افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#3352[صحيح بمجموع طرقه]
HadeethEnc · 1.29.0

ਇਸ ਤਰ੍ਹਾਂ ਨਾ ਕਹੋ ਕਿ ਜੋ ਅੱਲਾਹ ਚਾਹੇ ਤੇ ਫਲਾਣਾ ਚਾਹੇ, ਸਗੋਂ ਇਹ ਕਹੋ ਕਿ ਜੋ ਅੱਲਾਹ ਚਾਹੇ ਉਸ ਤੋਂ ਬਾਅਦ ਫੇਰ ਜੋ ਫਲਾਣਾ ਚਾਹੇ।

Available translations

Choose an available translation of this Hadeeth

01

Hadeeth text

ਹੁਜ਼ੈਫ਼ਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: «ਇਸ ਤਰ੍ਹਾਂ ਨਾ ਕਹੋ ਕਿ ਜੋ ਅੱਲਾਹ ਚਾਹੇ ਤੇ ਫਲਾਣਾ ਚਾਹੇ, ਸਗੋਂ ਇਹ ਕਹੋ ਕਿ ਜੋ ਅੱਲਾਹ ਚਾਹੇ ਉਸ ਤੋਂ ਬਾਅਦ ਫੇਰ ਜੋ ਫਲਾਣਾ ਚਾਹੇ।»
02

Explanation

ਅੱਲਾਹ ਦੇ ਨਬੀ ﷺ ਨੇ ਇਸ ਗੱਲ ਤੋਂ ਮਨਾਹ ਕੀਤਾ ਹੈ ਕਿ ਕੋਈ ਮੁਸਲਮਾਨ ਗੱਲ-ਬਾਤ ਕਰਦੇ ਹੋਏ "ਜੋ ਅੱਲਾਹ ਚਾਹੇ ਤੇ ਜੋ ਫਲਾਣਾ ਬੰਦਾ ਚਾਹੇ" ਕਹੇ। ਜਾਂ ਇਸੇ ਤਰ੍ਹਾਂ "ਜੋ ਅੱਲਾਹ ਅਤੇ ਫਲਾਣਾ ਬੰਦਾ ਚਾਹੇ" ਕਹੇ। ਇਹ ਇਸ ਲਈ ਹੈ ਕਿਉਂਕਿ ਅੱਲਾਹ ਦੀ ਮਰਜ਼ੀ ਅਤੇ ਉਸ ਦੀ ਇੱਛਾ ਬਿਲਕੁਲ ਮੁਤਲਕ (ਅਜ਼ਾਦ) ਹੈ ਅਤੇ ਇਸ ਵਿੱਚ ਉਸਦਾ ਕੋਈ ਸ਼ਰੀਕ/ਸਾਥੀ ਨਹੀਂ ਹੈ। ਜਦੋਂ ਕਿ ਇੱਥੇ ਅਰਬੀ ਭਾਸ਼ਾ ਦੇ "ਵਾਓ" (ਅਤੇ) ਸ਼ਬਦ ਦੀ ਵਰਤੋਂ ਨਾਲ ਇਸ ਗੱਲ ਵੱਲ ਇਸ਼ਾਰਾ ਹੁੰਦਾ ਹੈ ਕਿ ਅੱਲਾਹ ਦੇ ਨਾਲ ਕੋਈ ਸ਼ਰੀਕ ਹੈ ਅਤੇ ਦੋਵੇਂ ਬਰਾਬਰ ਹਨ। ਇਸ ਲਈ ਇੱਕ ਮੁਸਲਮਾਨ ਨੂੰ "ਜੋ ਅੱਲਾਹ ਚਾਹੇ ਅਤੇ ਫੇਰ ਜੋ ਫਲਾਣਾ ਬੰਦਾ ਚਾਹੇ" ਕਹਿਣਾ ਚਾਹੀਦਾ ਹੈ। ਇਸ ਵਿੱਚ ਅਰਬੀ ਦੇ "ਵਾਓ" (ਅਤੇ) ਦੀ ਥਾਂ "ਸੁੱਮਾ" (ਫੇਰ) ਸ਼ਬਦ ਦੀ ਵਰਤੋਂ ਨਾਲ ਬੰਦੇ ਦੀ ਮਰਜ਼ੀ ਅੱਲਾਹ ਦੀ ਮਰਜ਼ੀ ਦੇ ਅਧੀਨ ਹੋ ਜਾਂਦੀ ਹੈ। ਕਿਉਂਕਿ "ਸੁੱਮਾ" ਕਿਸੇ ਕੰਮ ਤੋਂ ਬਾਅਦ ਹੋਣ ਵਾਲੀ ਕਾਰਵਾਹੀ ਨੂੰ ਦਰਸਾਉਂਦਾ ਹੈ।
03

Benefits

"ਜੋ ਅੱਲਾਹ ਚਾਹੇ ਅਤੇ ਜੋ ਤੁਸੀਂ ਚਾਹੋ" ਇਸੇ ਪ੍ਰਕਾਰ ਦੇ ਹੋਰ ਵਾਕ ਜਿਨ੍ਹਾਂ ਵਿੱਚ ਅੱਲਾਹ ਨਾਲ "ਵਾਓ" (ਭਾਵ ਅਤੇ) ਜੋੜਿਆ ਜਾਵੇ, ਕਹਿਣਾ ਹਰਾਮ ਹੈ। ਕਿਉਂਕਿ ਅਜਿਹੇ ਵਾਕ ਵਿੱਚ ਬੋਲ/ਕਥਨ ਦਾ ਸ਼ਿਰਕ ਝਲਕਦਾ ਹੈ।
"ਜੋ ਅੱਲਾਹ ਚਾਹੇ ਅਤੇ ਫੇਰ ਜੋ ਤੁਸੀਂ ਚਾਹੋ।" ਅਤੇ ਇਸ ਤਰ੍ਹਾਂ ਦੇ ਹੋਰ ਵਾਕ ਕਹਿਣਾ ਜਾਇਜ਼ ਹੈ, ਜਿਨ੍ਹਾਂ ਵਿੱਚ ਅੱਲਾਹ ਦੇ ਨਾਲ "ਸੁੱਮਾ" (ਭਾਵ ਫੇਰ) ਸ਼ਬਦ ਜੋੜਿਆ ਜਾਵੇ।ਕਿਉਂਕਿ ਇਸ ਵਿੱਚ ਕੋਈ ਖਰਾਬੀ ਨਹੀਂ ਹੈ।
ਅੱਲਾਹ ਦੀ ਚਾਹਤ/ਮਰਜ਼ੀ ਦਾ ਸਬੂਤ ਤੇ ਬੰਦੇ ਦੀ ਚਾਹਤ ਦਾ ਸਬੂਤ। ਇਸ ਦੇ ਨਾਲ ਹੀ ਇਸ ਗੱਲ ਦੀ ਵਿਆਖਿਆ ਕਿ ਬੰਦੇ ਦੀ ਚਾਹਤ ਅੱਲਾਹ ਤਆਲਾ ਦੀ ਚਾਹਤ ਦੇ ਅਧੀਨ ਹੁੰਦੀ ਹੈ।
ਅੱਲਾਹ ਦੀ ਚਾਹਤ ਵਿੱਚ ਬੰਦੇ ਨੂੰ ਸਾਂਝੀ/ਸ਼ਰੀਕ ਬਣਾਉਣ ਦੀ ਮਨਾਹੀ, ਭਾਵੇਂ ਸ਼ਾਬਦਿਕ ਰੂਪ ਵਿੱਚ ਬੋਲ-ਚਾਲ ਲਈ ਹੀ ਕਿਉਂ ਨਾ ਹੋਵੇ।
ਜੇਕਰ ਕਿਸੇ ਨੇ ਇਸ ਤਰ੍ਹਾਂ ਦੇ ਬੋਲ ਜਾਂ ਵਾਕ ਕਹਿਣ ਵੇਲੇ ਇਹ ਅਕੀਦਾ (ਯਕੀਨ) ਰੱਖਿਆ ਕਿ ਬੰਦੇ ਦੀ ਚਾਹਤ ਅੱਲਾਹ ਤਆਲਾ ਦੀ ਚਾਹਤ ਵਾਂਗ ਹੀ ਬੇਅੰਤ ਤੇ ਆਜ਼ਾਦ ਹੈ ਜਾਂ ਇਹ ਕਿ ਬੰਦੇ ਕੋਲ ਅੱਲਾਹ ਦੀ ਚਾਹਤ ਤੋਂ ਹਟਕੇ ਆਪਣੀ ਖੁਦ ਦੀ ਵੱਖਰੀ ਚਾਹਤ ਹੈ, ਤਾਂ ਇਹ ਵੱਡਾ ਸ਼ਿਰਕ (ਸ਼ਿਰਕ-ਏ-ਅਕਬਰ) ਹੈ। ਲੇਕਿਨ ਜੇ ਇਸ ਤਰ੍ਹਾਂ ਦਾ ਯਕੀਨ ਨਹੀਂ ਰੱਖਿਆ, ਤਾਂ ਇਹ ਛੋਟਾ ਸ਼ਿਰਕ (ਸ਼ਿਰਕ-ਏ-ਅਸਗ਼ਰ) ਹੈ।

Attribution

[رواه أبو داود والنسائي في الكبرى وأحمد]

Categories

Share

Share hadeeth

Sharing options

4Views0Cards0Shares
Share

← Back to encyclopedia
Shopping Basket

Loading...