افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#65054[حسن]
HadeethEnc · 1.22.0

ਸਾਹਿਬ-ਏ-ਕੁਰਆਨ ਨੂੰ ਕਿਹਾ ਜਾਵੇਗਾ ਕਿ ਪੜ੍ਹਦੇ ਜਾ ਅਤੇ ਉੱਤੇ ਚੜ੍ਹਦੇ ਜਾ। ਅਤੇ ਉਸੇ ਤਰ੍ਹਾਂ ਰੁਕ-ਰੁਕ ਕੇ ਅਰਾਮ ਨਾਲ ਪੜ੍ਹ ਜਿਵੇਂ ਤੂੰ ਦੁਨੀਆ ਵਿੱਚ ਪੜ੍ਹਿਆ ਕਰਦਾ ਸੀ। ਜਿੱਥੇ ਤੂੰ ਆਖਰੀ ਆਇਤ ਖਤਮ ਕਰੇਂਗਾ ਉਹੀ ਤੇਰਾ ਮਕਾਮ ਹੋਵੇਗਾ।

Available translations

Choose an available translation of this Hadeeth

01

Hadeeth text

ਅਬਦੁੱਲਾਹ ਬਿਨ ਅਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਸਾਹਿਬ-ਏ-ਕੁਰਆਨ ਨੂੰ ਕਿਹਾ ਜਾਵੇਗਾ ਕਿ ਪੜ੍ਹਦੇ ਜਾ ਅਤੇ ਉੱਤੇ ਚੜ੍ਹਦੇ ਜਾ। ਅਤੇ ਉਸੇ ਤਰ੍ਹਾਂ ਰੁਕ-ਰੁਕ ਕੇ ਅਰਾਮ ਨਾਲ ਪੜ੍ਹ ਜਿਵੇਂ ਤੂੰ ਦੁਨੀਆ ਵਿੱਚ ਪੜ੍ਹਿਆ ਕਰਦਾ ਸੀ। ਜਿੱਥੇ ਤੂੰ ਆਖਰੀ ਆਇਤ ਖਤਮ ਕਰੇਂਗਾ ਉਹੀ ਤੇਰਾ ਮਕਾਮ ਹੋਵੇਗਾ।"
02

Explanation

ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਸਾਹਿਬੇ-ਕੁਰਆਨ (ਹਾਫ਼ਿਜ਼ ਜਾਂ ਪਾਬੰਦੀ ਨਾਲ ਕੁਰਆਨ ਪੜ੍ਹਨ ਵਾਲਾ) ਜੋ ਉਸ 'ਤੇ ਅਮਲ ਵੀ ਕਰਦਾ ਹੈ ਅਤੇ ਹਰ ਵੇਲੇ ਉਸ ਨੂੰ ਯਾਦ ਕਰਨ ਤੇ ਉਸ ਦੀ ਤਿਲਾਵਤ ਕਰਨ ਨਾਲ ਜੁੜਿਆ ਰਹਿੰਦਾ ਹੈ — ਜਦੋਂ ਉਹ ਜੰਨਤ ਵਿੱਚ ਦਾਖ਼ਲ ਹੋਵੇਗਾ ਤਾਂ ਉਸ ਨੂੰ ਕਿਹਾ ਜਾਵੇਗਾ ਕਿ ਕੁਰਆਨ ਪੜ੍ਹਦਾ ਜਾ ਅਤੇ ਇਸ ਦੀ ਬਰਕਤ ਨਾਲ ਜੰਨਤ ਦੇ ਦਰਜਿਆਂ 'ਤੇ ਉੱਚਾ ਚੜ੍ਹਦਾ ਜਾ। ਜਿਸ ਤਰ੍ਹਾਂ ਤੂੰ ਦੁਨੀਆ ਵਿੱਚ ਰੁਕ-ਰੁਕ ਕੇ ਅਤੇ ਅਰਾਮ ਨਾਲ ਕੁਰਆਨ ਪੜ੍ਹਦਾ ਸੀ, ਉਸੇ ਤਰ੍ਹਾਂ ਪੜ੍ਹ। ਤੇਰਾ ਮਕਾਮ (ਜੰਨਤ ਵਿੱਚ ਰਹਿਣ ਦਾ ਟਿਕਾਣਾ) ਉੱਥੇ ਹੀ ਹੋਵੇਗਾ ਜਿੱਥੇ ਤੂੰ ਆਖ਼ਰੀ ਆਇਤ ਖਤਮ ਕਰੇਂਗਾ।
03

Benefits

ਸਵਾਬ (ਇਨਾਮ) ਇਨਾਮ ਅਮਲਾਂ ਦੇ ਅਨੁਸਾਰ, ਉਹਨਾਂ ਦੀ ਮਾਤਰਾ ਅਤੇ ਉਹਨਾਂ ਨੂੰ ਕਰਨ ਦੇ ਢੰਗ ਦੇ ਅਨੁਸਾਰ ਦਿੱਤੇ ਜਾਂਦੇ ਹਨ।
ਇਸ ਹਦੀਸ ਵਿੱਚ ਕੁਰਆਨ ਦੀ ਤਿਲਾਵਤ ਕਰਨ (ਪੜ੍ਹਨ), ਉਸਨੂੰ ਯਾਦ ਕਰਨ, ਉਸ ਦੇ ਅਰਥਾਂ 'ਤੇ ਗੌਰ ਕਰਨ ਅਤੇ ਉਸ 'ਤੇ ਅਮਲ ਕਰਨ ਦੀ ਪ੍ਰੇਰਨਾ ਦਿੱਤੀ ਗਈ ਹੈ।
ਜੰਨਤ ਵਿੱਚ ਬਹੁਤ ਸਾਰੇ ਮੰਜ਼ਿਲਾਂ ਅਤੇ ਦਰਜੇ ਹਨ। ਕੁਰਆਨ ਪੜ੍ਹਨ ਵਾਲੇ (ਸਾਹਿਬੇ-ਕੁਰਆਨ) ਉਸ ਵਿੱਚ ਸਭ ਤੋਂ ਉੱਚੇ ਦਰਜੇ ਹਾਸਲ ਕਰਨਗੇ।

Attribution

[رواه أبو داود والترمذي والنسائي في الكبرى وأحمد]

Categories

Share

Share hadeeth

Sharing options · 0 Total shares

Share

← Back to encyclopedia
Shopping Basket

Loading...