افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#5518[صحيح]
HadeethEnc · 1.22.0

ਜਿਸ ਦੇ ਨਾਲ ਅੱਲਾਹ ਤਆਲਾ ਭਲਾ ਕਰਨਾ ਚਾਹੁੰਦਾ ਹੈ, ਉਸ ਨੂੰ ਦੀਨ ਦੀ ਸਮਝ ਬਖ਼ਸ਼ ਦਿੰਦਾ ਹੈ

Available translations

Choose an available translation of this Hadeeth

01

Hadeeth text

ਮੁਆਵਿਆ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਅੱਲਾਹ ਦੇ ਨਬੀ ﷺ ਨੂੰ ਇਹ ਕਹਿੰਦੇ ਹੋਏ ਸੁਣਿਆ: "ਜਿਸ ਦੇ ਨਾਲ ਅੱਲਾਹ ਤਆਲਾ ਭਲਾ ਕਰਨਾ ਚਾਹੁੰਦਾ ਹੈ, ਉਸ ਨੂੰ ਦੀਨ ਦੀ ਸਮਝ ਬਖ਼ਸ਼ ਦਿੰਦਾ ਹੈ। ਮੈਂ ਤਾਂ ਸਿਰਫ ਵੰਡਣ ਵਾਲਾ ਹਾਂ, ਦੇਣ ਵਾਲਾ ਤਾਂ ਅੱਲਾਹ ਹੀ ਹੈ।ਇਹ ਉੱਮਤ ਅੱਲਾਹ ਦੇ ਹੁਕਮ (ਦੀਨ) 'ਤੇ ਕਾਇਮ ਰਹੇਗੀ; ਇਸ ਦੇ ਵਿਰੋਧੀ ਇਸ ਨੂੰ ਨੁਕਸਾਨ ਨਹੀਂ ਪਹੁੰਚਾ ਸਕਣਗੇ, ਇੱਥੋ ਤੱਕ ਕਿ ਅੱਲਾਹ ਦਾ ਫ਼ੈਸਲਾ (ਕਿਆਮਤ) ਆ ਜਾਵੇਗਾ।”
02

Explanation

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਅੱਲਾਹ ਜਿਸ ਦੇ ਨਾਲ ਭਲਾਈ ਕਰਨ ਦਾ ਇਰਾਦਾ ਕਰਦਾ ਹੈ, ਤਾਂ ਉਸਨੂੰ ਆਪਣੇ ਦੀਨ (ਧਰਮ) ਦੀ ਸਮਝ ਬਖ਼ਸ਼ਦਾ ਹੈ। ਇਹ ਵੀ ਦੱਸਿਆ ਕਿ ਅੱਲਾਹ ਦੇ ਨਬੀ ﷺ ਤਾਂ ਕੇਵਲ ਵੰਡਣ ਵਾਲੇ ਹਨ — ਜੋ ਅੱਲਾਹ ਤਆਲਾ ਦੀ ਬਖਸ਼ੀ ਰੋਜ਼ੀ, ਇਲਮ (ਗਿਆਨ) ਆਦਿ ਮਿਹਰਾਂ ਨੂੰ ਲੋਕਾਂ ਵਿੱਚ ਵੰਡਦੇ ਹਨ। ਜਦੋਂ ਕਿ ਅਸਲ ਵਿੱਚ ਦੇਣ ਵਾਲਾ ਤਾਂ ਅੱਲਾਹ ਹੀ ਹੈ। ਉਸ ਤੋਂ ਇਲਾਵਾ ਬਾਕੀ ਸਭ ਤਾਂ ਸਾਧਨ ਹਨ ਜੋ ਅੱਲਾਹ ਦੇ ਹੁਕਮ ਦੇ ਬਗੈਰ ਕਿਸੇ ਨੂੰ ਕੋਈ ਫਾਇਦਾ ਨਹੀਂ ਦੇ ਸਕਦੇ। ਅੱਗੇ ਆਪ ﷺ ਨੇ ਦੱਸਿਆ ਕਿ ਇਹ ਉੱਮਤ ਕਿਆਮਤ ਦੇ ਦਿਨ ਤੱਕ ਅੱਲਾਹ ਦੇ ਦੀਨ 'ਤੇ ਕਾਇਮ (ਡਟੀ) ਰਹੇਗੀ ਅਤੇ ਇਸਦੇ ਵਿਰੋਧੀ ਇਸਨੂੰ ਨੁਕਸਾਨ ਨਹੀਂ ਪਹੁੰਚਾ ਸਕਣਗੇ।
03

Benefits

ਸ਼ਰੀਅਤੀ ਇਲਮ (ਦੀਨੀ ਗਿਆਨ) ਦੀ ਵਡਿਆਈ, ਉਸ ਨੂੰ ਸਿੱਖਣ ਦੀ ਵਜ਼ੀਲਤ (ਮਹੱਤਤਾ) ਅਤੇ ਪ੍ਰੇਰਨਾ।
ਇਸ ਉੱਮਤ ਵਿੱਚ ਹੱਕ 'ਤੇ ਕਾਇਮ ਰਹਿਣ ਹਮੇਸ਼ਾ ਵੱਸਦੇ ਰਹਿਣਗੇ। ਜੇਕਰ ਇੱਕ ਗਰੋਹ (ਟੋਲਾ) ਉਸ ਨੂੰ ਛੱਡ ਦੇਵੇਗਾ, ਤਾਂ ਦੂਜਾ ਉਸ 'ਤੇ ਕਾਇਮ ਹੋ ਜਾਵੇਗਾ।
ਦੀਨ ਦੀ ਸਮਝ ਹਾਸਲ ਕਰਨਾ ਇਸ ਗੱਲ ਦੀ ਨਿਸ਼ਾਨੀ ਹੈ ਕਿ ਅੱਲਾਹ ਤਆਲਾ ਉਸ ਬੰਦੇ ਨਾਲ ਭਲਾਈ ਕਰਨ ਦਾ ਇਰਾਦਾ ਰੱਖਦਾ ਹੈ।
ਅੱਲਾਹ ਦੇ ਨਬੀ ﷺ ਸਿਰਫ਼ ਅੱਲਾਹ ਦੇ ਹੁਕਮ ਅਤੇ ਇਰਾਦੇ ਨਾਲ ਹੀ ਦਿੰਦੇ ਸੀ। ਉਂਜ ਆਪ ﷺ ਕਿਸੇ ਚੀਜ਼ ਦੇ ਮਾਲਕ ਨਹੀਂ ਸਨ।

Attribution

[متفق عليه]

Categories

Share

Share hadeeth

Sharing options · 0 Total shares

Share

← Back to encyclopedia
Shopping Basket

Loading...