਵਿੱਚ ਦਾਖ਼ਲ ਹੋਵੇਗਾ

ਅਬਦੁੱਲਾਹ ਬਿਨ ਮਸਉਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਨਬੀ ﷺ ਨੇ ਇੱਕ ਗੱਲ ਕਹੀ ਅਤੇ ਮੈਂ ਇੱਕ ਗੱਲ ਕਹੀ। ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਜੋ ਵਿਅਕਤੀ ਇਸ ਹਾਲਤ ਵਿੱਚ ਮਰਿਆ ਕਿ ਉਹ ਅੱਲਾਹ ਦੇ ਨਾਲ ਹੋਰਾਂ ਨੂੰ ਵੀ ਉਸਦਾ ਸਾਥੀ ਬਣਾ ਕੇ ਪੁਕਾਰਦਾ ਰਿਹਾ, ਉਹ ਜਹੰਨਮ ਵਿੱਚ ਦਾਖ਼ਲ ਹੋਵੇਗਾ।" ਜਦੋਂ ਕਿ…

Read hadeeth 4Views 0Cards 0Shares
Share
#3422HadeethEnc[صحيح]

ਲਾਹ ਅਦਵਾ, ਵਲਾ ਤਿਆਰਾ, ਵਯੁਅਜੀਬੁਨੀਲ-ਫਾਅਲ» ਕਿਹਾ ਗਿਆ: ਫਾਅਲ ਕੀ ਹੈ? ਕਿਹਾ: «ਅਲ-ਕਲਿਮਤੁੱਤ-ਤਈਯਬਤੁ»।ਮਤਲਬ: "ਕੋਈ ਚੰਗੀ ਬੀਮਾਰੀ ਨਹੀਂ ਫੈਲਦੀ, ਨਾ ਕੋਈ ਬੁਰਾ ਨਿਸ਼ਾਨ ਹੁੰਦਾ ਹੈ, ਅਤੇ ਮੈਨੂੰ ਚੰਗੇ ਅਸ਼ਾਰੇ ਪਸੰਦ ਹਨ।

Read hadeeth 5Views 0Cards 0Shares
Share
#4176HadeethEnc[صحيح]

ਫੇਰ ਵੀ ਤੁਸੀਂ ਦੱਸੋ ਕਿਸ ਗੱਲ 'ਤੇ ਬੈਤ ਕਰੀਏ? ਆਪ ﷺ ਨੇ ਫਰਮਾਇਆ: "ਇਸ ਗੱਲ 'ਤੇ ਕਿ ਤੁਸੀਂ ਸਿਰਫ਼ ਅੱਲਾਹ ਦੀ ਇਬਾਦਤ ਕਰੋਗੇ, ਉਸਦੇ ਨਾਲ ਕਿਸੇ ਨੂੰ ਸ਼ਰੀਕ (ਸਾਂਝੀ) ਨਹੀਂ ਬਣਾਓਗੇ, ਪੰਜ ਸਮਿਆਂ ਦੀ ਨਮਾਜ਼ ਪੜ੍ਹੋਗੇ ਅਤੇ ਅਗਿਆਕਾਰੀ ਰਹੋਗੇ; ਅਤੇ ਇੱਕ ਗੱਲ ਹੌਲੀ ਆਵਾਜ਼ ਵਿੱਚ ਕਹੀ ਕਿ ਲੋਕਾਂ ਕੋਲੋਂ ਕੁੱਝ ਨਹੀਂ ਮੰਗੋਗੇ।

ਅਬੁ-ਮੁਸਲਿਮ ਖੌਲਾਨੀ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਹਬੀਬ ਅਲ-ਅਮੀਨ ਨੇ ਮੈਨੂੰ ਦੱਸਿਆ ਹੈ, ਉਹ ਮੇਰੇ ਲਈ ਹਬੀਬ (ਪਿਆਰਾ) ਵੀ ਹੈ ਅਤੇ ਅਮੀਨ (ਸੱਚਾ) ਵੀ ਹੈ, ਭਾਵ ਓਫ਼ ਬਿਨ ਮਾਲਿਕ (ਰਜ਼ੀਅੱਲਾਹੁ ਅਨਹੁ) ਨੇ ਮੈਨੂੰ ਦੱਸਿਆ: ਅਸੀਂ ਨੌ, ਅੱਠ ਜਾਂ ਸੱਤ ਲੋਕ ਰਸੂਲ ﷺ ਦੇ ਕੋਲ ਮੌਜੂਦ ਸੀ, ਕਿ ਆਪ ﷺ ਨੇ ਫਰਮਾਇਆ: "ਕੀ ਤੁਸੀਂ ਅੱਲਾਹ ਦੇ…

Read hadeeth 1Views 0Cards 0Shares
Share
#5379HadeethEnc[صحيح]

ਨਬੀ ਕਰੀਮ ﷺ ਨੇ ਫਰਮਾਇਆ: «ਅੱਲਾਹ ਯਹੂਦੀਆਂ ਅਤੇ ਨਸਾਰਿਆਂ ਨੂੰ ਸ਼ਾਪਤ ਕਰੇ, ਜਿਨ੍ਹਾਂ ਨੇ ਆਪਣੇ ਨਬੀਆਂ ਦੀਆਂ ਕਬਰਾਂ ਨੂੰ ਮਸਜਿਦ ਬਣਾਇਆ

ਹਜ਼ਰਤ ਆਇਸ਼ਾ ਉਮੁਲ ਮੋਮੀਨਾਤ ਰਜ਼ੀਅੱਲਾਹੁ ਅਨਹਾ ਤੋਂ ਰਿਵਾਇਤ ਹੈ ਕਿ ਨਬੀ ਕਰੀਮ ﷺ ਨੇ ਆਪਣੇ ਬੀਮਾਰੀ ਵਿੱਚ, ਜਿਸ ਤੋਂ ਉਹ ਖੜੇ ਨਹੀਂ ਹੋ ਸਕੇ, ਫਰਮਾਇਆ: ਨਬੀ ਕਰੀਮ ﷺ ਨੇ ਫਰਮਾਇਆ: «ਅੱਲਾਹ ਯਹੂਦੀਆਂ ਅਤੇ ਨਸਾਰਿਆਂ ਨੂੰ ਸ਼ਾਪਤ ਕਰੇ, ਜਿਨ੍ਹਾਂ ਨੇ ਆਪਣੇ ਨਬੀਆਂ ਦੀਆਂ ਕਬਰਾਂ ਨੂੰ ਮਸਜਿਦ ਬਣਾਇਆ»।ਹਜ਼ਰਤ ਆਇਸ਼ਾ ਉਮੁਲ ਮੋਮੀਨਾਤ ਰਜ਼ੀਅ…

Read hadeeth 4Views 0Cards 0Shares
Share

Shopping Basket

Loading...