افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
Islamic Reads · HadeethEnc

Prophetic Hadeeth Encyclopedia

Search and read verified Prophetic hadeeth translations, explanations, benefits, categories and source attribution. Page 55.

Content source:HadeethEnc.com·Version 1.22.0
841hadeeths
Advanced search

Search the Hadeeth Encyclopedia

Smart instant results tolerate minor spelling mistakes, with every filter in one place.

841hadeeths
#65032HadeethEnc[صحيح]

ਉਸ ਜ਼ਾਤ ਦੀ ਸੁੰਹ, ਜਿਸ ਦੇ ਹੱਥ ਵਿੱਚ ਮੁਹੰਮਦ ਦੀ ਜਾਨ ਹੈ, ਉਸ ਦੇ ਬਰਤਨ ਆਸਮਾਨ ਦੇ ਤਾਰਿਆਂ ਤੇ ਗ੍ਰਹਿਾਂ ਤੋਂ ਵੀ ਵੱਧ ਹੋਣਗੇ

ਅਬੁਜ਼ਰ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਪੁੱਛਿਆ: ਹੇ ਅੱਲਾਹ ਦੇ ਰਸੂਲ ﷺ! ਹੌਜ਼ (ਤਲਾਬ) ਦੇ ਬਰਤਨ ਕਿਹੋ ਜਿਹੇ ਹੋਣਗੇ? ਆਪ ﷺ ਨੇ ਫਰਮਾਇਆ: "ਉਸ ਜ਼ਾਤ ਦੀ ਸੁੰਹ, ਜਿਸ ਦੇ ਹੱਥ ਵਿੱਚ ਮੁਹੰਮਦ ਦੀ ਜਾਨ ਹੈ, ਉਸ ਦੇ ਬਰਤਨ ਆਸਮਾਨ ਦੇ ਤਾਰਿਆਂ ਤੇ ਗ੍ਰਹਿਾਂ ਤੋਂ ਵੀ ਵੱਧ ਹੋਣਗੇ। ਯਾਦ ਰੱਖੋ! ਮੈਂ ਉਸ ਹਨੇਰੀ ਤ…

Read hadeeth 0Views 0Cards 0Shares
Share
#65033HadeethEnc[صحيح]

ਅੱਲਾਹ ਤਆਲਾ ਕਿਆਮਤ ਦੇ ਦਿਨ ਮੇਰੀ ਉੱਮਤ ਵਿੱਚੋਂ ਇੱਕ ਆਦਮੀ ਨੂੰ ਛਾਂਟ ਕੇ ਸਭ ਦੇ ਸਾਹਮਣੇ ਲਿਆਵੇਗਾ

ਅਬਦੁੱਲਾਹ ਬਿਨ ਅਮਰ ਬਿਨ ਆਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: «ਅੱਲਾਹ ਤਆਲਾ ਕਿਆਮਤ ਦੇ ਦਿਨ ਮੇਰੀ ਉੱਮਤ ਵਿੱਚੋਂ ਇੱਕ ਆਦਮੀ ਨੂੰ ਛਾਂਟ ਕੇ ਸਭ ਦੇ ਸਾਹਮਣੇ ਲਿਆਵੇਗਾ ਅਤੇ ਉਸਦੇ ਸਾਹਮਣੇ ਗੁਨਾਹਾਂ ਦੇ ਨੜਿਨਵੇਂ (99) ਖਾਤੇ (ਰਜਿਸਟਰ) ਖੋਲ੍ਹ ਦਿੱਤੇ ਜਾਣਗੇ। ਹਰ ਰਜਿਸਟਰ ਇੰਨਾ ਵੱਡਾ ਹੋਵੇਗ…

Read hadeeth 0Views 0Cards 0Shares
Share
#65034HadeethEnc[حسن]

ਜਦੋਂ ਅੱਲਾਹ ਨੇ ਜੰਨਤ ਅਤੇ ਜਹੰਨਮ ਨੂੰ ਪੈਦਾ ਕੀਤਾ, ਤਾਂ ਜਿਬਰਾਈਲ (ਅ.) ਨੂੰ ਜੰਨਤ ਵੱਲ ਭੇਜਿਆ

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲੁੱਲਾਹ ﷺ ਨੇ ਫ਼ਰਮਾਇਆ: "ਜਦੋਂ ਅੱਲਾਹ ਨੇ ਜੰਨਤ ਅਤੇ ਜਹੰਨਮ ਨੂੰ ਪੈਦਾ ਕੀਤਾ, ਤਾਂ ਜਿਬਰਾਈਲ (ਅ.) ਨੂੰ ਜੰਨਤ ਵੱਲ ਭੇਜਿਆ ਅਤੇ ਫ਼ਰਮਾਇਆ: 'ਜਾਓ, ਜੰਨਤ ਤੇ ਜੰਨਤ ਦੇ ਵਾਸੀਆਂ ਲਈ ਜੋ ਕੁੱਝ ਤਿਆਰ ਕੀਤਾ ਗਿਆ ਹੈ, ਉਸਨੂੰ ਵੇਖੋ।' ਜਿਬਰਾਈਲ (ਅ.) ਨੇ ਜੰਨਤ…

Read hadeeth 0Views 0Cards 0Shares
Share
#65035HadeethEnc[صحيح]

ਮੌਤ ਨੂੰ ਇੱਕ ਡੱਬਖੜੱਬੇ (ਕਾਲੇ ਤੇ ਚਿੱਟੇ ਰੰਗ ਦੇ) ਭੇਡੂ ਦੇ ਰੂਪ ਵਿੱਚ ਲਿਆਂਦਾ ਜਾਵੇਗਾ

ਅਬੁ ਸਈਦ ਖੁਦਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲ ﷺ ਨੇ ਫਰਮਾਇਆ: "ਮੌਤ ਨੂੰ ਇੱਕ ਡੱਬਖੜੱਬੇ (ਕਾਲੇ ਤੇ ਚਿੱਟੇ ਰੰਗ ਦੇ) ਭੇਡੂ ਦੇ ਰੂਪ ਵਿੱਚ ਲਿਆਂਦਾ ਜਾਵੇਗਾ। ਫੇਰ ਇੱਕ ਪੁਕਾਰਨ ਵਾਲਾ ਪੁਕਾਰੇਗਾ: ਹੇ ਜੰਨਤ ਵਾਲਿਓ! ਤਾਂ ਉਹ ਆਪਣੀਆਂ ਗਰਦਨਾਂ ਚੁੱਕ ਕੇ ਉਸ ਵੱਲ ਵੇਖਣਗੇ। ਪੁਕਾਰਨ ਵਾਲਾ ਕਹੇਗਾ: ਕੀ ਤ…

Read hadeeth 0Views 0Cards 0Shares
Share
#65036HadeethEnc[صحيح]

ਤੁਹਾਡੀ ਦੁਨਿਆ ਦੀ ਅੱਗ ਜਹੰਨਮ ਦੀ ਅੱਗ ਦੇ ਸੱਤਰ ਹਿੱਸਿਆਂ ਵਿੱਚੋਂ ਸਿਰਫ਼ ਇੱਕ ਹਿੱਸਾ ਹੈ

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲ ﷺ ਨੇ ਫਰਮਾਇਆ: "ਤੁਹਾਡੀ ਦੁਨਿਆ ਦੀ ਅੱਗ ਜਹੰਨਮ ਦੀ ਅੱਗ ਦੇ ਸੱਤਰ ਹਿੱਸਿਆਂ ਵਿੱਚੋਂ ਸਿਰਫ਼ ਇੱਕ ਹਿੱਸਾ ਹੈ।" ਲੋਕਾਂ ਨੇ ਪੁੱਛਿਆ: ਹੇ ਅੱਲਾਹ ਦੇ ਰਸੂਲ! ਇਹ ਦੁਨਿਆ ਦੀ ਅੱਗ ਹੀ ਕਾਫੀ ਸੀ। ਆਪ ਨੇ ਫਰਮਾਇਆ: "ਜਹੰਨਮ ਦੀ ਅੱਗ ਨੂੰ ਇਸ ਅੱਗ ਉੱਤੇ ਉਣਹੱਤਰ (69) ਹਿੱਸੇ (ਗੁ…

Read hadeeth 0Views 0Cards 0Shares
Share
#65037HadeethEnc[صحيح]

ਅੱਲਾਹ ਦੇ ਰਸੂਲ ﷺ ਜੋ ਕਿ ਸੱਚੇ ਤੇ ਇਮਾਨਦਾਰ ਹਨ, ਨੇ ਦੱਸਿਆ: "ਤੁਹਾਡੇ ਵਿੱਚੋਂ ਹਰੇਕ ਦੀ ਪੈਦਾਇਸ਼ ਦੀ ਬੁਨਿਆਦ ਉਸ ਦੀ ਮਾਂ ਦੇ ਪੇਟ ਵਿੱਚ ਚਾਲੀ ਦਿਨ ਅਤੇ ਚਾਲੀ ਰਾਤ ਤੱਕ ਰੱਖੀ ਜਾਂਦੀ ਹੈ

ਹਜ਼ਰਤ ਅਬਦੁੱਲਾਹ ਬਿਨ ਮਸਊਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ: ਅੱਲਾਹ ਦੇ ਰਸੂਲ ﷺ ਜੋ ਕਿ ਸੱਚੇ ਤੇ ਇਮਾਨਦਾਰ ਹਨ, ਨੇ ਦੱਸਿਆ: "ਤੁਹਾਡੇ ਵਿੱਚੋਂ ਹਰੇਕ ਦੀ ਪੈਦਾਇਸ਼ ਦੀ ਬੁਨਿਆਦ ਉਸ ਦੀ ਮਾਂ ਦੇ ਪੇਟ ਵਿੱਚ ਚਾਲੀ ਦਿਨ ਅਤੇ ਚਾਲੀ ਰਾਤ ਤੱਕ ਰੱਖੀ ਜਾਂਦੀ ਹੈ। ਫੇਰ ਉਹ ਇੰਨੇ ਹੀ ਸਮੇਂ ਲਈ ਉਹ ਜੰਮੇ ਹੋਏ ਖੂਨ ਦਾ ਰੂਪ ਧਾਰਨ ਕਰ ਲੈਂ…

Read hadeeth 0Views 0Cards 0Shares
Share
#65038HadeethEnc[صحيح]

ਅੱਲਾਹ ਤਆਲਾ ਨੇ ਆਸਮਾਨਾਂ ਅਤੇ ਜ਼ਮੀਨ ਦੀ ਰਚਨਾ ਕਰਨ ਤੋਂ ਪੰਜਾਹ ਹਜ਼ਾਰ ਸਾਲ ਪਹਿਲਾਂ ਮਖਲੂਕਾਂ (ਰਚਨਾਵਾਂ) ਦੀ ਤਕਦੀਰਾਂ ਲਿਖ ਦਿੱਤੀਆਂ ਸਨ

ਅਬਦੁੱਲਾਹ ਬਿਨ ਅਮਰ ਬਿਨ ਆਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਅੱਲਾਹ ਦੇ ਰਸੂਲ ﷺ ਨੂੰ ਇਹ ਫਰਮਾਉਂਦੇ ਹੋਏ ਸੁਣਿਆ ਹੈ: "ਅੱਲਾਹ ਤਆਲਾ ਨੇ ਆਸਮਾਨਾਂ ਅਤੇ ਜ਼ਮੀਨ ਦੀ ਰਚਨਾ ਕਰਨ ਤੋਂ ਪੰਜਾਹ ਹਜ਼ਾਰ ਸਾਲ ਪਹਿਲਾਂ ਮਖਲੂਕਾਂ (ਰਚਨਾਵਾਂ) ਦੀ ਤਕਦੀਰਾਂ ਲਿਖ ਦਿੱਤੀਆਂ ਸਨ।" ਅਤੇ ਆਪ ﷺ ਨੇ ਫਰਮਾਇਆ: "ਉਸ ਵੇਲੇ…

Read hadeeth 0Views 0Cards 0Shares
Share
#65039HadeethEnc[صحيح]

ਹਰ ਚੀਜ਼ ਤਕਦੀਰ ਨਾਲ ਸਾਹਮਣੇ ਆਉਂਦੀ ਹੈ; ਇੱਥੋਂ ਤੱਕ ਕਿ (ਕਿਸੇ ਕੰਮ ਨੂੰ ਕਰਨ ਦੀ) ਸਮਰੱਥਾ ਤੇ ਅਸਮਰੱਥਾ ਵੀ ਜਾਂ ਅਸਮਰੱਥਾ ਤੇ ਸਮਰੱਥਾ ਵੀ।

ਤਾਵੂਸ ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਕਿਹਾ: ਮੈਂ ਰਸੂਲੁੱਲਾਹ ﷺ ਦੇ ਕੁੱਝ ਸਹਾਬੀਆਂ ਨੂੰ ਪਾਇਆ, ਜੋ ਕਹਿੰਦੇ ਸਨ: ਹਰ ਚੀਜ਼ ਤਕਦੀਰ ਅਨੁਸਾਰ ਸਾਹਮਣੇ ਆਉਂਦੀ ਹੈ।ਤਾਵੂਸ ਕਹਿੰਦੇ ਹਨ ਕਿ ਮੈਂ ਅਬਦੁੱਲਾਹ ਬਿਨ ਉਮਰ (ਰਜ਼ੀਅੱਲਾਹੁ ਅਨਹੁਮਾ) ਨੂੰ ਇਹ ਕਹਿੰਦੇ ਹੋਏ ਸੁਣਿਆ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਹਰ ਚੀਜ਼ ਤਕਦੀਰ ਨਾਲ ਸਾਹਮਣੇ ਆਉ…

Read hadeeth 0Views 0Cards 0Shares
Share
#65044HadeethEnc[صحيح]

ਮੇਰਾ ਨਾਂ ਜ਼ਮਾਮ ਬਿਨ ਸਾਲਬਾ ਹੈ ਅਤੇ ਮੈਂ ਸਾਅਦ ਬਿਨ ਬਕਰ ਨਾਂ ਦੇ ਕਬੀਲੇ ਤੋਂ ਆਇਆ ਹਾਂ।

ਅਨਸ ਬਿਨ ਮਾਲਿਕ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਇੱਕ ਵਾਰੀ ਅਸੀਂ ਮਸਜਿਦ ਵਿੱਚ ਨਬੀ ﷺ ਕੋਲ ਬੈਠੇ ਹੋਏ ਸੀ ਕਿ ਊਠ 'ਤੇ ਸਵਾਰੀ ਕਰਦਾ ਇੱਕ ਆਦਮੀ ਆਇਆ ਅਤੇ ਉਸਨੇ ਆਪਣੇ ਊਠ ਨੂੰ ਮਸਜਿਦ ਵਿੱਚ ਬਿਠਾ ਕੇ ਬੰਨ੍ਹ ਦਿੱਤਾ। ਫੇਰ ਪੁੱਛਣ ਲੱਗਾ: ਤੁਹਾਡੇ ਵਿੱਚੋਂ ਮੁਹੰਮਦ (ﷺ) ਕੌਣ ਹੈ? ਨਬੀ ﷺ ਉਸ ਸਮੇਂ ਸਹਾਬੀਆਂ ਦੇ ਵ…

Read hadeeth 0Views 0Cards 0Shares
Share
#65045HadeethEnc[صحيح لغيره]

ਨਬੀ ﷺ ਨੇ ਕਿਸੇ ਗੱਲ ਦਾ ਜ਼ਿਕਰ ਕੀਤਾ ਅਤੇ ਫਰਮਾਇਆ: "ਇਹ ਉਸ ਵੇਲੇ ਹੋਵੇਗਾ ਜਦੋਂ ਇਲਮ ਚਲਾ ਜਾਵੇਗਾ

ਜ਼ਿਯਾਦ ਬਿਨ ਲਬੀਦ (ਰਜ਼ੀਅੱਲਾਹੁ ਅਨਹੁ) ਰਿਵਾਇਤ ਹੈ, ਉਨ੍ਹਾਂ ਨੇ ਕਿਹਾ: ਨਬੀ ﷺ ਨੇ ਕਿਸੇ ਗੱਲ ਦਾ ਜ਼ਿਕਰ ਕੀਤਾ ਅਤੇ ਫਰਮਾਇਆ: "ਇਹ ਉਸ ਵੇਲੇ ਹੋਵੇਗਾ ਜਦੋਂ ਇਲਮ ਚਲਾ ਜਾਵੇਗਾ।" ਮੈਂ ਕਿਹਾ: ਹੇ ਅੱਲਾਹ ਦੇ ਰਸੂਲ! ਇਲਮ ਕਿਵੇਂ ਖਤਮ ਹੋ ਜਾਵੇਗਾ, ਜਦੋਂ ਕਿ ਅਸੀਂ ਕੁਰਆਨ ਪੜ੍ਹ ਰਹੇ ਹਾਂ, ਆਪਣੇ ਬੱਚਿਆਂ ਨੂੰ ਪੜ੍ਹਾ ਰਹੇ ਹਾਂ ਅਤੇ ਸਾਡੇ…

Read hadeeth 0Views 0Cards 0Shares
Share

Shopping Basket

Loading...