افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#65093[صحيح]
HadeethEnc · 1.29.0

ਬੇਸ਼ੱਕ ਆਦਮੀ ਅਤੇ ਸ਼ਿਰਕ ਤੇ ਕੁਫ਼ਰ ਦੇ ਵਿਚਕਾਰ ਫਰਕ (ਕਰਨ ਵਾਲਾ ਅਮਲ) ਨਮਾਜ਼ ਛੱਡਣਾ ਹੈ।

Available translations

Choose an available translation of this Hadeeth

01

Hadeeth text

ਹਜ਼ਰਤ ਜਾਬਿਰ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਅੱਲਾਹ ਦੇ ਨਬੀ ﷺ ਨੂੰ ਫਰਮਾਉਂਦੇ ਹੋਏ ਸੁਣਿਆ: «ਬੇਸ਼ੱਕ ਆਦਮੀ ਅਤੇ ਸ਼ਿਰਕ ਤੇ ਕੁਫ਼ਰ ਦੇ ਵਿਚਕਾਰ ਫਰਕ (ਕਰਨ ਵਾਲਾ ਅਮਲ) ਨਮਾਜ਼ ਛੱਡਣਾ ਹੈ।»
02

Explanation

ਅੱਲਾਹ ਦੇ ਨਬੀ ﷺ ਨੇ ਫਰਜ਼ ਨਮਾਜ਼ ਛੱਡਣ ਤੋਂ ਖ਼ਬਰਦਾਰ ਕੀਤਾ ਹੈ ਅਤੇ ਦੱਸਿਆ ਹੈ ਕਿ ਆਦਮੀ ਅਤੇ ਸ਼ਿਰਕ ਤੇ ਕੁਫ਼ਰ ਦਾ ਸ਼ਿਕਾਰ ਹੋਣ ਵਿਚਕਾਰ ਜਿਹੜੀ ਚੀਜ਼ ਰੁਕਾਵਟ ਬਣ ਕੇ ਖੜ੍ਹੀ ਹੈ, ਉਹ ਨਮਾਜ਼ ਨੂੰ ਤਰਕ ਕਰਨਾ ਹੈ। ਨਮਾਜ਼ ਇਸਲਾਮ ਦਾ ਦੂਜਾ ਥੰਮ੍ਹ ਅਤੇ ਇੱਕ ਮਹੱਤਵਪੂਰਨ ਫਰਜ਼ ਹੈ। ਜਿਸ ਨੇ ਨਮਾਜ਼ ਦੇ ਫਰਜ਼ ਹੋਣ ਦਾ ਇਨਕਾਰ ਕਰਦੇ ਹੋਏ ਇਸਨੂੰ ਛੱਡ ਦਿੱਤਾ, ਉਹ ਕਾਫ਼ਿਰ (ਅਧਰਮੀ) ਹੋ ਗਿਆ, ਇਸ ਗੱਲ 'ਤੇ ਸਾਰੇ ਮੁਸਲਮਾਨਾਂ ਦਾ ਇਜਮਾ (ਸਰਬਸੰਮਤੀ) ਹੈ। ਇਹ ਵੀ ਰਿਵਾਇਤ ਮਿਲਦੀ ਹੈ ਕਿ ਸਹਾਬੀਆਂ (ਨਬੀ ﷺ ਦੇ ਸਾਥੀਆਂ) ਦਾ ਇਸ ਗੱਲ 'ਤੇ ਇਜਮਾ ਸੀ ਕਿ ਜੇਕਰ ਕੋਈ ਵਿਅਕਤੀ ਇਸਨੂੰ ਪੂਰੀ ਤਰ੍ਹਾਂ ਛੱਡ ਦਿੰਦਾ ਹੈ—ਭਾਵੇਂ ਸੁਸਤੀ ਕਾਰਨ ਹੀ ਕਿਉਂ ਨਾ ਹੋਵੇ— ਤਾਂ ਉਹ ਵੀ ਕਾਫ਼ਿਰ ਹੈ। ਲੇਕਿਨ, ਜੇਕਰ ਕਦੇ ਇਸਨੂੰ ਛੱਡ ਦੇਵੇ ਅਤੇ ਕਦੇ ਪੜ੍ਹੇ, ਤਾਂ ਉਹ ਇਸ ਸਖ਼ਤ ਚੇਤਾਵਨੀ ਦੇ ਦਾਇਰੇ ਵਿੱਚ ਆਵੇਗਾ।
03

Benefits

ਨਮਾਜ਼ ਅਤੇ ਪਾਬੰਦੀ ਨਾਲ ਇਸ ਨੂੰ ਪੜ੍ਹਨ ਦੀ ਮਹੱਤਤਾ। ਕਿਉਂਕਿ ਇਹੋ ਕੁਫ਼ਰ ਅਤੇ ਈਮਾਨ ਵਿੱਚ ਫਰਕ ਕਰਨ ਵਾਲੀ ਚੀਜ਼ ਹੈ।
ਨਮਾਜ਼ ਛੱਡਣ ਅਤੇ ਉਸਨੂੰ ਖਰਾਬ ਕਰਨ ਵਾਲੇ ਲਈ ਸਖ਼ਤ ਚੇਤਾਵਨੀ।

Attribution

[رواه مسلم]

Categories

Share

Share hadeeth

Sharing options

2Views0Cards0Shares
Share

← Back to encyclopedia
Shopping Basket

Loading...