افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
Islamic Reads · HadeethEnc

Prophetic Hadeeth Encyclopedia

Search and read verified Prophetic hadeeth translations, explanations, benefits, categories and source attribution. Page 56.

Content source:HadeethEnc.com·Version 1.22.0
841hadeeths
Advanced search

Search the Hadeeth Encyclopedia

Smart instant results tolerate minor spelling mistakes, with every filter in one place.

841hadeeths
#65046HadeethEnc[صحيح]

ਅਹਿਲੇ-ਕਿਤਾਬ ਦੀ ਨਾ ਤਾਂ ਪੁਸ਼ਟੀ ਕਰੋ ਅਤੇ ਨਾ ਹੀ ਉਨ੍ਹਾਂ ਨੂੰ ਝੁਠਲਾਓ, ਸਗੋਂ ਇਹ ਕਹੋ: "ਅਸੀਂ ਅੱਲਾਹ ’ਤੇ ਈਮਾਨ ਲਿਆਏ ਹਾਂ ਅਤੇ ਉਸ ’ਤੇ ਵੀ ਜੋ ਸਾਡੇ ਵੱਲ੍ਹ ਉਤਾਰਿਆ ਗਿਆ ਹੈ।

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅਹਿਲੇ-ਕਿਤਾਬ (ਯਹੂਦੀ) ਤੌਰਾਤ ਨੂੰ ਇਬਰਾਨੀ ਭਾਸ਼ਾ ਵਿੱਚ ਪੜ੍ਹਦੇ ਅਤੇ ਮੁਸਲਮਾਨਾਂ ਲਈ ਇਸ ਦੀ ਵਿਆਖਿਆ ਅਰਬੀ ਭਾਸ਼ਾ ਵਿੱਚ ਕਰਦੇ ਸਨ। ਇਸ 'ਤੇ ਰਸੂਲੁੱਲਾਹ ﷺ ਨੇ ਫਰਮਾਇਆ: " ਅਹਿਲੇ-ਕਿਤਾਬ ਦੀ ਨਾ ਤਾਂ ਪੁਸ਼ਟੀ ਕਰੋ ਅਤੇ ਨਾ ਹੀ ਉਨ੍ਹਾਂ ਨੂੰ ਝੁਠਲਾਓ, ਸਗੋਂ ਇਹ ਕਹ…

Read hadeeth 0Views 0Cards 0Shares
Share
#65047HadeethEnc[صحيح]

ਇਲਮ ਇਸ ਲਈ ਹਾਸਲ ਨਾ ਕਰੋ ਕਿ ਆਲਿਮਾਂ ਅੱਗੇ ਹੰਕਾਰ ਕਰ ਸਕੋ, ਨਾ ਹੀ ਇਸ ਲਈ ਕਿ ਬੇਅਕਲ ਲੋਕਾਂ ਨਾਲ ਬਹਿਸ ਕਰ ਸਕੋ

ਜਾਬਿਰ ਬਿਨ ਅਬਦੁੱਲਾਹ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਇਲਮ ਇਸ ਲਈ ਹਾਸਲ ਨਾ ਕਰੋ ਕਿ ਆਲਿਮਾਂ ਅੱਗੇ ਹੰਕਾਰ ਕਰ ਸਕੋ, ਨਾ ਹੀ ਇਸ ਲਈ ਕਿ ਬੇਅਕਲ ਲੋਕਾਂ ਨਾਲ ਬਹਿਸ ਕਰ ਸਕੋ; ਅਤੇ ਨਾ ਹੀ ਇਸ ਲਈ ਕਿ ਮਜਲਿਸਾਂ ਵਿੱਚ ਕੋਈ ਵੱਡਾ ਅਹੁਦਾ ਲੈ ਸਕੋ। ਜਿਸਨੇ ਵੀ ਅਜਿਹਾ ਕੀਤਾ, ਉਸ ਲਈ ਅੱਗ ਹੈ, ਅੱ…

Read hadeeth 0Views 0Cards 0Shares
Share
#65049HadeethEnc[صحيح]

ਅੱਲਾਹ ਨੇ ਸਿਰਾਤਲ ਮੁਸਤਕੀਮ (ਸਿੱਧੇ ਰਾਹ) ਦੀ ਇੱਕ ਮਿਸਾਲ ਦਿੱਤੀ ਹੈ

ਨਵਾਸ ਬਿਨ ਸਮਆਨ ਅੰਸਾਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਅੱਲਾਹ ਨੇ ਸਿਰਾਤਲ ਮੁਸਤਕੀਮ (ਸਿੱਧੇ ਰਾਹ) ਦੀ ਇੱਕ ਮਿਸਾਲ ਦਿੱਤੀ ਹੈ। ਉਸ ਰਾਹ ਦੇ ਦੋਨੋ ਪਾਸੇ ਉੱਚੀਆਂ ਕੰਧਾਂ ਹਨ। ਉਨ੍ਹਾਂ ਕੰਧਾਂ ਵਿੱਚ ਕਈ ਦਰਵਾਜ਼ੇ ਖੁੱਲ੍ਹੇ ਹਨ ਅਤੇ ਹਰ ਦਰਵਾਜ਼ੇ ਉੱਤੇ ਪਰਦੇ ਲਟਕੇ ਹੋਏ ਹਨ। ਸਿਰਾਤ (ਰਾਹ) ਦੇ ਸ਼…

Read hadeeth 0Views 0Cards 0Shares
Share
#65050HadeethEnc[صحيح]

ਅੱਲਾਹ ਦੇ ਰਸੂਲ ﷺ 'ਤੇ ਚਾਲੀ ਸਾਲ ਦੀ ਉਮਰ ਵਿੱਚ ਵਹੀ (ਰੱਬੀ ਬਾਣੀ) ਉੱਤਰੀ

ਇਬਨ ਅੱਬਾਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਕਿਹਾ: ਅੱਲਾਹ ਦੇ ਰਸੂਲ ﷺ 'ਤੇ ਚਾਲੀ ਸਾਲ ਦੀ ਉਮਰ ਵਿੱਚ ਵਹੀ (ਰੱਬੀ ਬਾਣੀ) ਉੱਤਰੀ। ਫੇਰ ਆਪ ਮੱਕਾ ਵਿੱਚ ਤੇਰਾਂ ਸਾਲ ਰਹੇ। ਉਸ ਤੋਂ ਬਾਅਦ ਆਪ ਨੂੰ ਹਿਜਰਤ (ਪਰਵਾਸ) ਕਰਨ ਦਾ ਹੁਕਮ ਹੋਇਆ ਤਾਂ ਆਪ ਨੇ ਮਦੀਨਾ ਵੱਲ ਹਿਜਰਤ ਕੀਤੀ ਅਤੇ ਉੱਥੇ ਦਸ ਸਾਲ ਰਹੇ। ਇਸ ਤੋਂ ਬਾ…

Read hadeeth 0Views 0Cards 0Shares
Share
#65051HadeethEnc[صحيح]

ਨਬੀ ﷺ ਨੂੰ ਇੱਕ ਸੂਰਤ ਦੇ ਖਤਮ ਹੋਣ 'ਤੇ ਦੂਜੀ ਸੂਰਤ ਦੀ ਸ਼ੁਰੂਆਤ ਦਾ ਪਤਾ ਉਦੋਂ ਤੱਕ ਨਹੀਂ ਲਗਦਾ ਸੀ ਜਦੋਂ ਤੱਕ ਆਪ ਉੱਤੇ "ਬਿਸਮਿੱਲਾਹਿੱਰ ਰਾਹਮਾਨਿੱਰ ਰਹੀਮ" ਨਾ ਉੱਤਰਦੀ।

ਇਬਨ ਅੱਬਾਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਨਬੀ ﷺ ਨੂੰ ਇੱਕ ਸੂਰਤ ਦੇ ਖਤਮ ਹੋਣ 'ਤੇ ਦੂਜੀ ਸੂਰਤ ਦੀ ਸ਼ੁ…

Read hadeeth 0Views 0Cards 0Shares
Share
#65053HadeethEnc[صحيح]

ਕੀ ਤੁਹਾਡੇ ਵਿੱਚੋਂ ਕਿਸੇ ਨੂੰ ਇਹ ਪਸੰਦ ਹੈ ਕਿ ਜਦੋਂ ਉਹ ਆਪਣੇ ਪਰਿਵਾਰ ਵੱਲ ਵਾਪਸ ਜਾਵੇ ਤਾਂ ਉਸ ਨੂੰ ਉੱਥੇ ਤਿੰਨ ਵੱਡੀਆਂ ਤੇ ਮੋਟੀਆਂ ਗੱਭਣ ਊਠਣੀਆਂ ਮਿਲਣ?

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਕੀ ਤੁਹਾਡੇ ਵਿੱਚੋਂ ਕਿਸੇ ਨੂੰ ਇਹ ਪਸੰਦ ਹੈ ਕਿ ਜਦੋਂ ਉਹ ਆਪਣੇ ਪਰਿਵਾਰ ਵੱਲ ਵਾਪਸ ਜਾਵੇ ਤਾਂ ਉਸ ਨੂੰ ਉੱਥੇ ਤਿੰਨ ਵੱਡੀਆਂ ਤੇ ਮੋਟੀਆਂ ਗੱਭਣ ਊਠਣੀਆਂ ਮਿਲਣ?" ਅਸੀਂ ਕਿਹਾ: ਜੀ ਹਾਂ। ਆਪ ਨੇ ਫਰਮਾਇਆ: ਤੁਹਾਡੇ ਵਿੱਚੋਂ ਜੋ ਕੋਈ ਆਪਣੀ ਨਮਾਜ਼ ਵਿੱਚ…

Read hadeeth 0Views 0Cards 0Shares
Share
#65054HadeethEnc[حسن]

ਸਾਹਿਬ-ਏ-ਕੁਰਆਨ ਨੂੰ ਕਿਹਾ ਜਾਵੇਗਾ ਕਿ ਪੜ੍ਹਦੇ ਜਾ ਅਤੇ ਉੱਤੇ ਚੜ੍ਹਦੇ ਜਾ। ਅਤੇ ਉਸੇ ਤਰ੍ਹਾਂ ਰੁਕ-ਰੁਕ ਕੇ ਅਰਾਮ ਨਾਲ ਪੜ੍ਹ ਜਿਵੇਂ ਤੂੰ ਦੁਨੀਆ ਵਿੱਚ ਪੜ੍ਹਿਆ ਕਰਦਾ ਸੀ। ਜਿੱਥੇ ਤੂੰ ਆਖਰੀ ਆਇਤ ਖਤਮ ਕਰੇਂਗਾ ਉਹੀ ਤੇਰਾ ਮਕਾਮ ਹੋਵੇਗਾ।

Read hadeeth 0Views 0Cards 0Shares
Share
#65055HadeethEnc[صحيح]

ਕੁਰਆਨ ਨੂੰ ਉੱਚੀ ਆਵਾਜ਼ ਵਿੱਚ ਪੜ੍ਹਨ ਵਾਲਾ ਉਸ ਵਿਅਕਤੀ ਵਾਂਗ ਹੈ ਜੋ ਦਿਖਾ ਕੇ ਸਦਕਾ (ਦਾਨ) ਦਿੰਦਾ ਹੈ; ਅਤੇ ਕੁਰਆਨ ਨੂੰ ਹੌਲੀ ਆਵਾਜ਼ ਵਿੱਚ ਪੜ੍ਹਨ ਵਾਲਾ ਉਸ ਵਿਅਕਤੀ ਵਾਂਗ ਹੈ ਜੋ ਲੁਕੋ ਕੇ ਸਦਕਾ ਦਿੰਦਾ ਹੈ।

ਉਕਬਾ ਬਿਨ ਆਮਿਰ ਜੁਹਨੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲ ﷺ ਨੇ ਫਰਮਾਇਆ: "ਕੁਰਆਨ ਨੂੰ ਉੱਚੀ ਆਵਾਜ਼ ਵਿੱਚ ਪੜ੍ਹਨ…

Read hadeeth 0Views 0Cards 0Shares
Share
#65057HadeethEnc[صحيح]

ਤੁਸੀਂ ਅੱਲਾਹ ਤੋਂ ਡਰਦੇ ਰਹਿਓ, ਅਤੇ ਆਪਣੇ ਹੁਕਮਰਾਨਾਂ (ਸ਼ਾਸਕਾਂ) ਦੇ ਆਦੇਸ਼ ਸੁਣਿਓ ਤੇ ਮੰਨਦੇ ਰਹਿਓ। ਫੇਰ ਭਾਵੇਂ ਉਹ ਹੁਕਮਰਾਨ ਇੱਕ ਹਬਸ਼ੀ ਗੁਲਾਮ (ਪੁਰਾਣੇ ਸਮੇਂ ਵਿੱਚ ਗੁਲਾਮ ਬਣਾਏ ਜਾਣ ਵਾਲੇ ਅਫਰੀਕੀ) ਹੀ ਕਿਉਂ ਨਾ ਹੋਵੇ। ਤੁਸੀਂ ਮੈਥੋਂ ਬਾਅਦ ਬਹੁਤ ਜ਼ਿਆਦਾ ਇਖਤਲਾਫ਼ (ਮਤਭੇਦ) ਵੇਖੋਂਗੇ, ਸੋ ਤੁਸੀਂ ਮੇਰੀ ਸੁੰਨਤ ਅਤੇ ਸੱਚੇ ਤੇ ਗਿਆਨਵਾਨ ਖ਼ੁਲਫ਼ਾ-ਏ-ਰਾਸ਼ਿਦੀਨ (ਪਹਿਲੇ ਚਾਰ ਖ਼ਲੀਫ਼ਾ) ਦੀ ਸੁੰਨਤ 'ਤੇ ਚੱਲਦੇ ਰਹਿਓ

ਇਰਬਾਜ਼ ਬਿਨ ਸਾਰਿਯਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਇੱਕ ਦਿਨ ਅੱਲਾਹ ਦੇ ਰਸੂਲ ﷺ ਸਾਡੇ ਵਿਚਕਾਰ ਖੜੇ ਹੋਏ ਸੀ ਅਤੇ ਆਪ ﷺ ਨੇ ਅਜਿਹਾ ਹੈਰਾਨ ਕਰਨ ਵਾਲਾ ਭਾਸ਼ਣ ਦਿੱਤਾ ਕਿ ਸਾਡੇ ਦਿਲ ਕੰਬ ਉੱਠੇ ਤੇ ਅੱਖਾਂ 'ਚੋਂ ਹੰਝੂ ਬਹਿ ਗਏ। ਉਸ ਸਮੇਂ ਕਿਸੇ ਨੇ ਕਿਹਾ ਕਿ ਹੇ ਅੱਲਾਹ ਦੇ ਰਸੂਲ, ਤੁਸੀਂ ਅਜਿਹਾ ਭਾਸ਼ਣ ਦਿੱਤਾ ਹੈ…

Read hadeeth 0Views 0Cards 0Shares
Share
#65058HadeethEnc[حسن]

ਉਹ ਅੱਲਾਹ ਦੇ ਰਸੂਲ ﷺ ਕੋਲੋਂ ਦਸ ਆਇਤਾਂ ਪੜ੍ਹਦੇ ਅਤੇ ਅਗਲੀਆਂ ਦਸ ਆਇਤਾਂ ਉਦੋਂ ਤੱਕ ਸ਼ੁਰੂ ਨਾ ਕਰਦੇ ਜਦੋਂ ਤੱਕ ਉਹ ਇਨ੍ਹਾਂ ਦਸ ਆਇਤਾਂ ਤੋਂ ਮਿਲਣ ਵਾਲੇ ਇਲਮ ਅਤੇ ਅਮਲ ਨੂੰ ਸਿੱਖ ਨਾ ਲੈਂਦੇ

ਅਬੁ-ਅਬਦੁਰ ਰਹਿਮਾਨ ਸੁਲਮੀ (ਰਹਿਮਾਹੁੱਲਾਹ) ਕਹਿੰਦੇ ਹਨ: ਸਾਨੂੰ ਉਨ੍ਹਾਂ ਸਹਾਬੀਆਂ ਨੇ ਦੱਸਿਆ ਹੈ ਜਿਨ੍ਹਾਂ ਨੇ ਸਾਨੂੰ (ਕੁਰਆਨ) ਪੜ੍ਹਾਇਆ ਕਿ ਉਹ ਅੱਲਾਹ ਦੇ ਰਸੂਲ ﷺ ਕੋਲੋਂ ਦਸ ਆਇਤਾਂ ਪੜ੍ਹਦੇ ਅਤੇ ਅਗਲੀਆਂ ਦਸ ਆਇਤਾਂ ਉਦੋਂ ਤੱਕ ਸ਼ੁਰੂ ਨਾ ਕਰਦੇ ਜਦੋਂ ਤੱਕ ਉਹ ਇਨ੍ਹਾਂ ਦਸ ਆਇਤਾਂ ਤੋਂ ਮਿਲਣ ਵਾਲੇ ਇਲਮ ਅਤੇ ਅਮਲ ਨੂੰ ਸਿੱਖ ਨਾ ਲੈਂਦ…

Read hadeeth 0Views 0Cards 0Shares
Share
#65059HadeethEnc[صحيح]

ਹੇ ਅਬੁ ਮੁੰਜ਼ਿਰ! ਕੀ ਤੂੰ ਜਾਣਦਾ ਹੈਂ ਕਿ ਤੇਰੇ ਕੋਲ ਮੌਜੂਦ ਅੱਲਾਹ ਦੀ ਕਿਤਾਬ ਦੀ ਕਿਹੜੀ ਆਇਤ ਸਭ ਤੋਂ ਮਹਾਨ ਹੈ?" ਮੈਂ ਕਿਹਾ: {اللهُ لا إِلَهَ إِلا هُوَ الْحَيُّ الْقَيُّومُ} [ਸੂਰਤ ਅਲ-ਬਕਰਹ: 255] ਉਹ ਕਹਿੰਦੇ ਹਨ ਕਿ ਇਹ ਸੁਣ ਕਿ ਆਪ ﷺ ਨੇ ਮੇਰੇ ਸੀਨੇ 'ਤੇ ਹੱਥ ਮਾਰਿਆ ਅਤੇ ਫਰਮਾਇਆ: "ਅੱਲਾਹ ਦੀ ਕਸਮ! ਅਬੁ ਮੁੰਜ਼ਿਰ! ਤੇਰੇ ਲਈ ਇਹ ਇਲਮ (ਗਿਆਨ) ਮੁਬਾਰਕ ਹੋਵੇ।

ਉਬਈ ਬਿਨ ਕਾਅਬ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਹੇ ਅਬੁ ਮੁੰਜ਼ਿਰ! ਕੀ ਤੂੰ ਜਾਣਦਾ ਹੈਂ ਕਿ ਤੇਰੇ ਕੋਲ ਮੌਜੂਦ ਅੱਲਾਹ ਦੀ ਕਿਤਾਬ ਦੀ ਕਿਹੜੀ ਆਇਤ ਸਭ ਤੋਂ ਮਹਾਨ ਹੈ?" ਉਹ ਕਹਿੰਦੇ ਹਨ ਕਿ ਮੈਂ ਕਿਹਾ: ਅੱਲਾਹ ਅਤੇ ਉਸਦੇ ਰਸੂਲ ﷺ ਹੀ ਬਿਹਤਰ ਜਾਣਦੇ ਹਨ। ਆਪ ﷺ ਨੇ ਦੁਬਾਰਾ ਪੁੱਛਿਆ: "ਹੇ ਅਬੁ ਮੁੰਜ਼ਿ…

Read hadeeth 0Views 0Cards 0Shares
Share
#65060HadeethEnc[صحيح]

ਅੱਲਾਹ ਦੇ ਨਬੀ ﷺ ਹਰ ਰਾਤ ਜਦੋਂ ਆਪਣੇ ਬਿਸਤਰ 'ਤੇ ਜਾਂਦੇ, ਤਾਂ ਆਪਣੇ ਦੋਵੇਂ ਹਥੇਲੀਆਂ ਨੂੰ ਜੋੜਦੇ, ਫੇਰ ਉਨ੍ਹਾਂ ਵਿੱਚ ਫੂਕ ਮਾਰਦੇ, ਅਤੇ ਉਨ੍ਹਾਂ ਵਿੱਚ "ਕੁਲ ਹੁ-ਵੱਲਾਹੁ ਆਹਦ", "ਕੁਲ ਆਉਜ਼ੁ ਬਿ ਰੱਬੀਲ-ਫਲਕ", ਅਤੇ "ਕੁਲ ਆਉਜ਼ੁ ਬਿ ਰੱਬੀਨ-ਨਾਸ

ਆਇਸ਼ਾ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ: ਅੱਲਾਹ ਦੇ ਨਬੀ ﷺ ਹਰ ਰਾਤ ਜਦੋਂ ਆਪਣੇ ਬਿਸਤਰ 'ਤੇ ਜਾਂਦੇ, ਤਾਂ ਆਪਣੇ ਦੋਵੇਂ ਹਥੇਲੀਆਂ ਨੂੰ ਜੋੜਦੇ, ਫੇਰ ਉਨ੍ਹਾਂ ਵਿੱਚ ਫੂਕ ਮਾਰਦੇ, ਅਤੇ ਉਨ੍ਹਾਂ ਵਿੱਚ "ਕੁਲ ਹੁ-ਵੱਲਾਹੁ ਆਹਦ", "ਕੁਲ ਆਉਜ਼ੁ ਬਿ ਰੱਬੀਲ-ਫਲਕ", ਅਤੇ "ਕੁਲ ਆਉਜ਼ੁ ਬਿ ਰੱਬੀਨ-ਨਾਸ" ਪੜ੍ਹਦੇ ਅਤੇ ਦੋਵਾਂ ਹਥੇਲੀਆਂ ਨੂੰ…

Read hadeeth 0Views 0Cards 0Shares
Share

Shopping Basket

Loading...