Prophetic Hadeeth Encyclopedia
Search and read verified Prophetic hadeeth translations, explanations, benefits, categories and source attribution.
Search the Hadeeth Encyclopedia
Smart instant results tolerate minor spelling mistakes, with every filter in one place.
Seerah and History
ਅੱਲਾਹ ਦੇ ਨਬੀ ﷺ ਜੁੱਤਾ ਪਹਿਨਣ, ਕੰਘੀ ਕਰਨ, ਪਾਕੀ ਹਾਸਲ ਕਰਨ ਅਤੇ ਆਪਣੇ ਸਾਰੇ ਕੰਮਾਂ ਨੂੰ ਸੱਜੇ ਪਾਸਿਓਂ ਕਰਨਾ ਪਸੰਦ ਕਰਦੇ ਸੀ।
ਮੋਮਿਨਾਂ ਦੀ ਮਾਂ ਆਇਸ਼ਾ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ, ਉਹ ਕਹਿੰਦੀ ਹਨ: "ਅੱਲਾਹ ਦੇ ਨਬੀ ﷺ ਜੁੱਤਾ ਪਹਿਨਣ, ਕੰਘੀ ਕਰਨ, ਪ…
ਜਦੋਂ ਅੱਲਾਹ ਦੇ ਰਸੂਲ ﷺ ਪਾਖਾਨੇ ਵਿੱਚ ਜਾਂਦੇ ਸਨ, ਤਾਂ ਮੈਂ ਅਤੇ ਮੇਰੇ ਵਰਗਾ ਇੱਕ ਲੜਕਾ ਪਾਣੀ ਦੀ ਮਸ਼ਕ ਅਤੇ ਇੱਕ ਛੋਟੀ ਲਾਠੀ ਲੈ ਕੇ ਜਾਂਦੇ ਸਾਂ, ਫਿਰ ਉਹ ﷺ ਪਾਣੀ ਨਾਲ ਇਸਤਿੰਜਾ ਕਰਦੇ ਸਨ।
ਮੈਂ ਕਦੇ ਵੀ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੂੰ ਪੂਰੀ ਤਰ੍ਹਾਂ ਹੱਸਦੇ ਨਹੀਂ ਵੇਖਿਆ ਕਿ ਉਨ੍ਹਾਂ ਦੀਆਂ ਲਹਵਾਤਾਂ (ਹਲਕ ਦੀ ਹੱਡੀ) ਵੀ ਨਜ਼ਰ ਆਉਣ, ਉਹ ਸਿਰਫ਼ ਮੁਸਕਰਾਉਂਦੇ ਸਨ।
ਮੈਂ ਅੱਲਾਹ ਦੇ ਨਬੀ ﷺ ਤੋਂ ਦਸ ਰਕਆਤਾਂ ਯਾਦ ਕੀਤੀਆਂ ਹਨ
ਅਬਦੁੱਲਾਹ ਇਬਨ ਉਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਅੱਲਾਹ ਦੇ ਨਬੀ ﷺ ਤੋਂ ਦਸ ਰਕਆਤਾਂ ਯਾਦ ਕੀਤੀਆਂ ਹਨ। ਦੋ ਰਕਆਤਾਂ ਜ਼ੁਹਰ ਤੋਂ ਪਹਿਲਾਂ, ਦੋ ਰਕਆਤਾਂ ਉਸ ਤੋਂ ਬਾਅਦ, ਦੋ ਰਕਆਤਾਂ ਮਗਰਿਬ ਤੋਂ ਬਾਅਦ ਘਰ ਵਿੱਚ, ਦੋ ਰਕਆਤਾਂ ਇਸ਼ਾ ਤੋਂ ਬਾਅਦ ਘਰ ਵਿੱਚ ਅਤੇ ਦੋ ਰਕਆਤਾਂ ਸਵੇਰ (ਫਜਰ) ਦੀ ਨਮਾਜ਼ ਤੋਂ ਪਹਿ…
ਅੱਲਾਹ ਦੇ ਨਬੀ ﷺ ਜਦੋਂ ਰਾਤ ਨੂੰ ਸੌ ਕੇ ਉੱਠਦੇ, ਤਾਂ ਆਪਣੇ ਮੂੰਹ ਨੂੰ ਮਿਸਵਾਕ ਨਾਲ ਰਗੜ ਕੇ ਸਾਫ ਕਰਦੇ।
ਕੀ ਮੈਂ ਤੁਹਾਨੂੰ ਦੱਜਾਲ ਦੇ ਬਾਰੇ ਇੱਕ ਅਜਿਹੀ ਗੱਲ ਨਾ ਦੱਸਾਂ, ਜੋ ਕਿਸੇ ਨਬੀ ਨੇ ਆਪਣੀ ਕੌਮ ਨੂੰ ਨਹੀਂ ਦੱਸੀ? ਉਹ ਕਾਣਾ ਹੋਵੇਗਾ ਅਤੇ ਆਪਣੇ ਨਾਲ ਜੰਨਤ ਤੇ ਜਹੰਨਮ ਵਰਗੀਆਂ ਚੀਜ਼ਾਂ ਲਿਆਵੇਗਾ।
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਕੀ ਮੈਂ ਤੁਹਾਨੂੰ ਦੱਜਾਲ ਦੇ ਬਾਰੇ ਇੱਕ ਅਜਿਹੀ ਗੱਲ ਨਾ ਦੱਸਾਂ, ਜੋ ਕਿਸੇ ਨਬੀ ਨੇ ਆਪਣੀ ਕੌਮ ਨੂੰ ਨਹੀਂ ਦੱਸੀ? ਉਹ ਕਾਣਾ ਹੋਵੇਗਾ ਅਤੇ ਆਪਣੇ ਨਾਲ ਜੰਨਤ ਤੇ ਜਹੰਨਮ ਵਰਗੀਆਂ ਚੀਜ਼ਾਂ ਲਿਆਵੇਗਾ। ਜਿਸਨੂੰ ਉਹ ਜੰਨਤ ਕਹੇਗਾ, ਅਸਲ…
ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ) ਨਹੀਂ, ਅਰਬਾਂ ਦੀ ਬਰਬਾਦੀ ਉਸ ਬੁਰਾਈ ਕਾਰਨ ਆਵੇਗੀ, ਜਿਸ ਦੇ ਵਾਪਰਨ ਦਾ ਸਮਾਂ ਨੇੜੇ ਆ ਗਿਆ ਹੈ। ਅੱਜ ਯਾਜੂਜ ਤੇ ਮਾਜੂਜ ਦੀ ਕੰਧ ਵਿੱਚ ਇੰਨਾ ਛੇਕ ਹੋ ਗਿਆ ਹੈ।
ਜ਼ੈਨਬ ਬਿੰਤ ਜਹਸ਼ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਉਨ੍ਹਾਂ ਕੋਲ ਘਬਰਾਏ ਹੋਏ ਆਏ ਅਤੇ ਕਹਿਣ ਲੱਗੇ: "ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ) ਨਹੀਂ, ਅਰਬਾਂ ਦੀ ਬਰਬਾਦੀ ਉਸ ਬੁਰਾਈ ਕਾਰਨ ਆਵੇਗੀ, ਜਿਸ ਦੇ ਵਾਪਰਨ ਦਾ ਸਮਾਂ ਨੇੜੇ ਆ ਗਿਆ ਹੈ। ਅੱਜ ਯਾਜੂਜ ਤੇ ਮਾਜੂਜ ਦੀ ਕੰਧ ਵਿੱਚ ਇੰਨਾ ਛੇਕ ਹੋ ਗਿਆ ਹ…
ਅੱਲਾਹ ਦੇ ਨਬੀ ﷺ ਪਰਦੇ ਵਾਲੀ ਕਵਾਰੀ ਕੁੜੀ ਤੋਂ ਵੀ ਵੱਧ ਹਯਾ ਵਾਲੇ ਸਨ। ਇਸ ਲਈ, ਜਦੋਂ ਵੀ ਕੋਈ ਅਜਿਹੀ ਚੀਜ਼ ਵੇਖਦੇ, ਜਿਸਨੂੰ ਨਾਪਸੰਦ ਕਰਦੇ, ਤਾਂ ਅਸੀਂ ਉਸਨੂੰ ਆਪ ﷺ ਦੇ ਚਿਹਰੇ ਤੋਂ ਪਛਾਣ ਲੈਂਦੇ ਸੀ।
ਅੱਲਾਹ ਦੇ ਨਬੀ ﷺ ਜਦੋਂ ਨਮਾਜ਼ ਪੜ੍ਹਦੇ, ਤਾਂ (ਸਜਦੇ ਵਿੱਚ) ਆਪਣੀਆਂ ਦੋਵਾਂ ਬਾਹਾਂ ਨੂੰ ਇੰਨਾ ਖੋਲ੍ਹ ਦਿੰਦੇ ਕਿ ਆਪ ﷺ ਦੀਆਂ ਦੋਵਾਂ ਬਗਲਾਂ (ਕੱਛਾਂ) ਦੀ ਸਫ਼ੈਦੀ ਦਿੱਸਣ ਲੱਗ ਜਾਂਦੀ।
ਅਬਦੁੱਲਾਹ ਬਿਨ ਮਾਲਿਕ ਬਿਨ ਬੁਹੈਨਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ: ਅੱਲਾਹ ਦੇ ਨਬੀ ﷺ ਜਦੋਂ ਨਮਾਜ਼ ਪੜ੍ਹਦੇ, ਤਾਂ (ਸਜ…
ਤੁਸੀਂ ਜਾਣੋ ਕਿ ਤੁਹਾਡੇ ਤੋਂ ਪਹਿਲਾਂ ਇੱਕ ਰਾਜਾ ਸੀ, ਜਿਸ ਕੋਲ ਇੱਕ ਜਾਦੂਗਰ ਸੀ।
ਸੁਹੈਬ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਨਬੀ ﷺ ਨੇ ਕਿਹਾ: "ਤੁਸੀਂ ਜਾਣੋ ਕਿ ਤੁਹਾਡੇ ਤੋਂ ਪਹਿਲਾਂ ਇੱਕ ਰਾਜਾ ਸੀ, ਜਿਸ ਕੋਲ ਇੱਕ ਜਾਦੂਗਰ ਸੀ। ਜਦੋਂ ਰਾਜਾ ਬੁੱਢਾ ਹੋ ਗਿਆ, ਉਸਨੇ ਕਿਹਾ: 'ਮੈਨੂੰ ਬੁੱਢਾਪਾ ਆ ਗਿਆ ਹੈ, ਮੇਰੇ ਲਈ ਇੱਕ ਨੌਜਵਾਨ ਭੇਜੋ ਜੋ ਮੈਨੂੰ ਜਾਦੂ ਸਿਖਾਵੇ।' ਤਾਂ ਉਸ ਰਾਜਾ ਨੇ ਇੱਕ ਨੌਜਵਾਨ ਭੇਜਿਆ ਜੋ ਉਸ ਨੂ…

