افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#3689[صحيح]
HadeethEnc · 1.29.0

ਮੈਨੂੰ ਕੋਈ ਅਜਿਹਾ ਅਮਲ ਦੱਸੋ ਕਿ ਜਿਸਨੂੰ ਕਰਨ ਨਾਲ ਮੈਂ ਜੰਨਤ ਵਿੱਚ ਦਾਖਲ ਹੋ ਜਾਵਾਂ। ਆਪ ﷺ ਨੇ ਫਰਮਾਇਆ: “ਅੱਲਾਹ ਦੀ ਇਬਾਦਤ ਕਰੋ, ਉਸ ਦੇ ਨਾਲ ਕਿਸੇ ਨੂੰ ਸ਼ਰੀਕ ਨਾ ਬਣਾਓ, ਫਰਜ਼ ਨਮਾਜ਼ ਕਾਇਮ ਕਰੋ, ਫਰਜ਼ ਜ਼ਕਾਤ ਅਦਾ ਕਰੋ, ਅਤੇ ਰਮਜ਼ਾਨ ਦੇ ਰੋਜ਼ੇ ਰੱਖੋ।”

Available translations

Choose an available translation of this Hadeeth

01

Hadeeth text

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ: ਇੱਕ ਦਿਹਾਤੀ ਨਬੀ ﷺ ਕੋਲ ਹਾਜ਼ਰ ਹੋਇਆ ਅਤੇ ਆਖਿਆ ਕਿ ਹੇ ਅੱਲਾਹ ਦੇ ਰਸੂਲ! ਮੈਨੂੰ ਕੋਈ ਅਜਿਹਾ ਅਮਲ ਦੱਸੋ ਕਿ ਜਿਸਨੂੰ ਕਰਨ ਨਾਲ ਮੈਂ ਜੰਨਤ ਵਿੱਚ ਦਾਖਲ ਹੋ ਜਾਵਾਂ। ਆਪ ﷺ ਨੇ ਫਰਮਾਇਆ: “ਅੱਲਾਹ ਦੀ ਇਬਾਦਤ ਕਰੋ, ਉਸ ਦੇ ਨਾਲ ਕਿਸੇ ਨੂੰ ਸ਼ਰੀਕ ਨਾ ਬਣਾਓ, ਫਰਜ਼ ਨਮਾਜ਼ ਕਾਇਮ ਕਰੋ, ਫਰਜ਼ ਜ਼ਕਾਤ ਅਦਾ ਕਰੋ, ਅਤੇ ਰਮਜ਼ਾਨ ਦੇ ਰੋਜ਼ੇ ਰੱਖੋ।” ਉਸ ਦਿਹਾਤੀ ਨੇ ਕਿਹਾ: ਉਸ ਜ਼ਾਤ ਦੀ ਕਸਮ ਜਿਸ ਦੇ ਹੱਥ ਵਿੱਚ ਮੇਰੀ ਜਾਨ ਹੈ! ਮੈਂ ਇਸ ਤੋਂ ਵੱਧ ਕੁੱਝ ਨਹੀਂ ਕਰਾਂਗਾ। ਜਦੋਂ ਉਹ ਵਾਪਸ ਜਾਣ ਲੱਗਾ, ਤਾਂ ਨਬੀ ﷺ ਨੇ ਫਰਮਾਇਆ: “ਜੋ ਕਿਸੇ ਜੰਨਤੀ ਵਿਅਕਤੀ ਨੂੰ ਵੇਖਣਾ ਚਾਹਵੇ, ਉਹ ਇਸ ਆਦਮੀ ਨੂੰ ਵੇਖ ਲਵੇ।”
02

Explanation

ਦਿਹਾਤ ਵਿੱਚ ਰਹਿਣ ਵਾਲਾ ਇੱਕ ਵਿਅਕਤੀ ਅੱਲਾਹ ਦੇ ਨਬੀ ﷺ ਕੋਲ ਆਇਆ, ਤਾਂ ਜੋ ਆਪ ﷺ ਉਸਨੂੰ ਕੋਈ ਅਜਿਹਾ ਅਮਲ ਦੱਸ ਦੇਣ, ਜੋ ਉਸਨੂੰ ਜੰਨਤ ਵਿੱਚ ਦਾਖਲ ਕਰ ਦੇਵੇ। ਇਸ 'ਤੇ ਆਪ ﷺ ਨੇ ਉਸਨੂੰ ਦੱਸਿਆ ਕਿ ਜੰਨਤ ਵਿੱਚ ਦਾਖਲਾ ਅਤੇ ਜਹੰਨਮ ਤੋਂ ਛੁਟਕਾਰਾ ਇਸਲਾਮ ਦੇ ਅਰਕਾਨ (ਥੰਮ੍ਹਾਂ) ਦਾ ਪਾਲਣ ‘ਤੇ ਨਿਰਭਰ ਕਰਦਾ ਹੈ, ਜੋ ਇਸ ਪ੍ਰਕਾਰ ਹਨ: ਇੱਕ ਅੱਲਾਹ ਦੀ ਇਬਾਦਤ ਕਰਨਾ ਅਤੇ ਕਿਸੇ ਨੂੰ ਉਸਦਾ ਸ਼ਰੀਕ ਨਾ ਬਣਾਉਣਾ; ਪੰਜ ਸਮਿਆਂ ਦੀ ਨਮਾਜ਼ ਕਾਇਮ ਕਰਨਾ (ਪੜ੍ਹਨਾ), ਜਿਨ੍ਹਾਂ ਨੂੰ ਅੱਲਾਹ ਨੇ ਦਿਨ ਅਤੇ ਰਾਤ ਵਿੱਚ ਅੱਲਾਹ ਨੇ ਆਪਣੇ ਬੰਦਿਆਂ 'ਤੇ ਫਰਜ਼ ਕੀਤਾ ਹੈ; ਮਾਲ (ਧਨ) ਦੀ ਜੋ ਜ਼ਕਾਤ ਵਾਜਿਬ (ਫਰਜ਼) ਹੈ, ਉਸਨੂੰ ਕੱਢ ਕੇ ਹੱਕਦਾਰਾਂ ਨੂੰ ਦੇਣਾ; ਅਤੇ ਸਮੇਂ ਸਿਰ ਰਮਜ਼ਾਨ ਮਹੀਨੇ ਦੇ ਰੋਜ਼ਿਆਂ ਦੀ ਪਾਬੰਦੀ ਕਰਨਾ। ਇਹ ਸੁਣਨ ਤੋਂ ਬਾਅਦ ਉਸ ਵਿਅਕਤੀ ਨੇ ਕਿਹਾ: ਉਸ ਜ਼ਾਤ (ਹਸਤੀ) ਦੀ ਕਸਮ (ਸੁੰਹ) ਜਿਸ ਦੇ ਹੱਥ ਵਿੱਚ ਮੇਰੀ ਜਾਨ ਹੈ, ਮੈਂ ਆਪ ﷺ ਕੋਲੋਂ ਸੁਣੇ ਹੋਏ ਫਰਜ਼ ਅਮਲਾਂ ਨਾਲੋਂ ਨਾ ਕੁੱਝ ਵੱਧ ਕਰਾਂਗਾ ਅਤੇ ਨਾ ਘੱਟ। ਸੋ ਜਦੋਂ ਉਹ ਮੁੜ ਕੇ ਵਾਪਸ ਜਾਣ ਲੱਗਾ, ਤਾਂ ਅੱਲਾਹ ਦੇ ਨਬੀ ﷺ ਨੇ ਫਰਮਾਇਆ: ਜਿਸ ਨੂੰ ਕਿਸੇ ਜੰਨਤੀ ਵਿਅਕਤੀ ਨੂੰ ਵੇਖਣ ਦਾ ਚਾਅ ਹੋਵੇ, ਤਾਂ ਉਹ ਇਸ ਦਿਹਾਤੀ ਆਦਮੀ ਨੂੰ ਵੇਖ ਲਵੇ।
03

Benefits

ਦਾਅਵਤ (ਅੱਲਾਹ ਵੱਲ ਬੁਲਾਉਣ) ਦੇ ਕੰਮ ਦੀ ਸ਼ੁਰੂਆਤ ਇੱਕ ਅੱਲਾਹ ਦੀ ਇਬਾਦਤ ਤੋਂ ਹੋਣਾ ਚਾਹੀਦਾ ਹੈ।
ਨਵਾਂ-ਨਵਾਂ ਮੁਸਲਮਾਨ ਬਣਨ ਵਾਲੇ ਇਨਸਾਨ ਨੂੰ ਸਿਰਫ਼ ਵਾਜਿਬ (ਫਰਜ਼/ਲਾਜ਼ਮੀ) ਅਮਲਾਂ ਬਾਰੇ ਸਿਖਾਉਣਾ ਚਾਹੀਦਾ ਹੈ।
ਇਹ ਜ਼ਰੂਰੀ ਹੈ ਕਿ ਅੱਲਾਹ ਤਆਲਾ ਵੱਲ ਬੁਲਾਉਣ ਦਾ ਕੰਮ ਹੌਲੀ-ਹੌਲੀ ਕੀਤਾ ਜਾਵੇ।
ਇਨਸਾਨ ਨੂੰ ਆਪਣੇ ਦੀਨ (ਧਰਮ) ਦੀ ਗੱਲ ਸਿੱਖਣ ਲਈ ਚਾਹਵਾਨ ਹੋਣਾ ਚਾਹੀਦਾ ਹੈ।
ਸਿਰਫ ਵਾਜਿਬ (ਫਰਜ਼) ਕੰਮਾਂ ਨੂੰ ਪੂਰਾ ਕਰਨ ਨਾਲ ਇਨਸਾਨ ਕਾਮਯਾਬ ਹੋ ਜਾਵੇਗਾ। ਲੇਕਿਨ ਇਸਦਾ ਮਤਲਬ ਇਹ ਨਹੀਂ ਕਿ ਨਫ਼ਲ (ਵਾਧੂ) ਇਬਾਦਤਾਂ ਨੂੰ ਕਰਨ ਵਿੱਚ ਸੁਸਤੀ ਕੀਤੀ ਜਾਵੇ। ਕਿਉਂਕਿ ਨਫ਼ਲ ਇਬਾਦਤਾਂ ਕਰਨ ਨਾਲ ਫਰਜ਼ ਇਬਾਦਤਾਂ ਵਿੱਚ ਰਹਿ ਜਾਣ ਵਾਲੀਆਂ ਕਮੀਆਂ ਤੇ ਘਾਟੇ ਪੂਰੇ ਹੋ ਜਾਂਦੇ ਹਨ।
ਖਾਸ ਤੌਰ 'ਤੇ ਕੁੱਝ ਇਬਾਦਤਾਂ ਦਾ ਜ਼ਿਕਰ ਉਨ੍ਹਾਂ ਦੀ ਅਹਿਮੀਅਤ (ਮਹੱਤਵ) ਅਤੇ ਵਾਜਿਬ ਹੋਣ ਨੂੰ ਦਰਸਾਉਂਦਾ ਹੈ। ਇਸ ਦਾ ਮਤਲਬ ਇਹ ਨਹੀਂ ਕਿ ਬਾਕੀ ਇਬਾਦਤਾਂ ਵਾਜਿਬ ਨਹੀਂ ਹਨ।

Attribution

[متفق عليه]

Categories

Share

Share hadeeth

Sharing options

4Views0Cards0Shares
Share

← Back to encyclopedia
Shopping Basket

Loading...