افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#65053[صحيح]
HadeethEnc · 1.22.0

ਕੀ ਤੁਹਾਡੇ ਵਿੱਚੋਂ ਕਿਸੇ ਨੂੰ ਇਹ ਪਸੰਦ ਹੈ ਕਿ ਜਦੋਂ ਉਹ ਆਪਣੇ ਪਰਿਵਾਰ ਵੱਲ ਵਾਪਸ ਜਾਵੇ ਤਾਂ ਉਸ ਨੂੰ ਉੱਥੇ ਤਿੰਨ ਵੱਡੀਆਂ ਤੇ ਮੋਟੀਆਂ ਗੱਭਣ ਊਠਣੀਆਂ ਮਿਲਣ?

Available translations

Choose an available translation of this Hadeeth

01

Hadeeth text

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਕੀ ਤੁਹਾਡੇ ਵਿੱਚੋਂ ਕਿਸੇ ਨੂੰ ਇਹ ਪਸੰਦ ਹੈ ਕਿ ਜਦੋਂ ਉਹ ਆਪਣੇ ਪਰਿਵਾਰ ਵੱਲ ਵਾਪਸ ਜਾਵੇ ਤਾਂ ਉਸ ਨੂੰ ਉੱਥੇ ਤਿੰਨ ਵੱਡੀਆਂ ਤੇ ਮੋਟੀਆਂ ਗੱਭਣ ਊਠਣੀਆਂ ਮਿਲਣ?" ਅਸੀਂ ਕਿਹਾ: ਜੀ ਹਾਂ। ਆਪ ਨੇ ਫਰਮਾਇਆ: ਤੁਹਾਡੇ ਵਿੱਚੋਂ ਜੋ ਕੋਈ ਆਪਣੀ ਨਮਾਜ਼ ਵਿੱਚ ਤਿੰਨ ਆਇਤਾਂ ਪੜ੍ਹਦਾ ਹੈ, ਉਹ ਉਸ ਲਈ ਤਿੰਨ ਵੱਡੀਆਂ ਤੇ ਮੋਟੀਆਂ ਗੱਭਣ ਊਠਣੀਆਂ ਨਾਲੋਂ ਬਿਹਤਰ ਹੈ।"
02

Explanation

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਨਮਾਜ਼ ਵਿੱਚ ਤਿੰਨ ਆਇਤਾਂ ਪੜ੍ਹਨ ਦਾ ਸਵਾਬ (ਇਨਾਮ) ਇਸ ਨਾਲੋਂ ਕਿਤੇ ਵੱਧ ਹੈ ਕਿ ਬੰਦੇ ਨੂੰ ਆਪਣੇ ਘਰ ਵਿੱਚ ਤਿੰਨ ਵੱਡੀਆਂ, ਮੋਟੀਆਂ ਤੇ ਗੱਭਣ ਊਠਣੀਆਂ ਮਿਲਣ।
03

Benefits

ਨਮਾਜ਼ ਵਿੱਚ ਕੁਰਆਨ ਪੜ੍ਹਨ ਦੀ ਫ਼ਜ਼ੀਲਤ (ਮਹੱਤਤਾ) ਦਾ ਬਿਆਨ।
ਨੇਕ ਅਮਲ ਦੁਨਿਆ ਦੇ ਖਤਮ ਹੋ ਜਾਣ ਵਾਲੇ ਸਮਾਨ ਤੋਂ ਕਈ ਗੁਣਾ ਬਿਹਤਰ ਅਤੇ ਲੰਬੇ ਸਮੇਂ ਤੱਕ ਚੱਲਣ ਵਾਲੇ ਹੁੰਦੇ ਹਨ।
ਇਹ ਫ਼ਜ਼ੀਲਤ ਸਿਰਫ਼ ਤਿੰਨ ਆਇਤਾਂ ਪੜ੍ਹਨ ਤੱਕ ਸੀਮਿਤ ਨਹੀਂ ਹੈ; ਸਗੋਂ ਨਮਾਜ਼ੀ ਆਪਣੀ ਨਮਾਜ਼ ਵਿੱਚ ਜਿੰਨੀਆਂ ਆਇਤਾਂ ਪੜ੍ਹਦਾ ਜਾਂਦਾ ਹੈ, ਉਸਦਾ ਸਵਾਬ ਵੀ ਓਨੀ ਹੀ ਊਠਣੀਆਂ ਦੀ ਗਿਣਤੀ ਨਾਲ ਵੱਧਦਾ ਜਾਂਦਾ ਹੈ।

Attribution

[رواه مسلم]

Categories

Share

Share hadeeth

Sharing options · 0 Total shares

Share

← Back to encyclopedia
Shopping Basket

Loading...