افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#3406[صحيح]
HadeethEnc · 1.22.0

ਤੁਸੀਂ ਮੇਰੀ ਉਸ ਤਰ੍ਹਾਂ ਵੱਧਕੇ ਸਿਫ਼ਤ ਨਾ ਕਰੋ ਜਿਵੇਂ ਨਸਾਰਾ (ਈਸਾਈਆਂ) ਨੇ ਮਰਯਮ ਦੇ ਬੇਟੇ ਈਸਾ (ਅ.) ਦੀ ਕੀਤੀ ਸੀ; ਮੈਂ ਸਿਰਫ਼ ਅੱਲਾਹ ਦਾ ਬੰਦਾ ਹਾਂ। ਇਸ ਲਈ ਮੈਨੂੰ ਅੱਲਾਹ ਦਾ ਬੰਦਾ ਅਤੇ ਉਸ ਦਾ ਰਸੂਲ ਕਹੋ।

Available translations

Choose an available translation of this Hadeeth

01

Hadeeth text

ਉਮਰ ਬਿਨ ਖ਼ੱਤਾਬ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਉਹ ਕਹਿੰਦੇ ਹਨ ਕਿ ਮੈਂ ਨਬੀ ਕਰੀਮ ﷺ ਨੂੰ ਇਹ ਕਹਿੰਦੇ ਹੋਏ ਸੁਣਿਆ: "ਤੁਸੀਂ ਮੇਰੀ ਉਸ ਤਰ੍ਹਾਂ ਵੱਧਕੇ ਸਿਫ਼ਤ ਨਾ ਕਰੋ ਜਿਵੇਂ ਨਸਾਰਾ (ਈਸਾਈਆਂ) ਨੇ ਮਰਯਮ ਦੇ ਬੇਟੇ ਈਸਾ (ਅ.) ਦੀ ਕੀਤੀ ਸੀ; ਮੈਂ ਸਿਰਫ਼ ਅੱਲਾਹ ਦਾ ਬੰਦਾ ਹਾਂ। ਇਸ ਲਈ ਮੈਨੂੰ ਅੱਲਾਹ ਦਾ ਬੰਦਾ ਅਤੇ ਉਸ ਦਾ ਰਸੂਲ ਕਹੋ।"
02

Explanation

ਨਬੀ ਕਰੀਮ ﷺ ਇਸ ਗੱਲ ਤੋਂ ਮਨਾਹ ਕਰਦੇ ਹਨ ਕਿ ਉਨ੍ਹਾਂ ਦੀ ਤਾਰੀਫ਼ ਵਿੱਚ ਸ਼ਰੀਅਤ ਦੀ ਹੱਦ ਤੋਂ ਅੱਗੇ ਲੰਘਿਆ ਜਾਵੇ ਜਾਂ ਉਨ੍ਹਾਂ ਨੂੰ ਅੱਲਾਹ ਦੀ ਖਾਸ ਸਿਫ਼ਤਾਂ ਤੇ ਅਮਲਾਂ ਨਾਲ ਸੰਬੋਧਨ ਕੀਤਾ ਜਾਵੇ — ਉਦਾਹਰਣ ਲਈ ਇਹ ਕਹਿ ਦਿੱਤਾ ਜਾਵੇ ਕਿ ਆਪ ﷺ ਗੈਬ ਨੂੰ ਜਾਣਦੇ ਹਨ ਜਾਂ ਉਨ੍ਹਾਂ ਨੂੰ ਅੱਲਾਹ ਦੇ ਨਾਲ ਪੁਕਾਰਿਆ ਜਾਵੇ — ਜਿਵੇਂ ਕਿ ਨਸਾਰਾ ਨੇ ਈਸਾ ਬਿਨ ਮਰਯਮ (ਅ.) ਨਾਲ ਕੀਤਾ ਸੀ। ਫੇਰ ਉਨ੍ਹਾਂ ਨੇ ਦੱਸਿਆ ਕਿ ਉਹ ਅੱਲਾਹ ਦੇ ਬੰਦਿਆਂ ਵਿੱਚੋਂ ਇੱਕ ਬੰਦਾ ਹਨ, ਅਤੇ ਹੁਕਮ ਦਿੱਤਾ ਕਿ ਅਸੀਂ ਉਨ੍ਹਾਂ ਬਾਰੇ ਇਹ ਕਹੀਏ: ਅੱਲਾਹ ਦਾ ਬੰਦਾ ਅਤੇ ਉਸ ਦਾ ਰਸੂਲ।
03

Benefits

ਸ਼ਰੀਅਤ ਦੀ ਹੱਦ ਤੋਂ ਵੱਧ ਤਾਅਜ਼ੀਮ (ਵਡਿਆਈ) ਅਤੇ ਤਾਰੀਫ਼ ਕਰਨ ਤੋਂ ਮਨਾਹ ਕੀਤਾ ਗਿਆ ਹੈ, ਕਿਉਂਕਿ ਇਹ ਗੱਲ ਸ਼ਿਰਕ ਵੱਲ ਲੈ ਜਾਂਦੀ ਹੈ।
ਜਿਸ ਚੀਜ਼ ਬਾਰੇ ਨਬੀ ਕਰੀਮ ﷺ ਨੇ ਸਾਵਧਾਨ ਕੀਤਾ ਸੀ, ਉਹ ਘਟਨਾ ਇਸ ਉੱਮਤ ਵਿੱਚ ਵਾਪਰ ਚੁੱਕੀ ਹੈ। ਕੋਈ ਗਰੋਹ ਰਸੂਲ ਅੱਲਾਹ ﷺ ਦੇ ਮਾਮਲੇ ਵਿੱਚ ਹੱਦ ਤੋਂ ਵੱਧ ਅੱਗੇ ਨਿੱਕਲ ਗਿਆ, ਕੋਈ ਅਹਲ-ਅਲ-ਬੈਤ (ਰਸੂਲ ਅੱਲਾਹ ﷺ ਦੇ ਘਰ ਵਾਲਿਆਂ) ਦੇ ਮਾਮਲੇ ਵਿੱਚ, ਅਤੇ ਕੋਈ ਔਲੀਆ (ਅੱਲਾਹ ਦੇ ਪਿਆਰੇ ਲੋਕਾਂ) ਦੇ ਮਾਮਲੇ ਵਿੱਚ ਅੱਗੇ ਨਿੱਕਲ ਗਿਆ। ਨਤੀਜੇ ਵਜੋਂ ਇਹ ਸਾਰੇ ਸ਼ਿਰਕ ਤੇ ਗੁਮਰਾਹੀ ਵਿੱਚ ਪੈ ਗਏ।
ਰਸੂਲ ਅੱਲਾਹ ﷺ ਨੇ ਆਪਣੇ ਆਪ ਨੂੰ ਅੱਲਾਹ ਦਾ ਬੰਦਾ ਕਿਹਾ, ਤਾਂ ਜੋ ਇਹ ਗੱਲ ਪੱਕੀ ਕਰ ਦੇਣ ਕਿ ਉਹ ਅੱਲਾਹ ਦੇ ਪੈਦਾ ਕੀਤੇ ਹੋਏ ਇੱਕ ਇਨਸਾਨ ਹਨ ਤੇ ਉਨ੍ਹਾਂ ਦੀਆਂ ਸਾਰੀਆਂ ਲੋੜਾਂ ਅੱਲਾਹ ਹੀ ਪੂਰੀ ਕਰਦਾ ਹੈ, ਅਤੇ ਉਨ੍ਹਾਂ ਨਾਲ ਕੋਈ ਵੀ ਰੱਬੀ ਸਿਫਤ ਜੋੜਨੀ ਜਾਇਜ਼ ਨਹੀਂ ਹੈ।
ਰਸੂਲ ਅੱਲਾਹ ﷺ ਨੇ ਆਪਣੇ ਆਪ ਨੂੰ ਅੱਲਾਹ ਦੇ ਰਸੂਲ ਵਜੋਂ ਪੇਸ਼ ਕੀਤਾ, ਤਾਂ ਜੋ ਉਹ ਇਹ ਸਪੱਸ਼ਟ ਕਰ ਦੇਣ ਕਿ ਉਹ ਅੱਲਾਹ ਵੱਲੋਂ ਭੇਜੇ ਗਏ ਰਸੂਲ ਹਨ, ਅਤੇ ਇਸ ਲਈ ਉਨ੍ਹਾਂ 'ਤੇ ਈਮਾਨ ਲਿਆਉਣਾ ਅਤੇ ਉਨ੍ਹਾਂ ਦੀ ਆਗਿਆ ਦਾ ਪਾਲਣ ਕਰਨਾ ਜ਼ਰੂਰੀ ਹੈ।

Attribution

[رواه البخاري]

Categories

Share

Share hadeeth

Sharing options · 0 Total shares

Share

← Back to encyclopedia
Shopping Basket

Loading...