ਕਿਸੇ ਆਦਮੀ ਨੇ ਆਪਣੇ ਪੇਟ ਤੋਂ ਬੁਰਾ ਕੋਈ ਭਾਂਡਾ ਨਹੀਂ ਭਰਿਆ। ਆਦਮ ਦੀ ਔਲਾਦ (ਇਨਸਾਨ) ਲਈ ਕੁੱਝ-ਇੱਕ ਬੁਰਕੀਆਂ ਹੀ ਕਾਫ਼ੀ ਹਨ ਜੋ ਉਸਦੀ ਪਿੱਠ ਨੂੰ ਸਿੱਧਾ ਰੱਖਣ। ਜੇਕਰ ਇਸ ਤੋਂ ਵੱਧ ਖਾਣਾ ਜ਼ਰੂਰੀ ਹੋਵੇ, ਤਾਂ ਪੇਟ ਦਾ ਇੱਕ ਤਿਹਾਈ ਹਿੱਸਾ ਖਾਣ ਲਈ, ਇੱਕ ਤਿਹਾਈ ਹਿੱਸਾ ਪੀਣ ਲਈ ਅਤੇ ਇੱਕ ਤਿਹਾਈ ਹਿੱਸਾ ਸਾਹ ਲੈਣ ਲਈ ਹੋਵੇ।
ਮਿਕਦਾਮ ਬਿਨ ਮਾਦੀਕਰਿਬ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਰਸੂਲ ﷺ ਨੂੰ ਇਹ ਫਰਮਾਉਂਦੇ ਹੋਏ ਸੁਣਿਆ: "ਕਿਸੇ ਆਦਮੀ ਨੇ ਆਪਣੇ ਪੇਟ ਤੋਂ ਬੁਰਾ ਕੋਈ ਭਾਂਡਾ ਨਹੀਂ ਭਰਿਆ। ਆਦਮ ਦੀ ਔਲਾਦ (ਇਨਸਾਨ) ਲਈ ਕੁੱਝ-ਇੱਕ ਬੁਰਕੀਆਂ ਹੀ ਕਾਫ਼ੀ ਹਨ ਜੋ ਉਸਦੀ ਪਿੱਠ ਨੂੰ ਸਿੱਧਾ ਰੱਖਣ। ਜੇਕਰ ਇਸ ਤੋਂ ਵੱਧ ਖਾਣਾ ਜ਼ਰੂਰੀ ਹੋ…

