“ਤੁਹਾਡੇ ਵਿੱਚੋਂ ਕੋਈ ਵੀ ਉਸ ਸਮੇਂ ਤੱਕ ਸੱਚਾ ਮੋਮਿਨ (ਈਮਾਨ ਵਾਲਾ) ਨਹੀਂ ਹੋ ਸਕਦਾ, ਜਦੋਂ ਤੱਕ ਉਸ ਦੀਆਂ ਇੱਛਾਵਾਂ ਮੇਰੀ ਲਿਆਈ ਹੋਈ ਸ਼ਰੀਅਤ ਦੇ ਅਧੀਨ ਨਾ ਹੋ ਜਾਣ।”
Choose an available translation of this Hadeeth
Hadeeth text
ਅਬੁ ਮੁਹੰਮਦ ਅਬਦੁੱਲਾਹ ਬਿਨ ਅਮਰ ਬਿਨ ਆਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: “ਤੁਹਾਡੇ ਵਿੱਚੋਂ ਕੋਈ ਵੀ ਉਸ ਸਮੇਂ ਤੱਕ ਸੱਚਾ ਮੋਮਿਨ (ਈਮਾਨ ਵਾਲਾ) ਨਹੀਂ ਹੋ ਸਕਦਾ, ਜਦੋਂ ਤੱਕ ਉਸ ਦੀਆਂ ਇੱਛਾਵਾਂ ਮੇਰੀ ਲਿਆਈ ਹੋਈ ਸ਼ਰੀਅਤ ਦੇ ਅਧੀਨ ਨਾ ਹੋ ਜਾਣ।”
Explanation
Benefits
ਆਪਣੀ ਅਕਲ ਜਾਂ ਆਦਤ ਨੂੰ ਆਪਣੇ ਉੱਤੇ ਹਾਵੀ ਹੋਣ ਦੇਣ ਅਤੇ ਉਨ੍ਹਾਂ ਨੂੰ ਅੱਲਾਹ ਦੇ ਭੇਜੀ ਸ਼ਰੀਅਤ ਤੋਂ ਅੱਗੇ ਰੱਖਣ ਤੋਂ ਬਚਣਾ ਚਾਹੀਦਾ ਹੈ। ਇਸ ਹਦੀਸ ਅਨੁਸਾਰ ਤਾਂ ਅਜਿਹਾ ਕਰਨ ਵਾਲੇ ਦੇ ਅੰਦਰ ਈਮਾਨ ਹੀ ਨਹੀਂ ਹੁੰਦਾ।
ਸ਼ਰੀਅਤ ਨੂੰ ਹਰ ਚੀਜ਼ ਵਿੱਚ ਅਤੇ ਹਰ ਹਾਲ ਵਿੱਚ ਫੈਸਲਾਕੁਨ (ਨਿਰਣਾਇਕ) ਮੰਨਣਾ ਲਾਜ਼ਮੀ ਹੈ। ਕਿਉਂਕਿ ਆਪ ﷺ ਦਾ ਕਥਨ ਹੈ: "ਮੇਰੀ ਲਿਆਈ ਹੋਈ ਸ਼ਰੀਅਤ ਦੇ ਅਧੀਨ ਨਾ ਹੋ ਜਾਣ।”
ਈਮਾਨ ਨੇਕੀ ਕਰਨ ਨਾਲ ਵੱਧਦਾ ਹੈ ਅਤੇ ਗੁਨਾਹ ਕਰਨ ਨਾਲ ਘੱਟਦਾ ਹੈ।
Attribution
Categories
Share hadeeth
Sharing options · 0 Total shares

