افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#6761[صحيح]
HadeethEnc · 1.22.0

ਕਿਸੇ ਊਠ ਦੇ ਗਲੇ ਵਿੱਚ ਜੇ ਕੋਈ ਰੱਸੀ ਦਾ ਹਾਰ (ਤਵੀਤ) ਜਾਂ ਕੋਈ ਹੋਰ ਹਾਰ ਮਿਲੇ, ਤਾਂ ਉਸਨੂੰ ਕੱਟ ਦਿੱਤਾ ਜਾਵੇ।

Available translations

Choose an available translation of this Hadeeth

01

Hadeeth text

ਅਬੁ ਬਸ਼ੀਰ ਅੰਸਾਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ: ਉਹ (ਅਬੁ ਬਸ਼ੀਰ) ਕਿਸੇ ਯਾਤਰਾ ਵਿੱਚ ਅੱਲਾਹ ਦੇ ਰਸੂਲ ﷺ ਦੇ ਨਾਲ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਲੋਕ ਆਪਣੀ ਠਹਿਰਨ ਦੀਆਂ ਥਾਵਾਂ ਵਿੱਚ ਸਨ, ਤਾਂ ਆਪ ﷺ ਨੇ ਐਲਾਨ ਕਰਨ ਲਈ ਇੱਕ ਬੁਲਾਰਾ ਭੇਜਿਆ ਕਿ: ਕਿਸੇ ਊਠ ਦੇ ਗਲੇ ਵਿੱਚ ਜੇ ਕੋਈ ਰੱਸੀ ਦਾ ਹਾਰ (ਤਵੀਤ) ਜਾਂ ਕੋਈ ਹੋਰ ਹਾਰ ਮਿਲੇ, ਤਾਂ ਉਸਨੂੰ ਕੱਟ ਦਿੱਤਾ ਜਾਵੇ।
02

Explanation

ਅੱਲਾਹ ਦੇ ਨਬੀ ﷺ ਆਪਣੇ ਇੱਕ ਸਫਰ ਵਿੱਚ ਸਨ ਅਤੇ ਲੋਕ ਆਪਣੀ-ਆਪਣੀ ਠਹਿਰਨ ਦੀ ਥਾਂ (ਤੰਬੂਆਂ) ਵਿੱਚ ਮੌਜੂਦ ਸਨ। ਇਸੇ ਦੌਰਾਨ ਆਪ ﷺ ਨੇ ਇੱਕ ਵਿਅਕਤੀ ਨੂੰ ਇਸ ਹੁਕਮ ਦੇ ਨਾਲ ਭੇਜਿਆ ਕਿ ਲੋਕ ਆਪਣੇ ਊਠਾਂ ਦੇ ਗਲਿਆਂ ਵਿੱਚ ਲਟਕੀਆਂ ਹੋਈਆਂ ਚੀਜ਼ਾਂ ਨੂੰ ਕੱਟ ਦੇਣ; ਭਾਵੇਂ ਉਹ ਰੱਸੀਆਂ, ਤੀਰ-ਕਮਾਨ ਦੀਆਂ ਤਾਰਾਂ ਆਦਿ ਹੋਣ ਜਾਂ ਫੇਰ ਘੰਟੀ ਜਾਂ ਜੁੱਤਾ ਆਦਿ ਹੋਣ। ਕਿਉਂਕਿ ਲੋਕ ਇਹ ਚੀਜ਼ਾਂ ਬੁਰੀ ਨਜ਼ਰ ਤੋਂ ਬਚਣ ਲਈ ਬੰਨ੍ਹਿਆ ਕਰਦੇ ਸਨ, ਇਸ ਲਈ ਇਨ੍ਹਾਂ ਨੂੰ ਕੱਟਣ ਦਾ ਹੁਕਮ ਦਿੱਤਾ ਗਿਆ ਸੀ, ਕਿਉਂਕਿ ਇਹ ਚੀਜ਼ਾਂ ਕੋਈ ਫਾਇਦਾ ਨਹੀਂ ਦਿੰਦੀਆਂ। ਲਾਭ ਤੇ ਹਾਨੀ ਦਾ ਮਾਲਕ ਕੇਵਲ ਅੱਲਾਹ ਹੀ ਹੈ ਅਤੇ ਇਸ ਵਿੱਚ ਉਸਦਾ ਕੋਈ ਸਾਥੀ (ਸ਼ਰੀਕ/ਸਾਂਝੀ) ਨਹੀਂ ਹੈ।
03

Benefits

ਲਾਭ ਹਾਸਲ ਕਰਨ ਲਈ ਤੇ ਹਾਨੀ ਤੋਂ ਬਚਣ ਲਈ ਤੀਰ-ਕਮਾਨ ਦੀ ਤਾਰ ਆਦਿ ਲਟਕਾਉਣਾ ਹਰਾਮ ਹੈ, ਕਿਉਂਕਿ ਇਹ ਸ਼ਿਰਕ ਹੈ।
ਊਠ ਦੇ ਗਲੇ ਵਿੱਚ ਰੱਸੀ ਦੇ ਹਾਰ ਤੋਂ ਇਲਾਵਾ ਕਿਸੇ ਹੋਰ ਚੀਜ਼ ਦਾ ਹਾਰ ਜਾਂ ਪਟਾ ਜੇਕਰ ਸਜਾਵਟ, ਜਾਨਵਰ ਨੂੰ ਕਾਬੂ ਕਰਨ ਜਾਂ ਬੰਨ੍ਹਣ ਲਈ ਲਟਕਾਇਆ ਜਾਵੇ ਤਾਂ ਇਸ ਵਿੱਚ ਕੋਈ ਹਰਜ ਨਹੀਂ ਹੈ।
ਆਪਣੀ ਸਮਰੱਥਾ ਅਨੁਸਾਰ ਬੁਰਾਈ ਤੇ ਗਲਤ ਚੀਜ਼ ਦਾ ਖੰਡਨ ਕਰਨਾ ਜ਼ਰੂਰੀ ਹੈ।
ਦਿਲ ਦਾ ਸਬੰਧ ਸਿਰਫ਼ ਅੱਲਾਹ ਨਾਲ ਹੋਣਾ ਚਾਹੀਦਾ ਹੈ। ਕਿਸੇ ਹੋਰ ਨਾਲ ਨਹੀਂ।

Attribution

[متفق عليه]

Categories

Share

Share hadeeth

Sharing options · 0 Total shares

Share

← Back to encyclopedia
Shopping Basket

Loading...