افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#65047[صحيح]
HadeethEnc · 1.22.0

ਇਲਮ ਇਸ ਲਈ ਹਾਸਲ ਨਾ ਕਰੋ ਕਿ ਆਲਿਮਾਂ ਅੱਗੇ ਹੰਕਾਰ ਕਰ ਸਕੋ, ਨਾ ਹੀ ਇਸ ਲਈ ਕਿ ਬੇਅਕਲ ਲੋਕਾਂ ਨਾਲ ਬਹਿਸ ਕਰ ਸਕੋ

Available translations

Choose an available translation of this Hadeeth

01

Hadeeth text

ਜਾਬਿਰ ਬਿਨ ਅਬਦੁੱਲਾਹ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਇਲਮ ਇਸ ਲਈ ਹਾਸਲ ਨਾ ਕਰੋ ਕਿ ਆਲਿਮਾਂ ਅੱਗੇ ਹੰਕਾਰ ਕਰ ਸਕੋ, ਨਾ ਹੀ ਇਸ ਲਈ ਕਿ ਬੇਅਕਲ ਲੋਕਾਂ ਨਾਲ ਬਹਿਸ ਕਰ ਸਕੋ; ਅਤੇ ਨਾ ਹੀ ਇਸ ਲਈ ਕਿ ਮਜਲਿਸਾਂ ਵਿੱਚ ਕੋਈ ਵੱਡਾ ਅਹੁਦਾ ਲੈ ਸਕੋ। ਜਿਸਨੇ ਵੀ ਅਜਿਹਾ ਕੀਤਾ, ਉਸ ਲਈ ਅੱਗ ਹੈ, ਅੱਗ ਹੈ।"
02

Explanation

ਅੱਲਾਹ ਦੇ ਨਬੀ ﷺ ਨੇ ਇਸ ਉਦੇਸ਼ ਨਾਲ ਇਲਮ ਹਾਸਲ ਕਰਨ ਤੋਂ ਮਨਾਹ ਕੀਤਾ ਹੈ ਕਿ ਆਲਿਮਾਂ ਨਾਲ ਮੁਕਾਬਲਾ ਕੀਤਾ ਜਾਵੇ ਤੇ ਦੱਸਿਆ ਜਾਵੇ ਕਿ ਮੈਂ ਵੀ ਤੁਹਾਡੇ ਵਾਂਗ ਹੀ ਆਲਿਮ (ਵਿਦਵਾਨ) ਹਾਂ, ਨਾ ਹੀ ਇਸ ਲਈ ਕਿ ਨਾ-ਸਮਝ ਲੋਕਾਂ ਨਾਲ ਬਹਿਸ ਕੀਤੀ ਜਾਵੇ ਅਤੇ ਨਾ ਹੀ ਇਸ ਲਈ ਕਿ ਮਜਲਿਸਾਂ (ਸਭਾਵਾਂ) ਵਿੱਚ ਸਭ ਤੋਂ ਅੱਗੇ ਬੈਠਣ ਦਾ ਅਹੁਦਾ ਮਿਲ ਸਕੇ। ਜੋ ਕੋਈ ਵੀ ਅਜਿਹਾ ਕਰਦਾ ਹੈ, ਉਹ ਆਪਣੀ ਰਿਆਕਾਰੀ (ਦਿਖਾਵੇ) ਅਤੇ ਖਾਲਸ ਨੀਅਤ ਨਾਲ ਇਲਮ ਹਾਸਲ ਨਾ ਕਰਨ ਕਾਰਨ ਜਹੰਨਮ ਦਾ ਹੱਕਦਾਰ ਬਣ ਜਾਂਦਾ ਹੈ।
03

Benefits

ਉਸ ਵਿਅਕਤੀ ਨੂੰ ਜਹੰਨਮ ਦੀ ਸਜ਼ਾ ਦੀ ਚੇਤਾਵਨੀ ਦਿੱਤੀ ਗਈ ਹੈ, ਜੋ ਹੰਕਾਰ ਕਰਨ, ਬਹਿਸ ਕਰਨ ਅਤੇ ਮਜਲਿਸਾਂ ਵਿੱਚ ਅੱਗੇ ਬੈਠਣ ਦੀ ਨੀਅਤ ਨਾਲ ਇਲਮ ਹਾਸਲ ਕਰਦਾ ਹੈ।
ਇਲਮ ਸਿੱਖਣ ਅਤੇ ਸਿਖਾਉਣ ਵੇਲੇ ਆਪਣੀ ਨੀਅਤ ਨੂੰ ਅੱਲਾਹ ਲਈ ਖਾਲਸ ਕਰਨਾ ਬਹੁਤ ਜ਼ਰੂਰੀ ਹੈ।
ਨੀਅਤ ਹੀ ਸਾਰੇ ਅਮਲਾਂ ਦੀ ਬੁਨਿਆਦ ਹੈ ਅਤੇ ਉਸੀ ਦੇ ਅਧਾਰ 'ਤੇ ਸਵਾਬ (ਇਨਾਮ) ਦਿੱਤੇ ਜਾਂਦੇ ਹਨ।

Attribution

[رواه ابن ماجه]

Categories

Share

Share hadeeth

Sharing options · 0 Total shares

Share

← Back to encyclopedia
Shopping Basket

Loading...