افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
Islamic Reads · HadeethEnc

Prophetic Hadeeth Encyclopedia

Search and read verified Prophetic hadeeth translations, explanations, benefits, categories and source attribution. Page 2.

Content source:HadeethEnc.com·Version 1.29.0
841hadeeths
Advanced search

Search the Hadeeth Encyclopedia

Smart instant results tolerate minor spelling mistakes, with every filter in one place.

30hadeeths
Clear filters
Categories

Oneness of Allah's Worship

12 hadeeths in this category
#5927HadeethEnc[صحيح]

ਉਸ ਜ਼ਾਤ ਦੀ ਕਸਮ ਜਿਸ ਦੇ ਹੱਥ ਵਿੱਚ ਮੇਰੀ ਜਾਨ ਹੈ! ਤੁਸੀਂ ਜ਼ਰੂਰ ਆਪਣੇ ਤੋਂ ਪਹਿਲਾਂ ਦੀਆਂ ਉੱਮਤਾਂ ਦੇ ਨਕਸ਼ੇਕਦਮਾਂ 'ਤੇ ਚੱਲੋਗੇ।

ਅਬੁ-ਵਾਕਿਦ ਲੈਸੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ: ਜਦੋਂ ਅੱਲਾਹ ਦੇ ਰਸੂਲ ﷺ ਹੁਨੈਨ ਦੀ ਜੰਗ ਲਈ ਨਿਕਲੇ, ਤਾਂ ਆਪ ﷺ ਮੁਸ਼ਰਿਕਾਂ ਦੁਆਰਾ ਪੂਜੇ ਜਾਣ ਵਾਲੇ ਇੱਕ ਰੁੱਖ ਕੋਲੋਂ ਲੰਘੇ ਜਿਸਨੂੰ "ਜ਼ਾਤ ਅਨਵਾਤ" ਕਿਹਾ ਜਾਂਦਾ ਸੀ ਅਤੇ ਉਸ ਉੱਤੇ ਉਹ ਆਪਣੇ ਹਥਿਆਰ ਟੰਗਦੇ ਸਨ। ਇਸ 'ਤੇ ਆਪ ਦੇ ਨਾਲ ਮੌਜੂਦ ਲੋਕਾਂ ਨੇ ਕਿਹਾ: ਹੇ ਅੱਲਾਹ…

Read hadeeth 4Views 0Cards 0Shares
Share
#5928HadeethEnc[إسناده حسن]

ਇੱਕ ਆਦਮੀ ਅੱਲਾਹ ਦੇ ਨਬੀ ﷺ ਕੋਲ ਆਇਆ, ਆਪ ﷺ ਨਾਲ ਕਿਸੇ ਵਿਸ਼ੇ ‘ਤੇ ਗੱਲ ਕੀਤੀ ਤੇ ਇਸੇ ਦੌਰਾਨ ਬੋਲਿਆ: ਜੋ ਅੱਲਾਹ ਚਾਹਵੇ ਅਤੇ ਜੋ ਤੁਸੀਂ ਚਾਹੋ (ਉਹੀ ਹੁੰਦਾ ਹੈ)। ਇਸ 'ਤੇ ਨਬੀ ﷺ ਨੇ ਫਰਮਾਇਆ: "ਕੀ ਤੂੰ ਮੈਨੂੰ ਅੱਲਾਹ ਦੇ ਬਰਾਬਰ ਬਣਾ ਦਿੱਤਾ ਹੈ? ਸਗੋਂ ਇਹ ਕਹਿ ਕਿ ਜੋ ਸਿਰਫ਼ ਅੱਲਾਹ ਚਾਹਵੇ (ਉਹੀ ਹੁੰਦਾ ਹੈ)।

ਅਬਦੁੱਲਾ ਇਬਨ ਅੱਬਾਸ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ: ਇੱਕ ਆਦਮੀ ਅੱਲਾਹ ਦੇ ਨਬੀ ﷺ ਕੋਲ ਆਇਆ, ਆਪ ﷺ ਨਾਲ ਕਿਸੇ ਵਿਸ਼ੇ ‘ਤੇ ਗੱਲ ਕੀਤੀ ਤੇ ਇਸੇ ਦੌਰਾਨ ਬੋਲਿਆ: ਜੋ ਅੱਲਾਹ ਚਾਹਵੇ ਅਤੇ ਜੋ ਤੁਸੀਂ ਚਾਹੋ (ਉਹੀ ਹੁੰਦਾ ਹੈ)। ਇਸ 'ਤੇ ਨਬੀ ﷺ ਨੇ ਫਰਮਾਇਆ: "ਕੀ ਤੂੰ ਮੈਨੂੰ ਅੱਲਾਹ ਦੇ ਬਰਾਬਰ ਬਣਾ ਦਿੱਤਾ ਹੈ? ਸਗੋਂ ਇਹ ਕਹਿ ਕਿ…

Read hadeeth 3Views 0Cards 0Shares
Share
#5934HadeethEnc[صحيح]

ਕੀ ਮੈਂ ਤੈਨੂੰ ਉਸ ਕੰਮ 'ਤੇ ਨਾ ਭੇਜਾਂ ਜਿਸ ਉੱਤੇ ਮੈਨੂੰ ਰਸੂਲੁੱਲਾਹ ﷺ ਨੇ ਭੇਜਿਆ ਸੀ? (ਆਪ ﷺ ਨੇ ਮੈਨੂੰ ਇਹ ਹਿਦਾਇਤ ਦੇ ਕੇ ਭੇਜਿਆ ਸੀ ਕਿ) ਕੋਈ ਵੀ ਅਜਿਹੀ ਮੂਰਤੀ ਨਾ ਛੱਡੀਂ ਜਿਸਨੂੰ ਤੂੰ ਮਿਟਾ ਨਾ ਦੇਵੇ ਅਤੇ ਕੋਈ ਵੀ ਅਜਿਹੀ ਉੱਚੀ ਕਬਰ ਨਾ ਛੱਡੀਂ ਜਿਸਨੂੰ ਤੂੰ ਪੱਧਰ ਨਾ ਕਰ ਦੇਵੇ।

ਅਬੁਲ ਹੱਯਾਜ ਅਸਦੀ ਕਹਿੰਦੇ ਹਨ ਕਿ: ਅਲੀ ਬਿਨ ਅਬੀ ਤਾਲਿਬ (ਰਜ਼ੀਅੱਲਾਹੁ ਅਨਹੁ) ਨੇ ਮੈਨੂੰ ਕਿਹਾ: "ਕੀ ਮੈਂ ਤੈਨੂੰ ਉਸ ਕੰਮ 'ਤੇ ਨਾ ਭੇਜਾਂ ਜਿਸ ਉੱਤੇ ਮੈਨੂੰ ਰਸੂਲੁੱਲਾਹ ﷺ ਨੇ ਭੇਜਿਆ ਸੀ? (ਆਪ ﷺ ਨੇ ਮੈਨੂੰ ਇਹ ਹਿਦਾਇਤ ਦੇ ਕੇ ਭੇਜਿਆ ਸੀ ਕਿ) ਕੋਈ ਵੀ ਅਜਿਹੀ ਮੂਰਤੀ ਨਾ ਛੱਡੀਂ ਜਿਸਨੂੰ ਤੂੰ ਮਿਟਾ ਨਾ ਦੇਵੇ ਅਤੇ ਕੋਈ ਵੀ ਅਜਿਹੀ ਉੱ…

Read hadeeth 3Views 0Cards 0Shares
Share
#6761HadeethEnc[صحيح]

ਕਿਸੇ ਊਠ ਦੇ ਗਲੇ ਵਿੱਚ ਜੇ ਕੋਈ ਰੱਸੀ ਦਾ ਹਾਰ (ਤਵੀਤ) ਜਾਂ ਕੋਈ ਹੋਰ ਹਾਰ ਮਿਲੇ, ਤਾਂ ਉਸਨੂੰ ਕੱਟ ਦਿੱਤਾ ਜਾਵੇ।

ਅਬੁ ਬਸ਼ੀਰ ਅੰਸਾਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ: ਉਹ (ਅਬੁ ਬਸ਼ੀਰ) ਕਿਸੇ ਯਾਤਰਾ ਵਿੱਚ ਅੱਲਾਹ ਦੇ ਰਸੂਲ ﷺ ਦੇ ਨਾਲ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਲੋਕ ਆਪਣੀ ਠਹਿਰਨ ਦੀਆਂ ਥਾਵਾਂ ਵਿੱਚ ਸਨ, ਤਾਂ ਆਪ ﷺ ਨੇ ਐਲਾਨ ਕਰਨ ਲਈ ਇੱਕ ਬੁਲਾਰਾ ਭੇਜਿਆ ਕਿ: ਕਿਸੇ ਊਠ ਦੇ ਗਲੇ ਵਿੱਚ ਜੇ ਕੋਈ ਰੱਸੀ ਦਾ ਹਾਰ (ਤਵੀਤ) ਜਾਂ ਕੋਈ ਹ…

Read hadeeth 2Views 0Cards 0Shares
Share
#6762HadeethEnc[حسن]

ਜਿਸਨੇ ਤਵੀਤ ਲਟਕਾਇਆ, ਉਸਨੇ ਸ਼ਿਰਕ ਕੀਤਾ।

ਉਕਬਾ ਬਿਨ ਆਮਿਰ ਅਲ-ਜੁਹਨੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਨਬੀ ﷺ ਕੋਲ ਦੱਸ ਲੋਕਾਂ ਦਾ ਇੱਕ ਸਮੂਹ ਆਇਆ; ਉਨ੍ਹਾਂ ਵਿਚੋਂ ਨੌਂ ਨਾਲ ਆਪ ﷺ ਨੇ ਬੈਅਤ (ਵਫ਼ਾਦਾਰੀ ਦੀ ਸਹੁੰ) ਲਈ ਪਰ ਇੱਕ ਵਿਅਕਤੀ ਤੋਂ ਨਹੀਂ ਲਈ। ਸੋ ਉਨ੍ਹਾਂ ਲੋਕਾਂ ਨੇ ਪੁੱਛਿਆ: ਹੇ ਅੱਲਾਹ ਦੇ ਰਸੂਲ! ਇਹ ਕੀ ਗੱਲ ਹੋ ਗਈ ਕਿ ਤੁਸੀਂ ਨ…

Read hadeeth 3Views 0Cards 0Shares
Share
#6765HadeethEnc[صحيح]

ਜਿਸ ਨੇ 'ਲਾ ਇਲਾਹਾ ਇੱਲੱਲਾਹ' ਕਿਹਾ ਅਤੇ ਅੱਲਾਹ ਤੋਂ ਇਲਾਵਾ ਜਿਨ੍ਹਾਂ ਚੀਜ਼ਾਂ ਦੀ ਪੂਜਾ ਕੀਤੀ ਜਾਂਦੀ ਹੈ, ਉਨ੍ਹਾਂ ਦਾ ਇਨਕਾਰ ਕੀਤਾ, ਤਾਂ ਉਸ ਦਾ ਮਾਲ ਤੇ ਖ਼ੂਨ ਹਰਾਮ (ਸੁਰੱਖਿਅਤ) ਹੋ ਗਿਆ ਅਤੇ ਉਸ ਦਾ ਹਿਸਾਬ ਅੱਲਾਹ ਦੇ ਹਵਾਲੇ ਹੈ।

ਤਾਰਿਕ ਬਿਨ ਅਸ਼ਯਮ ਅਸ਼ਜਈ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਅੱਲਾਹ ਦੇ ਰਸੂਲ ﷺ ਨੂੰ ਇਹ ਫਰਮਾਉਂਦੇ ਹੋਏ ਸੁਣਿਆ: "ਜਿਸ ਨੇ 'ਲਾ ਇਲਾਹਾ ਇੱਲੱਲਾਹ' ਕਿਹਾ ਅਤੇ ਅੱਲਾਹ ਤੋਂ ਇਲਾਵਾ ਜਿਨ੍ਹਾਂ ਚੀਜ਼ਾਂ ਦੀ ਪੂਜਾ ਕੀਤੀ ਜਾਂਦੀ ਹੈ, ਉਨ੍ਹਾਂ ਦਾ ਇਨਕਾਰ ਕੀਤਾ, ਤਾਂ ਉਸ ਦਾ ਮਾਲ ਤੇ ਖ਼ੂਨ ਹਰਾਮ (ਸੁਰੱਖਿਅਤ) ਹੋ…

Read hadeeth 4Views 0Cards 0Shares
Share
#8315HadeethEnc[صحيح]

ਅਲਲਾਹ ਤਆਲਾ ਕ਼ਿਆਮਤ ਦੇ ਦਿਨ ਦੋਜ਼ਖ਼ੀਆਂ ਵਿਚੋਂ ਸਭ ਤੋਂ ਹਲਕਾ ਅਜ਼ਾਬ ਪਾਣ ਵਾਲੇ ਸ਼ਖ਼ਸ ਨੂੰ ਫਰਮਾਏਗਾ

ਹਜ਼ਰਤ ਅਨਸ ਬਿਨ ਮਾਲਿਕ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਨਬੀ ਕਰੀਮ ﷺ ਨੇ ਫਰਮਾਇਆ: ਅਲਲਾਹ ਤਆਲਾ ਕ਼ਿਆਮਤ ਦੇ ਦਿਨ ਦੋਜ਼ਖ਼ੀਆਂ ਵਿਚੋਂ ਸਭ ਤੋਂ ਹਲਕਾ ਅਜ਼ਾਬ ਪਾਣ ਵਾਲੇ ਸ਼ਖ਼ਸ ਨੂੰ ਫਰਮਾਏਗਾ: "ਜੇ ਤੇਰੇ ਕੋਲ ਧਰਤੀ ਉੱਤੇ ਮੌਜੂਦ ਹਰ ਚੀਜ਼ ਹੋਵੇ, ਤਾਂ ਕੀ ਤੂੰ ਉਸ ਦੇ ਬਦਲੇ ਆਪਣਾ ਅਜ਼ਾਬ ਛੁਡਵਾਉਣਾ ਚਾਹੇਂਗਾ?"ਉਹ ਕਹੇਗਾ: "ਹਾਂ…

Read hadeeth 3Views 0Cards 0Shares
Share
#8918HadeethEnc[صحيح]

ਇਹ ਉਹ ਸੱਚੀ ਗੱਲ ਹੁੰਦੀ ਹੈ, ਜਿਸ ਨੂੰ ਜਿੰਨ ਦਬੋਚ ਲੈਂਦਾ ਹੈ ਅਤੇ ਉਸ ਨੂੰ ਆਪਣੇ ਦੋਸਤ ਦੇ ਕੰਨ ਵਿੱਚ ਅਜਿਹੀ ਆਵਾਜ਼ ਵਿੱਚ ਪਹੁੰਚਾਉਂਦਾ ਹੈ, ਜੋ ਮੁਰਗੀ ਦੀ ਕੁੜਕੜਾਹਟ ਵਾਂਗ ਹੁੰਦੀ ਹੈ। ਫੇਰ ਇਹ ਲੋਕ ਉਸ ਵਿੱਚ ਆਪਣੇ ਵੱਲੋਂ ਸੌ ਤੋਂ ਵੱਧ ਝੂਠ ਮਿਲਾ ਦਿੰਦੇ ਹਨ।

ਆਇਸ਼ਾ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ, ਉਹ ਕਹਿੰਦੀ ਹਨ: ਕੁੱਝ ਲੋਕਾਂ ਨੇ ਅੱਲਾਹ ਦੇ ਰਸੂਲ ﷺ ਕੋਲੋਂ ਕਾਹਨਾਂ (ਜੋਤਸ਼ੀਆਂ) ਬਾਰੇ ਪੁੱਛਿਆ, ਤਾਂ ਅੱਲਾਹ ਦੇ ਰਸੂਲ ﷺ ਨੇ ਉਨ੍ਹਾਂ ਨੂੰ ਫਰਮਾਇਆ: "ਉਨ੍ਹਾਂ ਦੀ ਕਿਸੇ ਗੱਲ ਵਿੱਚ ਸੱਚਾਈ ਨਹੀਂ ਹੁੰਦੀ।" ਲੋਕਾਂ ਨੇ ਕਿਹਾ: ਹੇ ਅੱਲਾਹ ਦੇ ਰਸੂਲ! ਇਹ ਲੋਕ ਕਈ ਵਾਰੀ ਅਜਿਹੀ ਗੱਲ ਦੱਸਦੇ ਹਨ…

Read hadeeth 2Views 0Cards 0Shares
Share
#10094HadeethEnc[صحيح]

“ਇਹ ਮੇਰੇ ਦੋ ਜੁੱਤੇ ਲੈ ਜਾ, ਅਤੇ ਜਿਹੜੇ ਕਿਸੇ ਨੂੰ ਤੂੰ ਇਸ ਬਾਗ ਦੇ ਪਿੱਛੇ ਮਿਲੇ, ਜੇ ਉਹ ਇਹ ਗਵਾਹੀ ਦੇਵੇ ਕਿ ‘ਲਾਇਲਾਹ ਇੱਲੱਲਾਹ’ ਅਤੇ ਉਸਦਾ ਦਿਲ ਇਸ ਉੱਤੇ ਯਕੀਨ ਰੱਖਦਾ ਹੋਵੇ, ਉਸਨੂੰ ਜੰਨਤ ਦੀ ਖੁਸ਼ਖਬਰੀ ਦੇ।”

**ਅਬੂ ਹੁਰੇਰਾ ਰਜ਼ੀਅੱਲਾਹੁ ਅੰਹੁ ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਕਿਹਾ:** ਅਸੀਂ ਰਸੂਲੁੱਲਾਹ ﷺ ਦੇ ਆਲੇ ਦੁਆਲੇ ਬੈਠੇ ਸੀ, ਸਾਡੇ ਨਾਲ ਅਬੂ ਬਕਰ ਅਤੇ ਉਮਰ ਸਮੇਤ ਕੁਝ ਲੋਕ ਸਨ। ਰਸੂਲੁੱਲਾਹ ﷺ ਸਾਡੇ ਵਿਚਕਾਰੋਂ ਉਠ ਕੇ ਚਲੇ ਗਏ, ਅਤੇ ਦੇਰ ਹੋ ਗਈ। ਸਾਨੂੰ ਡਰ ਹੋਇਆ ਕਿ ਕਿਤੇ ਤੁਹਾਨੂੰ ਕੋਈ ਨੁਕਸਾਨ ਨਾ ਪਹੁੰਚ ਜਾਏ, ਅਤੇ ਅਸੀਂ ਘਬਰਾ ਗ…

Read hadeeth 1Views 0Cards 0Shares
Share
#10647HadeethEnc[صحيح]

ਕਬਰਾਂ 'ਤੇ ਨਾ ਬੈਠੋ ਅਤੇ ਉਨ੍ਹਾਂ ਵੱਲ ਰੁਖ ਕਰਕੇ ਨਮਾਜ਼ ਨਾ ਪੜ੍ਹੋ।

ਅਬੁ ਮਰਸਦ ਗ਼ਨਵੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਕਬਰਾਂ 'ਤੇ ਨਾ ਬੈਠੋ…

Read hadeeth 5Views 0Cards 0Shares
Share

Shopping Basket

Loading...