ਜਿਸ ਨੇ ਅਸਰ ਦੀ ਨਮਾਜ਼ ਛੱਡ ਦਿੱਤੀ, ਉਸਦੇ ਸਾਰੇ ਕੰਮ ਬੇਕਾਰ ਹੋ ਗਏ।
Choose an available translation of this Hadeeth
Hadeeth text
ਬੁਰੈਦਾ ਬਿਨ ਹੁਸੈਬ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: "ਅਸਰ ਦੀ ਨਮਾਜ਼ ਜਲਦੀ ਪੜ੍ਹਿਆ ਕਰੋ। ਕਿਉਂਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਜਿਸ ਨੇ ਅਸਰ ਦੀ ਨਮਾਜ਼ ਛੱਡ ਦਿੱਤੀ, ਉਸਦੇ ਸਾਰੇ ਕੰਮ ਬੇਕਾਰ ਹੋ ਗਏ।"
Explanation
Benefits
ਅਸਰ ਦੀ ਨਮਾਜ਼ ਛੱਡਣ ਵਾਲੇ ਲਈ ਬੜੀ ਸਖ਼ਤ ਚੇਤਾਵਨੀ ਆਈ ਹੈ। ਅਸਰ ਦੀ ਨਮਾਜ਼ ਨੂੰ ਸਮੇਂ ਸਿਰ ਨਾ ਪੜ੍ਹਨਾ ਬਾਕੀ ਨਮਾਜ਼ਾਂ ਨੂੰ ਉਨ੍ਹਾਂ ਦੇ ਸਮੇਂ 'ਤੇ ਨਾ ਪੜ੍ਹਨ ਨਾਲੋਂ ਵੱਡਾ ਗੁਨਾਹ ਹੈ। ਕਿਉਂਕਿ ਇਹੋ ਉਹ ਵਿਚਕਾਰਲੀ ਨਮਾਜ਼ ਹੈ ਜਿਸਦਾ ਖਾਸ ਤੌਰ 'ਤੇ ਜ਼ਿਕਰ ਕੁਰਆਨ ਵਿੱਚ ਆਇਆ ਹੈ: "ਤੁਸੀਂ ਆਪਣੀਆਂ ਨਮਾਜ਼ਾਂ ਦੀ ਵਿਸ਼ੇਸ਼ ਕਰ ਵਿਚਕਾਰ ਵਾਲੀ ਨਮਾਜ਼ (ਅਸਰ) ਦੀ ਰਾਖੀ ਕਰੋ..." [ਸੂਰਤ ਅਲ-ਬਕਰਹ: 238] ।
Attribution
Categories
Share hadeeth
Sharing options · 0 Total shares

