“ਮੈਨੂੰ ਕੋਈ ਐਸਾ ਕੰਮ ਦੱਸੋ, ਜਿਸਨੂੰ ਕਰਨ ਨਾਲ ਮੈਂ ਜੰਨਤ ਵਿੱਚ ਦਾਖਲ ਹੋ ਜਾਵਾਂ।”ਨਬੀ ﷺ ਨੇ ਫਰਮਾਇਆ: “ਅੱਲਾਹ ਦੀ ਇਬਾਦਤ ਕਰ ਜੋ ਉਸ ਦੇ ਨਾਲ ਕਿਸੇ ਨੂੰ ਸ਼ਰਿਕ ਨਾ ਕਰੇ,ਪੰਜ ਵਕਤ ਦੀ ਨਮਾਜ਼ ਕਾਇਮ ਕਰ,ਫਰਜ਼ ਦੀ ਜਕਾਤ ਅਦਾ ਕਰ, ਅਤੇ ਰਮਜ਼ਾਨ ਦਾ ਰੋਜ਼ਾ ਰੱਖ।
"ਅਬੂ ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਯਤ ਹੈ"। ਇੱਕ ਦਿਹਾਤੀ ਨੇ ਨਬੀ ﷺ ਕੋਲ ਆ ਕੇ ਪੁੱਛਿਆ: “ਮੈਨੂੰ ਕੋਈ ਐਸਾ ਕੰਮ ਦੱਸੋ, ਜਿਸਨੂੰ ਕਰਨ ਨਾਲ ਮੈਂ ਜੰਨਤ ਵਿੱਚ ਦਾਖਲ ਹੋ ਜਾਵਾਂ।”ਨਬੀ ﷺ ਨੇ ਫਰਮਾਇਆ: “ਅੱਲਾਹ ਦੀ ਇਬਾਦਤ ਕਰ ਜੋ ਉਸ ਦੇ ਨਾਲ ਕਿਸੇ ਨੂੰ ਸ਼ਰਿਕ ਨਾ ਕਰੇ,ਪੰਜ ਵਕਤ ਦੀ ਨਮਾਜ਼ ਕਾਇਮ ਕਰ,ਫਰਜ਼ ਦੀ ਜਕਾਤ ਅਦਾ ਕਰ, ਅਤੇ…

