ਮੈਂ ਇਸ ਲਈ ਤੁਹਾਨੂੰ ਕਸਮ ਖਾਣ ਲਈ ਨਹੀਂ ਕਿਹਾ ਕਿ ਮੈਨੂੰ ਤੁਹਾਡੇ 'ਤੇ ਸ਼ੱਕ ਹੈ। ਗੱਲ ਅਸਲ ਵਿੱਚ ਇਹ ਹੈ ਕਿ ਮੇਰੇ ਕੋਲ ਜਿਬਰਾਈਲ (ਅ.) ਆਏ ਅਤੇ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਅੱਲਾਹ ਤਆਲਾ ਫਰਿਸ਼ਤਿਆਂ ਦੇ ਸਾਹਮਣੇ ਤੁਹਾਡੇ 'ਤੇ ਮਾਣ ਕਰਦਾ ਹੈ।
ਅਬੁ ਸਈਦ ਖੁਦਰੀ (ਰਜ਼ੀਅੱਲਾਹੁ ਅਨਹੁ) ਦੱਸਦੇ ਹਨ ਕਿ ਮੁਆਵਿਯਾ (ਰਜ਼ੀਅੱਲਾਹੁ ਅਨਹੁ) ਮਸਜਿਦ ਵਿੱਚ ਲੋਕਾਂ ਦੇ ਇੱਕ ਹਲਕੇ (ਇਕੱਠ) ਕੋਲ ਆਏ ਅਤੇ ਪੁੱਛਿਆ: ਤੁਸੀਂ ਇੱਥੇ ਕਿਸ ਲਈ ਬੈਠੇ ਹੋ? ਲੋਕਾਂ ਨੇ ਜਵਾਬ ਦਿੱਤਾ: ਅਸੀਂ ਅੱਲਾਹ ਦਾ ਜ਼ਿਕਰ ਕਰਨ ਲਈ ਬੈਠੇ ਹਾਂ। ਮੁਆਵਿਯਾ (ਰ.) ਨੇ ਕਿਹਾ: ਕਸਮ ਖਾ ਕੇ ਦੱਸੋ ਕਿ ਤੁਸੀਂ ਸਿਰਫ਼ ਇਸੇ ਲਈ ਬੈ…

