افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
Islamic Reads · HadeethEnc

Prophetic Hadeeth Encyclopedia

Search and read verified Prophetic hadeeth translations, explanations, benefits, categories and source attribution. Page 2.

Content source:HadeethEnc.com·Version 1.36.0
841hadeeths
Advanced search

Search the Hadeeth Encyclopedia

Smart instant results tolerate minor spelling mistakes, with every filter in one place.

41hadeeths
Clear filters
Categories

Seerah and History

12 hadeeths in this category
#3381HadeethEnc[حسن]

ਮੈਨੂੰ ਤੁਹਾਡੇ ਪ੍ਰਤੀ ਜਿਸ ਚੀਜ਼ ਦਾ ਸਭ ਤੋਂ ਡਰ ਹੈ, ਉਹ ਸ਼ਿਰਕ-ਏ-ਅਸਗ਼ਰ (ਛੋਟਾ ਸ਼ਿਰਕ) ਹੈ।" ਸਹਾਬੀਆਂ ਨੇ ਪੁੱਛਿਆ: ਹੇ ਅੱਲਾਹ ਦੇ ਰਸੂਲ! ਸ਼ਿਰਕ-ਏ-ਅਸਗ਼ਰ ਕੀ ਹੈ? ਆਪ ﷺ ਨੇ ਜਵਾਬ ਦਿੱਤਾ: «ਰਿਯਾ» (ਦਿਖਾਵਾ ਕਰਨਾ)

ਮਹਮੂਦ ਬਿਨ ਲਬੀਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਮੈਨੂੰ ਤੁਹਾਡੇ ਪ੍ਰਤੀ ਜਿਸ ਚੀਜ਼ ਦਾ ਸਭ ਤੋਂ ਡਰ ਹੈ, ਉਹ ਸ਼ਿਰਕ-ਏ-ਅਸਗ਼ਰ (ਛੋਟਾ ਸ਼ਿਰਕ) ਹੈ।" ਸਹਾਬੀਆਂ ਨੇ ਪੁੱਛਿਆ: ਹੇ ਅੱਲਾਹ ਦੇ ਰਸੂਲ! ਸ਼ਿਰਕ-ਏ-ਅਸਗ਼ਰ ਕੀ ਹੈ? ਆਪ ﷺ ਨੇ ਜਵਾਬ ਦਿੱਤਾ: «ਰਿਯਾ» (ਦਿਖਾਵਾ ਕਰਨਾ)। ਅੱਲਾਹ ਤਆਲਾ ਕਿਆਮਤ ਦ…

Read hadeeth 12Views 0Cards 0Shares
Share
#3409HadeethEnc[صحيح]

ਅੱਲਾਹ ਦੀ ਕਸਮ! ਤੁਹਾਡੇ ਰਾਹੀਂ ਜੇਕਰ ਅੱਲਾਹ ਕਿਸੇ ਇੱਕ ਵੀ ਆਦਮੀ ਨੂੰ ਹਿਦਾਇਤ ਦੇ ਦੇਵੇ, ਤਾਂ ਇਹ ਤੁਹਾਡੇ ਲਈ ਲਾਲ ਊਠਾਂ ਨਾਲੋਂ ਬਿਹਤਰ ਹੈ।

ਸਹਲ ਬਿਨ ਸਾਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਮੈਂ ਕੱਲ੍ਹ ਇਸ ਝੰਡੇ ਨੂੰ ਉਸ ਵਿਅਕਤੀ ਨੂੰ ਦੇਵਾਂਗਾ, ਜਿਸ ਦੇ ਹੱਥਾਂ 'ਤੇ ਅੱਲਾਹ ਤਆਲਾ ਫਤਿਹ ਦੇਵੇਗਾ। ਉਹ ਅੱਲਾਹ ਤੇ ਉਸਦੇ ਰਸੂਲ ਨੂੰ ਪਿਆਰ ਕਰਦਾ ਹੈ ਅਤੇ ਅੱਲਾਹ ਤੇ ਉਸਦੇ ਰਸੂਲ ਉਸ ਨੂੰ ਪਿਆਰ ਕਰਦੇ ਹਨ।" ਲੋਕ ਸਾਰੀ ਰਾਤ ਇਹ ਸੋਚਦੇ ਰਹੇ ਕਿ…

Read hadeeth 6Views 0Cards 0Shares
Share
#3447HadeethEnc[صحيح]

"ਹੇ ਅਬੂ ਬਕਰ! ਤੈਨੂੰ ਦੋ ਲੋਕਾਂ ਬਾਰੇ ਕੀ ਖਿਆਲ ਹੈ, ਅੱਲਾਹ ਤੀਸਰਾ ਹੈ।

ਅਬੂ ਬਕਰ ਸਿੱਦੀਕ (ਰਜ਼ੀਅੱਲਾਹੁ ਅਨਹੁ ਨੇ ਕਿਹਾ: ਮੈਂ ਗੁਫ਼ਾ ਵਿੱਚ ਹੋਣ ਦੌਰਾਨ ਕਾਫ਼ਿਰਾਂ ਦੇ ਪੈਰਾਂ ਨੂੰ ਆਪਣੇ ਸਿਰਾਂ 'ਤੇ ਵੇਖਿਆ ਅਤੇ ਕਿਹਾ: "ਹੇ ਰਸੂਲ ਅੱਲਾਹ ﷺ! ਜੇ ਉਹਨਾਂ ਵਿੱਚੋਂ ਕਿਸੇ ਨੇ ਆਪਣੇ ਪੈਰਾਂ ਵੱਲ ਦੇਖਿਆ ਤਾਂ ਉਹ ਸਾਨੂੰ ਆਪਣੇ ਪੈਰਾਂ ਹੇਠ ਵੇਖ ਲੈਂਦਾ।"ਫਿਰ ਨਬੀ ﷺ ਨੇ ਕਿਹਾ:« "ਹੇ ਅਬੂ ਬਕਰ! ਤੈਨੂੰ ਦੋ ਲੋਕਾਂ ਬ…

Read hadeeth 9Views 0Cards 0Shares
Share
#3476HadeethEnc[صحيح]

ਮੈਂ ਅਤੇ ਨਬੀ ﷺ ਇੱਕੋ ਭਾਂਡੇ ਤੋਂ ਗੁਸਲ ਕਰਦੇ ਸੀ, ਜਦਕਿ ਅਸੀਂ ਦੋਵੇਂ ਜੁੰਬੀ ਹੁੰਦੇ ਸੀ। ਮੈਂ ਆਪ ﷺ ਦੇ ਹੁਕਮ ਤੋਂ ਧੋਤੀ ਬੰਨ੍ਹ ਲੈਂਦੀ, ਫੇਰ ਆਪ ﷺ ਮੇਰੇ ਨਾਲ ਆਪਣੇ ਸ਼ਰੀਰ ਨੂੰ ਪਲੋਸਦੇ, ਜਦੋਂ ਕਿ ਮੈਂ ਹੈਜ਼ਾ (ਮਹਾਵਾਰੀ ਦੀ ਹਾਲਤ ਵਿੱਚ) ਹੁੰਦੀ ਸੀ।

ਮੋਮਿਨਾਂ ਦੀ ਮਾਂ ਆਇਸ਼ਾ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ, ਉਹ ਕਹਿੰਦੀ ਹਨ: ਮੈਂ ਅਤੇ ਨਬੀ ﷺ ਇੱਕੋ ਭਾਂਡੇ ਤੋਂ ਗੁਸਲ ਕਰਦੇ ਸੀ, ਜਦਕਿ ਅਸੀਂ ਦੋਵੇਂ ਜੁੰਬੀ ਹੁੰਦੇ ਸੀ। ਮੈਂ ਆਪ ﷺ ਦੇ ਹੁਕਮ ਤੋਂ ਧੋਤੀ ਬੰਨ੍ਹ ਲੈਂਦੀ, ਫੇਰ ਆਪ ﷺ ਮੇਰੇ ਨਾਲ ਆਪਣੇ ਸ਼ਰੀਰ ਨੂੰ ਪਲੋਸਦੇ, ਜਦੋਂ ਕਿ ਮੈਂ ਹੈਜ਼ਾ (ਮਹਾਵਾਰੀ ਦੀ ਹਾਲਤ ਵਿੱਚ) ਹੁੰਦੀ ਸੀ…

Read hadeeth 8Views 0Cards 0Shares
Share
#4936HadeethEnc[صحيح]

ਬਨੂ ਇਸਰਾਈਲ ਦੀ ਰਹਨੁਮਾਈ ਨਬੀਆਂ ਕਰਦੇ ਸਨ। ਜਦੋਂ ਵੀ ਕੋਈ ਨਬੀ ਵਿਅਕਤ ਹੋ ਜਾਂਦਾ, ਉਸ ਦੀ ਥਾਂ ਦੂਜਾ ਨਬੀ ਆ ਜਾਂਦਾ। ਪਰ ਮੇਰੇ ਬਾਅਦ ਕੋਈ ਨਬੀ ਨਹੀਂ ਆਵੇਗਾ।ਹਾਂ, ਖਲੀਫਾ ਹੋਣਗੇ ਅਤੇ ਉਹ ਬਹੁਤ ਹੋਣਗੇ।

ਹਜ਼ਰਤ ਅਬੂ ਹਾਜ਼ਿਮ ਰਵੀ ਕਰਦੇ ਹਨ: "ਮੈਂ ਪੰਜ ਸਾਲ ਤਕ ਹਜ਼ਰਤ ਅਬੂ ਹੁਰੈਰਾ ਰਜ਼ੀਅੱਲਾਹੁ ਅਨਹੂ ਦੀ ਮਹਫਿਲ ਵਿਚ ਬੈਠਿਆ। ਮੈਂ ਉਹਨਾਂ ਨੂੰ ਨਬੀ ਕਰੀਮ ਸੱਲਲਾਹੁ ਅਲੈਹਿ ਵਾ ਸੱਲਮ ਦੀ ਇਹ ਹਦੀਸ ਬਿਆਨ ਕਰਦੇ ਸੁਣਿਆ: "ਬਨੂ ਇਸਰਾਈਲ ਦੀ ਰਹਨੁਮਾਈ ਨਬੀਆਂ ਕਰਦੇ ਸਨ। ਜਦੋਂ ਵੀ ਕੋਈ ਨਬੀ ਵਿਅਕਤ ਹੋ ਜਾਂਦਾ, ਉਸ ਦੀ ਥਾਂ ਦੂਜਾ ਨਬੀ ਆ ਜਾਂਦਾ। ਪਰ ਮ…

Read hadeeth 7Views 0Cards 0Shares
Share
#5330HadeethEnc[صحيح]

ਹੇ ਅੱਲਾਹ! ਜੋ ਵਿਅਕਤੀ ਮੇਰੀ ਉੱਮਤ ਦੇ ਕਿਸੇ ਕੰਮ ਦਾ ਜ਼ਿੰਮੇਵਾਰ ਬਣੇ, ਫੇਰ ਉਹ ਉਨ੍ਹਾਂ ਉੱਤੇ ਸਖਤੀ ਕਰੇ, ਤਾਂ ਤੂੰ ਵੀ ਉਸ ਉੱਤੇ ਸਖਤੀ ਕਰ। ਅਤੇ ਜੋ ਮੇਰੀ ਉੱਮਤ ਦੇ ਕਿਸੇ ਕੰਮ ਦਾ ਜ਼ਿੰਮੇਵਾਰ ਬਣੇ, ਫੇਰ ਉਨ੍ਹਾਂ ਨਾਲ ਨਰਮੀ ਕਰੇ, ਤਾਂ ਤੂੰ ਵੀ ਉਸ ਨਾਲ ਨਰਮੀ ਕਰ।

ਆਇਸ਼ਾ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ, ਉਹ ਕਹਿੰਦੀ ਹਨ ਕਿ ਮੈਂ ਅੱਲਾਹ ਦੇ ਰਸੂਲ ﷺ ਨੂੰ ਆਪਣੇ ਇਸ ਘਰ ਵਿੱਚ ਫਰਮਾਉਂਦੇ ਹੋਏ ਸੁਣਿਆ: "ਹੇ ਅੱਲਾਹ! ਜੋ ਵਿਅਕਤੀ ਮੇਰੀ ਉੱਮਤ ਦੇ ਕਿਸੇ ਕੰਮ ਦਾ ਜ਼ਿੰਮੇਵਾਰ ਬਣੇ, ਫੇਰ ਉਹ ਉਨ੍ਹਾਂ ਉੱਤੇ ਸਖਤੀ ਕਰੇ, ਤਾਂ ਤੂੰ ਵੀ ਉਸ ਉੱਤੇ ਸਖਤੀ ਕਰ। ਅਤੇ ਜੋ ਮੇਰੀ ਉੱਮਤ ਦੇ ਕਿਸੇ ਕੰਮ ਦਾ ਜ਼ਿੰਮੇ…

Read hadeeth 4Views 0Cards 0Shares
Share
#6078HadeethEnc[صحيح]

"ਇਹ ਕਿਹੜਾ ਲੋਕ ਹੈ ਜੋ ਅਜਿਹੇ-ਅਜਿਹੇ ਕਹਿੰਦੇ ਹਨ? ਪਰ ਮੈਂ ਪੜ੍ਹਦਾ ਹਾਂ ਅਤੇ ਸੁੰਦਾ ਹਾਂ, ਰੋਜ਼ਾ ਰੱਖਦਾ ਹਾਂ ਅਤੇ ਇਫ਼ਤਾਰ ਕਰਦਾ ਹਾਂ, ਅਤੇ ਵਿਆਹ ਕਰਦਾ ਹਾਂ। ਜਿਸ ਨੇ ਮੇਰੀ ਸੁੰਨਤ ਤੋਂ ਇਨਕਾਰ ਕੀਤਾ, ਉਹ ਮੇਰੇ ਵਿਚੋਂ ਨਹੀਂ ਹੈ।

"ਹਦਿਸ਼ ਅੰਸ ਰਜ਼ੀਅੱਲਾਹੁ ਅੰਹੁ ਤੋਂ ਰਿਵਾਇਤ ਹੈ:" ਨਬੀ ﷺ ਦੇ ਕੁਝ ਸਹਾਬਿਆਂ ਨੇ ਨਬੀ ﷺ ਦੀਆਂ ਜ਼ਿੰਦਗੀ ਦੀਆਂ ਗੁਪਤ ਬਾਤਾਂ ਬਾਰੇ ਪੁੱਛਿਆ ਕਿ ਉਹ ਗੁਪਤ ਰੂਪ ਵਿੱਚ ਕਿਹੜਾ ਅਮਲ ਕਰਦੇ ਸਨ? ਕੁਝ ਨੇ ਕਿਹਾ: ਮੈਂ ਔਰਤਾਂ ਨਾਲ ਵਿਆਹ ਨਹੀਂ ਕਰਦਾ, ਕੁਝ ਨੇ ਕਿਹਾ: ਮੈਂ ਮਾਸ ਨਹੀਂ ਖਾਂਦਾ, ਕੁਝ ਨੇ ਕਿਹਾ: ਮੈਂ ਬਿਸਤਰੇ 'ਤੇ ਨਹੀਂ ਸੁੰਦਾ। ਫ…

Read hadeeth 6Views 0Cards 0Shares
Share
#6179HadeethEnc[صحيح]

ਰਸੂਲੁੱਲਾਹ ﷺ ਲੋਕਾਂ ਵਿੱਚੋਂ ਸਭ ਤੋਂ ਵੱਧ ਦਇਆਵਾਨ ਵਿਅਕਤੀ ਸਨ ਅਤੇ ਆਪ ﷺ ਸਭ ਤੋਂ ਵੱਧ ਦਇਆਵਾਨ ਰਮਜ਼ਾਨ ਦੇ ਮਹੀਨੇ ਵਿੱਚ ਹੁੰਦੇ ਸਨ, ਖਾਸ ਕਰਕੇ ਜਦੋਂ ਜਿਬਰੀਲ (ਅਲੈਹਿ ਸਲਾਮ) ਆਪ ﷺ ਨੂੰ ਮਿਲਿਆ ਕਰਦੇ

ਅਬਦੁੱਲਾਹ ਇਬਨ ਅੱਬਾਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਰਸੂਲੁੱਲਾਹ ﷺ ਲੋਕਾਂ ਵਿੱਚੋਂ ਸਭ ਤੋਂ ਵੱਧ ਦਇਆਵਾਨ ਵਿਅਕਤੀ ਸਨ ਅਤੇ ਆਪ ﷺ ਸਭ ਤੋਂ ਵੱਧ ਦਇਆਵਾਨ ਰਮਜ਼ਾਨ ਦੇ ਮਹੀਨੇ ਵਿੱਚ ਹੁੰਦੇ ਸਨ, ਖਾਸ ਕਰਕੇ ਜਦੋਂ ਜਿਬਰੀਲ (ਅਲੈਹਿ ਸਲਾਮ) ਆਪ ﷺ ਨੂੰ ਮਿਲਿਆ ਕਰਦੇ। ਜਿਬਰੀਲ (ਅ.) ਰਮਜ਼ਾਨ ਦੀ ਹਰ ਰਾਤ ਨੂੰ ਆਪ ﷺ…

Read hadeeth 6Views 0Cards 0Shares
Share
#6180HadeethEnc[صحيح]

ਅੱਲਾਹ ਦੇ ਰਸੂਲ ﷺ ਸਭ ਤੋਂ ਵੱਧ ਚੰਗੇ ਅਖਲਾਕ (ਆਚਰਣ) ਵਾਲੇ ਵਿਅਕਤੀ ਸਨ।

ਅਨਸ ਬਿਨ ਮਾਲਿਕ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਰਸੂਲ ﷺ ਸਭ ਤੋਂ ਵੱਧ ਚੰਗੇ ਅਖਲਾਕ (ਆਚਰਣ) ਵਾ…

Read hadeeth 5Views 0Cards 0Shares
Share
#6220HadeethEnc[صحيح]

“ਉਹ ਆਪਣੇ ਪਰਿਵਾਰ ਦੀ ਖਿਦਮਤ ਵਿੱਚ ਰਹਿੰਦੇ ਸਨ” — ਯਾਨੀ ਆਪਣੇ ਪਰਿਵਾਰ ਦੀ ਸੇਵਾ ਕਰਦੇ ਸਨ — “ਅਤੇ ਜਦੋਂ ਨਮਾਜ਼ ਦਾ ਵਕਤ ਆ ਜਾਂਦਾ, ਤਾਂ ਉਹ ਨਮਾਜ਼ ਲਈ ਨਿਕਲ ਜਾਂਦੇ ਸਨ।”

ਅਸਵਦ ਬਿਨ ਯਜ਼ੀਦ ਤੋਂ ਰਿਵਾਇਤ ਹੈ ਕਿ ਉਸ ਨੇ ਕਿਹਾ: ਮੈਂ ਆਇਸ਼ਾ ਰਜ਼ੀਅੱਲਾਹੁ ਅਨਹਾ ਤੋਂ ਪੁੱਛਿਆ ਕਿ ਨਬੀ ਸੱਲੱਲਾਹੁ ਅਲੈਹਿ ਵਸੱਲਮ ਆਪਣੇ ਘਰ ਵਿੱਚ ਕੀ ਕਰਦੇ ਸਨ? ਉਹਨੇ ਕਿਹਾ: “ਉਹ ਆਪਣੇ ਪਰਿਵਾਰ ਦੀ ਖਿਦਮਤ ਵਿੱਚ ਰਹਿੰਦੇ ਸਨ” — ਯਾਨੀ ਆਪਣੇ ਪਰਿਵਾਰ ਦੀ ਸੇਵਾ ਕਰਦੇ ਸਨ — “ਅਤੇ ਜਦੋਂ ਨਮਾਜ਼ ਦਾ ਵਕਤ ਆ ਜਾਂਦਾ, ਤਾਂ ਉਹ ਨਮਾਜ਼ ਲਈ…

Read hadeeth 6Views 0Cards 0Shares
Share
#6222HadeethEnc[إسناده حسن]

ਜੋ ਕੋਈ ਮੈਨੂੰ ਸਲਾਮ ਕਰਦਾ ਹੈ, ਅੱਲਾਹ ਮੇਰੀ ਰੂਹ ਵਾਪਸ ਲੌਟਾ ਦਿੰਦਾ ਹੈ ਤਾਂ ਕਿ ਮੈਂ ਉਸ ਦੇ ਸਲਾਮ ਦਾ ਜਵਾਬ ਦੇ ਸਕਾਂ।

ਹਜ਼ਰਤ ਅਬੂ ਹੁਰੈਰਾ ਰਜ਼ੀਅੱਲਾਹੁ ਅਨਹਾਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਜੋ ਕੋਈ ਮੈਨੂੰ ਸਲਾਮ ਕਰਦਾ ਹੈ, ਅੱਲਾ…

Read hadeeth 9Views 0Cards 0Shares
Share

Loading...