ਅਹਿਲੇ-ਕਿਤਾਬ ਦੀ ਨਾ ਤਾਂ ਪੁਸ਼ਟੀ ਕਰੋ ਅਤੇ ਨਾ ਹੀ ਉਨ੍ਹਾਂ ਨੂੰ ਝੁਠਲਾਓ, ਸਗੋਂ ਇਹ ਕਹੋ: "ਅਸੀਂ ਅੱਲਾਹ ’ਤੇ ਈਮਾਨ ਲਿਆਏ ਹਾਂ ਅਤੇ ਉਸ ’ਤੇ ਵੀ ਜੋ ਸਾਡੇ ਵੱਲ੍ਹ ਉਤਾਰਿਆ ਗਿਆ ਹੈ।
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅਹਿਲੇ-ਕਿਤਾਬ (ਯਹੂਦੀ) ਤੌਰਾਤ ਨੂੰ ਇਬਰਾਨੀ ਭਾਸ਼ਾ ਵਿੱਚ ਪੜ੍ਹਦੇ ਅਤੇ ਮੁਸਲਮਾਨਾਂ ਲਈ ਇਸ ਦੀ ਵਿਆਖਿਆ ਅਰਬੀ ਭਾਸ਼ਾ ਵਿੱਚ ਕਰਦੇ ਸਨ। ਇਸ 'ਤੇ ਰਸੂਲੁੱਲਾਹ ﷺ ਨੇ ਫਰਮਾਇਆ: " ਅਹਿਲੇ-ਕਿਤਾਬ ਦੀ ਨਾ ਤਾਂ ਪੁਸ਼ਟੀ ਕਰੋ ਅਤੇ ਨਾ ਹੀ ਉਨ੍ਹਾਂ ਨੂੰ ਝੁਠਲਾਓ, ਸਗੋਂ ਇਹ ਕਹ…

