افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#3330[صحيح]
HadeethEnc · 1.29.0

ਯਹੂਦੀਆਂ ਅਤੇ ਈਸਾਈਆਂ ਉੱਤੇ ਅੱਲਾਹ ਦੀ ਲਾਹਨਤ ਹੋਵੇ , ਉਨ੍ਹਾਂ ਨੇ ਆਪਣੇ ਨਬੀਆਂ ਦੀਆਂ ਕਬਰਾਂ ਨੂੰ ਮਸਜਿਦ ਬਣਾ ਲਿਆ

Available translations

Choose an available translation of this Hadeeth

01

Hadeeth text

ਆਇਸ਼ਾ ਅਤੇ ਅਬਦੁੱਲਾਹ ਇਬਨ ਅੱਬਾਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਦੋਵੇਂ ਕਹਿੰਦੇ ਹਨ: ਜਦੋਂ ਅੱਲਾਹ ਦੇ ਰਸੂਲ ﷺ ਦੀ ਵਫਾਤ (ਮੌਤ) ਦਾ ਸਮਾਂ ਆਇਆ, ਤਾਂ ਆਪ ﷺ ਆਪਣੀ ਇੱਕ ਚਾਦਰ ਆਪਣੇ ਚਿਹਰੇ 'ਤੇ ਪਾਉਣ ਲੱਗੇ ਅਤੇ ਜਦੋਂ ਉਸ ਨਾਲ ਮੂੰਹ ਢਕਣ ਕਾਰਨ ਦਮ ਘੁਟਣ ਲਗਦਾ, ਤਾਂ ਉਸਨੂੰ ਆਪਣੇ ਚਿਹਰੇ ਤੋਂ ਹਟਾ ਦਿੰਦੇ। ਇਸੇ (ਬੇਚੈਨੀ ਦੀ) ਹਾਲਤ ਵਿੱਚ ਆਪ ﷺ ਨੇ ਫਰਮਾਇਆ: "ਯਹੂਦੀਆਂ ਅਤੇ ਈਸਾਈਆਂ ਉੱਤੇ ਅੱਲਾਹ ਦੀ ਲਾਹਨਤ ਹੋਵੇ , ਉਨ੍ਹਾਂ ਨੇ ਆਪਣੇ ਨਬੀਆਂ ਦੀਆਂ ਕਬਰਾਂ ਨੂੰ ਮਸਜਿਦ ਬਣਾ ਲਿਆ।" (ਰਿਵਾਇਤ ਕਰਨ ਵਾਲੇ ਕਹਿੰਦੇ ਹਨ ਕਿ) ਆਪ ﷺ ਆਪਣੀ ਉੱਮਤ ਨੂੰ ਯਹੂਦੀਆਂ ਅਤੇ ਈਸਾਈਆਂ ਦੇ ਇਸ ਅਮਲ ਤੋਂ ਖ਼ਬਰਦਾਰ ਕਰ ਰਹੇ ਸਨ।
02

Explanation

ਆਇਸ਼ਾ ਅਤੇ ਅਬਦੁੱਲਾਹ ਇਬਨ ਅੱਬਾਸ (ਰਜ਼ੀਅੱਲਾਹੁ ਅਨਹੁਮਾ) ਦੱਸਦੇ ਹਨ ਕਿ ਜਦੋਂ ਅੱਲਾਹ ਦੇ ਨਬੀ ﷺ ਦੀ ਵਫਾਤ (ਮੌਤ) ਦਾ ਸਮਾਂ ਆਇਆ, ਤਾਂ ਆਪ ﷺ ਆਪਣੇ ਚਿਹਰੇ ਉੱਤੇ ਕਪੜੇ ਦਾ ਇੱਕ ਟੋਟਾ ਰੱਖਣ ਲੱਗੇ। ਫੇਰ ਜਦੋਂ ਮੌਤ ਦੀ ਤਕਲੀਫ ਦੇ ਕਾਰਨ ਸਾਹ ਲੈਣ ਵਿੱਚ ਮੁਸ਼ਕਿਲ ਹੋਣ ਲੱਗੀ, ਤਾਂ ਉਸ ਕਪੜੇ ਨੂੰ ਆਪਣੇ ਚਿਹਰੇ ਤੋਂ ਹਟਾ ਦਿੱਤਾ। ਇਸੇ ਕਰੜੀ ਹਾਲਤ ਵਿੱਚ ਆਪ ﷺ ਨੇ ਫਰਮਾਇਆ: ਅੱਲਾਹ ਦੀ ਲਾਹਨਤ ਹੋਵੇ ਯਹੂਦੀਆਂ ਅਤੇ ਈਸਾਈਆਂ ਉੱਤੇ। ਭਾਵ ਅੱਲਾਹ ਉਨ੍ਹਾਂ ਨੂੰ ਆਪਣੀ ਰਹਿਮਤ (ਕਿਰਪਾ) ਤੋਂ ਦੂਰ ਰੱਖੇ। ਇਹ ਇਸ ਲਈ ਸੀ ਕਿ ਉਨ੍ਹਾਂ ਨੇ ਆਪਣੇ ਨਬੀਆਂ ਦੀਆਂ ਕਬਰਾਂ ਉੱਤੇ ਮਸਜਿਦਾਂ ਬਣਾ ਦਿੱਤੀਆਂ ਸਨ।
ਇੱਥੇ ਇਹ ਗੱਲ ਧਿਆਨ ਰੱਖੀ ਜਾਵੇ ਕਿ ਜੇਕਰ ਕਬਰਾਂ 'ਤੇ ਮਸਜਿਦ ਬਣਾਉਣ ਦਾ ਇਹ ਮਸਲਾ ਇੰਨਾ ਗੰਭੀਰ ਨਾ ਹੁੰਦਾ, ਤਾਂ ਆਪ ﷺ ਇਸ ਮੁਸ਼ਕਿਲ ਦੀ ਘੜੀ ਵਿੱਚ ਇਸ ਦਾ ਜ਼ਿਕਰ ਨਾ ਕਰਦੇ। ਇਸੇ ਮਸਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਹੀ ਆਪ ﷺ ਨੇ ਆਪਣੀ ਉੱਮਤ ਨੂੰ ਯਹੂਦੀਆਂ ਅਤੇ ਈਸਾਈਆਂ ਦੇ ਨਕਸ਼ੇਕਦਮਾਂ 'ਤੇ ਚੱਲਦੇ ਹੋਏ ਅਜਿਹਾ ਕੰਮ ਕਰਨ ਤੋਂ ਮਨਾਹ ਕੀਤਾ ਹੈ। ਇਸ ਕੰਮ ਨੂੰ ਮਨਾਹ ਕਰਨ ਦੀ ਦੂਜਾ ਕਾਰਨ ਇਹ ਹੈ ਕਿ ਇਸ ਨਾਲ ਸ਼ਿਰਕ ਦੇ ਦਰਵਾਜ਼ੇ ਖੁਲ੍ਹਦੇ ਹਨ।
03

Benefits

ਨਬੀਆਂ ਅਤੇ ਨੇਕ ਬੰਦਿਆਂ ਦੀਆਂ ਕਬਰਾਂ ਨੂੰ ਮਸਜਿਦ ਬਣਾ ਕੇ ਉਨ੍ਹਾਂ ਵਿੱਚ ਅੱਲਾਹ ਲਈ ਨਮਾਜ਼ ਪੜ੍ਹਨਾ ਮਨਾਹ ਹੈ, ਕਿਉਂਕਿ ਇਹ ਕੰਮ ਸ਼ਿਰਕ ਵੱਲ ਲੈ ਜਾਣ ਦਾ ਸਾਧਨ ਹੈ।
ਤੌਹੀਦ (ਅੱਲਾਹ ਨੂੰ ਹੀ ਇਕਲੌਤਾ ਰੱਬ ਤੇ ਇਸ਼ਟ ਮੰਨਣਾ) 'ਤੇ ਅੱਲਾਹ ਦੇ ਰਸੂਲ ﷺ ਦਾ ਪੂਰਾ ਧਿਆਨ ਅਤੇ ਕਬਰਾਂ ਦੀ ਤਾਜ਼ੀਮ (ਹੱਦੋਂ ਵੱਧ ਸਨਮਾਨ) ਤੋਂ ਆਪ ﷺ ਦਾ ਡਰ, ਕਿਉਂਕਿ ਇਹ ਸ਼ਿਰਕ ਤੱਕ ਪਹੁੰਚਾ ਸਕਦੀ ਹੈ।
ਯਹੂਦੀਆਂ, ਈਸਾਈਆਂ ਅਤੇ ਉਨ੍ਹਾਂ ਦੇ ਨਕਸ਼ੇਕੜਮਾਂ 'ਤੇ ਚੱਲਦੇ ਹੋਏ ਕਬਰਾਂ ਉੱਤੇ ਇਮਾਰਤਾਂ ਬਣਾਉਣ ਵਾਲਿਆਂ ਤੇ ਉਨ੍ਹਾਂ ਨੂੰ ਮਸਜਿਦਾਂ ਬਣਾਉਣ ਵਾਲਿਆਂ 'ਤੇ ਲਾਹਨਤ ਕਰਨਾ ਜਾਇਜ਼ ਹੈ।
ਕਬਰਾਂ ਉੱਤੇ ਇਮਾਰਤਾਂ ਬਣਾਉਣਾ ਯਹੂਦੀਆਂ ਅਤੇ ਈਸਾਈਆਂ ਦਾ ਤੌਰ-ਤਰੀਕਾ (ਰਿਵਾਜ) ਹੈ ਅਤੇ ਹਦੀਸ ਵਿੱਚ ਇਸ ਤੋਂ ਮਨਾਹ ਕੀਤਾ ਗਿਆ ਹੈ।
ਕਬਰਾਂ ਨੂੰ ਮਸਜਿਦ ਬਣਾਉਣ ਦਾ ਇੱਕ ਰੂਪ ਉਨ੍ਹਾਂ ਦੇ ਕੋਲ ਜਾਂ ਉਨ੍ਹਾਂ ਵੱਲ ਰੁਖ ਕਰ ਕੇ ਨਮਾਜ਼ ਪੜ੍ਹਨਾ ਵੀ ਹੈ, ਭਾਵੇਂ ਇਮਾਰਤ ਨਾ ਵੀ ਬਣਾਈ ਜਾਵੇ।

Attribution

[متفق عليه]

Categories

Share

Share hadeeth

Sharing options

7Views0Cards0Shares
Share

← Back to encyclopedia
Shopping Basket

Loading...