Prophetic Hadeeth Encyclopedia
Search and read verified Prophetic hadeeth translations, explanations, benefits, categories and source attribution.
Search the Hadeeth Encyclopedia
Smart instant results tolerate minor spelling mistakes, with every filter in one place.
Obligation of Prayer and Ruling on Its Abandoner
ਆਪਣੇ ਬੱਚਿਆਂ ਨੂੰ ਸੱਤ ਸਾਲ ਦੀ ਉਮਰ ਤੋਂ ਨਮਾਜ਼ ਦਾ ਹੁਕਮ ਦਿਓ, ਅਤੇ ਜਦ ਉਹ ਦਸ ਸਾਲ ਦੇ ਹੋ ਜਾਣ ਤਾਂ ਨਮਾਜ਼ ਨਾ ਪੜ੍ਹਨ 'ਤੇ ਉਹਨਾਂ ਨੂੰ ਤਾੜਨਾ ਦਿਓ, ਅਤੇ ਉਹਨਾਂ ਦੇ ਸੌਣ ਵਾਲੇ ਸਥਾਨ ਵੱਖ-ਵੱਖ ਕਰ ਦਿਓ।
ਅੰਮਰ ਬਿਨ ਸ਼ੁਐਬ ਨੇ ਆਪਣੇ ਪਿਤਾ ਤੋਂ ਅਤੇ ਉਹਨਾਂ ਨੇ ਆਪਣੇ ਦਾਦਾ ਤੋਂ ਰਵਾਇਤ ਕੀਤੀ ਕਿ ਰਸੂਲੁੱਲਾਹ (ਸੱਲੱਲਾਹੁ ਅਲੈਹਿ ਵ ਸੱਲਮ) ਨੇ ਫਰਮਾਇਆ: "ਆਪਣੇ ਬੱਚਿਆਂ ਨੂੰ ਸੱਤ ਸਾਲ ਦੀ ਉਮਰ ਤੋਂ ਨਮਾਜ਼ ਦਾ ਹੁਕਮ ਦਿਓ, ਅਤੇ ਜਦ ਉਹ ਦਸ ਸਾਲ ਦੇ ਹੋ ਜਾਣ ਤਾਂ ਨਮਾਜ਼ ਨਾ ਪੜ੍ਹਨ 'ਤੇ ਉਹਨਾਂ ਨੂੰ ਤਾੜਨਾ ਦਿਓ, ਅਤੇ ਉਹਨਾਂ ਦੇ ਸੌਣ ਵਾਲੇ ਸਥਾਨ…
ਜਿਸ ਨੇ ਅਸਰ ਦੀ ਨਮਾਜ਼ ਛੱਡ ਦਿੱਤੀ, ਉਸਦੇ ਸਾਰੇ ਕੰਮ ਬੇਕਾਰ ਹੋ ਗਏ।
ਇਸਲਾਮ ਦੀ ਬੁਨਿਆਦ ਪੰਜ ਚੀਜ਼ਾਂ 'ਤੇ ਰਖੀ ਗਈ ਹੈ
ਅਬਦੁੱਲਾਹ ਬਿਨ ਉਮਰ ਰਜ਼ੀਅੱਲਾਹੁ ਅਨਹੁਮਾ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲੁੱਲਾਹ ﷺ ਨੇ ਫਰਮਾਇਆ: ਇਸਲਾਮ ਦੀ ਬੁਨਿਆਦ ਪੰਜ ਚੀਜ਼ਾਂ 'ਤੇ ਰਖੀ ਗਈ ਹੈ: ਇਸ ਗੱਲ ਦੀ ਗਵਾਹੀ ਦੇਣਾ ਕਿ ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ) ਨਹੀਂ ਤੇ ਮੁਹੰਮਦ ﷺ ਉਸ ਦੇ ਬੰਦੇ ਅਤੇ ਰਸੂਲ ਹਨ; ਨਮਾਜ਼ ਸਥਾਪਤ ਕਰਨਾ; ਜ਼ਕਾਤ ਦੇਣਾ; ਅੱਲਾਹ ਦੇ…
ਮੇਰਾ ਨਾਂ ਜ਼ਮਾਮ ਬਿਨ ਸਾਲਬਾ ਹੈ ਅਤੇ ਮੈਂ ਸਾਅਦ ਬਿਨ ਬਕਰ ਨਾਂ ਦੇ ਕਬੀਲੇ ਤੋਂ ਆਇਆ ਹਾਂ।
ਅਨਸ ਬਿਨ ਮਾਲਿਕ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਇੱਕ ਵਾਰੀ ਅਸੀਂ ਮਸਜਿਦ ਵਿੱਚ ਨਬੀ ﷺ ਕੋਲ ਬੈਠੇ ਹੋਏ ਸੀ ਕਿ ਊਠ 'ਤੇ ਸਵਾਰੀ ਕਰਦਾ ਇੱਕ ਆਦਮੀ ਆਇਆ ਅਤੇ ਉਸਨੇ ਆਪਣੇ ਊਠ ਨੂੰ ਮਸਜਿਦ ਵਿੱਚ ਬਿਠਾ ਕੇ ਬੰਨ੍ਹ ਦਿੱਤਾ। ਫੇਰ ਪੁੱਛਣ ਲੱਗਾ: ਤੁਹਾਡੇ ਵਿੱਚੋਂ ਮੁਹੰਮਦ (ﷺ) ਕੌਣ ਹੈ? ਨਬੀ ﷺ ਉਸ ਸਮੇਂ ਸਹਾਬੀਆਂ ਦੇ ਵ…
ਜਿਸਨੇ ਕੋਈ ਨਮਾਜ਼ ਭੁਲਾ ਦਿੱਤੀ ਹੋਵੇ, ਤਾਂ ਜਦੋਂ ਯਾਦ ਆਵੇ ਤਦੋਂ ਉਸੇ ਵੇਲੇ ਅਦਾ ਕਰ ਲਏ, ਉਸਦਾ ਇਲਾਜ ਇਨਸਾਨ ਲਈ ਇਹੀ ਹੈ। (ਕਿਉਂਕਿ ਕੁਰਆਨ ਵਿਚ ਆਇਆ ਹੈ:)
ਇਨਨਾ ਬੈਨਾ ਰੱਜੁਲੀ ਵੈ ਬੈਨਾ ਸ਼ਿਰਕੀ ਵਲ ਕੁਫ਼ਰੀ ਤਰਕੁ ਅੱਸਲਾਤਿ»। «ਇਕ ਆਦਮੀ ਅਤੇ ਸ਼ਿਰਕ ਤੇ ਕੁਫ਼ਰ ਦੇ ਵਿਚਕਾਰ ਨਮਾਜ਼ ਛੱਡਣਾ ਹੈ।
ਸਾਡੇ ਅਤੇ ਉਹਨਾਂ ਦੇ ਵਿਚਕਾਰ ਜੋ ਵਾਅਦਾ ਹੈ, ਉਹ ਨਮਾਜ਼ ਹੈ। ਜੋ ਇਸਨੂੰ ਛੱਡੇ, ਉਸ ਨੇ ਕੁਫ਼ਰ ਕੀਤਾ ।
“ਜੋ ਕੋਈ ਸਾਡੀ ਨਮਾਜ਼ ਪੜ੍ਹਦਾ ਹੈ, ਸਾਡੀ ਕਿਬਲਾ ਵੱਲ ਮੂਹ ਕਰਦਾ ਹੈ ਅਤੇ ਸਾਡੀ ਜਬਾਹਤ ਦਾ ਖਾਣਾ ਖਾਂਦਾ ਹੈ, ਉਹੀ ਮਸਲਮਾਨ ਹੈ ਜਿਸ ਦੀ ਅੱਲਾਹ ਅਤੇ ਉਸਦੇ ਰਸੂਲ ﷺ ਦੇ ਸਹੀ ਧਾਰਾ ਅਧੀਨ ਸੁਰੱਖਿਆ ਹੈ। ਇਸ ਲਈ ਤੁਸੀਂ ਅੱਲਾਹ ਦੀ ਧਾਰਾ ਨੂੰ ਉਸਦੀ ਸੁਰੱਖਿਆ ਵਿੱਚ ਖ਼ਰਾਬ ਨਾ ਕਰੋ।”
ਅਨਸ ਬਿਨ ਮਾਲਿਕ (ਰਜ਼ੀਅੱਲਾਹੁ ਅਨਹੁ) ਰਿਵਾਇਤ ਕਰਦੇ ਹਨ ਕਿ ਰਸੂਲੁੱਲਾਹ ﷺ ਨੇ ਫਰਮਾਇਆ: “ਜੋ ਕੋਈ ਸਾਡੀ ਨਮਾਜ਼ ਪੜ੍ਹਦਾ ਹੈ, ਸਾਡੀ ਕਿਬਲਾ ਵੱਲ ਮੂਹ ਕਰਦਾ ਹੈ ਅਤੇ ਸਾਡੀ ਜਬਾਹਤ ਦਾ ਖਾਣਾ ਖਾਂਦਾ ਹੈ, ਉਹੀ ਮਸਲਮਾਨ ਹੈ ਜਿਸ ਦੀ ਅੱਲਾਹ ਅਤੇ ਉਸਦੇ ਰਸੂਲ ﷺ ਦੇ ਸਹੀ ਧਾਰਾ ਅਧੀਨ ਸੁਰੱਖਿਆ ਹੈ। ਇਸ ਲਈ ਤੁਸੀਂ ਅੱਲਾਹ ਦੀ ਧਾਰਾ ਨੂੰ ਉਸਦੀ…
ਅਤੇ ਆਪਣੇ ਕਬਜ਼ੇ ਵਿੱਚ ਜੋ ਗੁਲਾਮ ਹਨ ਉਨ੍ਹਾਂ ਨਾਲ ਭਲਾਈ ਕਰੋ،
ਅਨਸ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਰਸੂਲੁੱਲਾਹ ﷺ ਦੀ ਆਖ਼ਰੀ ਵਸੀਅਤ ਜਦੋਂ ਆਪ ਦੀ ਵਫ਼ਾਤ ਆਉਣ ਲੱਗੀ ਤਾਂ ਇਹ ਸੀ: «ਨਮਾਜ਼ ਦੀ ਪਾਬੰਦੀ ਕਰੋ,« ਅਤੇ ਆਪਣੇ ਕਬਜ਼ੇ ਵਿੱਚ ਜੋ ਗੁਲਾਮ ਹਨ ਉਨ੍ਹਾਂ ਨਾਲ ਭਲਾਈ ਕਰੋ، ਨਮਾਜ਼ ਦੀ ਪਾਬੰਦੀ ਕਰੋ, ਅਤੇ ਆਪਣੇ ਕਬਜ਼ੇ ਵਿੱਚ ਜੋ ਗੁਲਾਮ ਹਨ ਉਨ੍ਹਾਂ ਨਾਲ ਭਲਾਈ ਕਰੋ»।ਇਥੋਂ ਤੱ…
ਇਸਲਾਮ ਦੀ ਬੁਨਿਆਦ ਪੰਜ ਚੀਜ਼ਾਂ 'ਤੇ ਰਖੀ ਗਈ ਹੈ
ਅਬੁ ਅਬਦੁਰ ਰਹਿਮਾਨ ਅਬਦੁੱਲਾਹ ਬਿਨ ਉਮਰ ਬਿਨ ਖੱਤਾਬ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਰਸੂਲੁੱਲਾਹ ﷺ ਨੂੰ ਕਹਿੰਦੇ ਹੋਏ ਸੁਣਿਆ: ਇਸਲਾਮ ਦੀ ਬੁਨਿਆਦ ਪੰਜ ਚੀਜ਼ਾਂ 'ਤੇ ਰਖੀ ਗਈ ਹੈ: ਇਸ ਗੱਲ ਦੀ ਗਵਾਹੀ ਦੇਣਾ ਕਿ ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ) ਨਹੀਂ ਤੇ ਮੁਹੰਮਦ ﷺ ਉਸ ਦੇ ਬੰਦੇ ਅਤੇ ਰਸੂਲ…

