ਕਬਰਾਂ 'ਤੇ ਨਾ ਬੈਠੋ ਅਤੇ ਉਨ੍ਹਾਂ ਵੱਲ ਰੁਖ ਕਰਕੇ ਨਮਾਜ਼ ਨਾ ਪੜ੍ਹੋ।
Choose an available translation of this Hadeeth
Hadeeth text
ਅਬੁ ਮਰਸਦ ਗ਼ਨਵੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਕਬਰਾਂ 'ਤੇ ਨਾ ਬੈਠੋ ਅਤੇ ਉਨ੍ਹਾਂ ਵੱਲ ਰੁਖ ਕਰਕੇ ਨਮਾਜ਼ ਨਾ ਪੜ੍ਹੋ।"
Explanation
ਇਸੇ ਤਰ੍ਹਾਂ ਕਬਰਾਂ ਵੱਲ ਰੁਖ ਕਰਕੇ ਇੰਜ ਨਮਾਜ਼ ਪੜ੍ਹਨ ਤੋਂ ਵੀ ਮਨਾਹ ਕੀਤਾ ਹੈ ਕਿ ਕਬਰ ਨਮਾਜ਼ੀ ਦੇ ਕਿਬਲੇ ਦੀ ਦਿਸ਼ਾ ਵਿੱਚ ਹੋਵੇ। ਮਨਾਹ ਕਰਨ ਦਾ ਕਾਰਨ ਹੈ ਕਿ ਇਹ ਸ਼ਿਰਕ ਵੱਲ ਲਿਜਾਣ ਦਾ ਸਾਧਨ ਹੈ।
Benefits
ਕਬਰਾਂ ਵੱਲ ਰੁਖ ਕਰ ਕੇ ਨਮਾਜ਼ ਪੜ੍ਹਨ ਤੋਂ ਮਨਾਹ ਸ਼ਿਰਕ ਦੇ ਦਰਵਾਜ਼ਿਆਂ ਨੂੰ ਬੰਦ ਕਰਨ ਲਈ ਕੀਤਾ ਗਿਆ ਹੈ।
ਇਸਲਾਮ ਨੇ ਕਬਰਾਂ ਦੇ ਮਾਮਲੇ ਵਿੱਚ ਹੱਦ ਤੋਂ ਵੱਧ ਧਾਰਮਿਕਤਾ ਵਿਖਾਉਣ (ਗੁਲੂ ਕਰਨ) ਦੇ ਨਾਲ-ਨਾਲ ਉਨ੍ਹਾਂ ਦਾ ਨਿਰਾਦਰ ਕਰਨ ਤੋਂ ਵੀ ਮਨਾਹ ਕੀਤਾ ਹੈ। ਇੱਥੇ ਨਾ ਤਾਂ ਹਦੋਂ ਅੱਗੇ ਵਧਣ ਦੀ ਇਜਾਜ਼ਤ ਹੈ ਨਾ ਹੀ ਲਾਪਰਵਾਹੀ ਵਰਤਣ ਦੀ।
ਮੁਸਲਮਾਨ ਦੀ ਹੁਰਮਤ (ਸਨਮਾਨ) ਉਸ ਦੀ ਮੌਤ ਤੋਂ ਬਾਅਦ ਵੀ ਬਾਕੀ ਰਹਿੰਦੀ ਹੈ। ਕਿਉਂਕਿ ਅੱਲਾਹ ਦੇ ﷺ ਨੇ ਫਰਮਾਇਆ: "ਮਰੇ ਹੋਏ ਵਿਅਕਤੀ ਦੀ ਹੱਡੀ ਤੋੜਨਾ ਜਿਉਂਦੇ ਵਿਅਕਤੀ ਦੀ ਹੱਡੀ ਤੋੜਨ ਦੇ ਬਰਾਬਰ ਹੈ।"
Attribution
Categories
Share hadeeth
Sharing options · 0 Total shares

