افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#6179[صحيح]
HadeethEnc · 1.36.0

ਰਸੂਲੁੱਲਾਹ ﷺ ਲੋਕਾਂ ਵਿੱਚੋਂ ਸਭ ਤੋਂ ਵੱਧ ਦਇਆਵਾਨ ਵਿਅਕਤੀ ਸਨ ਅਤੇ ਆਪ ﷺ ਸਭ ਤੋਂ ਵੱਧ ਦਇਆਵਾਨ ਰਮਜ਼ਾਨ ਦੇ ਮਹੀਨੇ ਵਿੱਚ ਹੁੰਦੇ ਸਨ, ਖਾਸ ਕਰਕੇ ਜਦੋਂ ਜਿਬਰੀਲ (ਅਲੈਹਿ ਸਲਾਮ) ਆਪ ﷺ ਨੂੰ ਮਿਲਿਆ ਕਰਦੇ

Available translations

Choose an available translation of this Hadeeth

01

Hadeeth text

ਅਬਦੁੱਲਾਹ ਇਬਨ ਅੱਬਾਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਰਸੂਲੁੱਲਾਹ ﷺ ਲੋਕਾਂ ਵਿੱਚੋਂ ਸਭ ਤੋਂ ਵੱਧ ਦਇਆਵਾਨ ਵਿਅਕਤੀ ਸਨ ਅਤੇ ਆਪ ﷺ ਸਭ ਤੋਂ ਵੱਧ ਦਇਆਵਾਨ ਰਮਜ਼ਾਨ ਦੇ ਮਹੀਨੇ ਵਿੱਚ ਹੁੰਦੇ ਸਨ, ਖਾਸ ਕਰਕੇ ਜਦੋਂ ਜਿਬਰੀਲ (ਅਲੈਹਿ ਸਲਾਮ) ਆਪ ﷺ ਨੂੰ ਮਿਲਿਆ ਕਰਦੇ। ਜਿਬਰੀਲ (ਅ.) ਰਮਜ਼ਾਨ ਦੀ ਹਰ ਰਾਤ ਨੂੰ ਆਪ ﷺ ਨੂੰ ਮਿਲਦੇ ਅਤੇ ਕੁਰਆਨ ਦਾ ਦੌਰ (ਦੁਹਰਾਈ) ਕਰਦੇ ਸਨ। ਇਸ ਲਈ ਉਸ ਵੇਲੇ ਰਸੂਲੁੱਲਾਹ ﷺ ਨੇਕੀ ਦੇ ਕੰਮਾਂ ਵਿੱਚ ਤੇਜ਼ ਹਵਾ (ਹਨੇਰੀ) ਨਾਲੋਂ ਵੀ ਵੱਧ ਤੇਜ਼ ਗਤੀ ਵਾਲੇ ਹੋ ਜਾਂਦੇ ਸਨ।
02

Explanation

ਅੱਲਾਹ ਦੇ ਨਬੀ ﷺ ਸਭ ਤੋਂ ਵੱਧ ਦਇਆਵਾਨ ਇਨਸਾਨ ਸਨ ਅਤੇ ਆਪ ﷺ ਦੀ ਦਇਆ ਰਮਜ਼ਾਨ ਦੇ ਮਹੀਨੇ ਵਿੱਚ ਹੋਰ ਵੀ ਵੱਧ ਜਾਂਦੀ ਸੀ। ਜਿਸ ਨੂੰ ਜੋ ਦੇਣਾ ਚਾਹੁੰਦੇ, ਇਸ ਮਹੀਨੇ ਵਿੱਚ ਵੱਧ-ਚੜ੍ਹ ਕੇ ਦਿੰਦੇ ਸਨ। ਆਪ ਦੇ ਇਸ ਕਰਮ ਦੋ ਕਾਰਨ ਸਨ:

1- ਜਿਬਰੀਲ (ਅ.) ਨਾਲ ਆਪ ਦੀ ਮੁਲਾਕਾਤ ਹੁੰਦੀ ਰਹਿਣੀ।

2- ਕੁਰਆਨ ਦਾ ਦੌਰ ਕਰਨਾ। ਭਾਵ ਉਸਨੂੰ ਜ਼ੁਬਾਨੀ ਪੜ੍ਹਨਾ।

ਜਿਬਰੀਲ (ਅ.) ਆਪ ﷺ ਦੇ ਨਾਲ ਕੁਰਆਨ ਦੇ ਨਾਜ਼ਿਲ ਕੀਤੇ (ਉਤਾਰੇ ਗਏ) ਹਿੱਸੇ ਨੂੰ ਦੁਹਰਾਉਂਦੇ ਸਨ ਅਤੇ ਇਸ ਦੌਰਾਨ ਅੱਲਾਹ ਦੇ ਰਸੂਲ ﷺ ਦੇਣ, ਦਾਨ ਕਰਨ, ਨੇਕੀ ਦੇ ਕੰਮ ਕਰਨ ਅਤੇ ਲੋਕਾਂ 'ਤੇ ਉਪਕਾਰ ਕਰਨ ਵਿੱਚ ਉਸ ਸੁਹਾਵਣੀ ਹਵਾ ਨਾਲੋਂ ਵੀ ਵੱਧ ਤੇਜ਼ ਹੁੰਦੇ ਸਨ, ਜਿਸਨੂੰ ਅੱਲਾਹ ਮੀਂਹ ਅਤੇ ਰਹਿਮਤ ਨਾਲ ਭੇਜਦਾ ਹੈ।
03

Benefits

ਅੱਲਾਹ ਦੇ ਨਬੀ ﷺ ਦੀ ਦਇਆ ਅਤੇ ਕਿਰਪਾ ਦਾ ਬਿਆਨ, ਖਾਸ ਤੌਰ 'ਤੇ ਰਮਜ਼ਾਨ ਦੇ ਮਹੀਨੇ ਵਿੱਚ; ਕਿਉਂਕਿ ਇਹ ਇਬਾਦਤਾਂ ਦਾ ਮਹੀਨਾ ਅਤੇ ਨੇਕੀ ਦਾ ਮੌਸਮ ਹੈ।
ਹਰ ਵੇਲੇ ਦਾਨ ਕਰਨ ਦੀ ਪ੍ਰੇਰਨਾ। ਲੇਕਿਨ ਰਮਜ਼ਾਨ ਦੇ ਮਹੀਨੇ ਵਿੱਚ ਇਸ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣਾ ਮੁਸਤਹੱਬ (ਪਸੰਦੀਦਾ) ਹੈ।
ਰਮਜ਼ਾਨ ਦੇ ਮਹੀਨੇ ਵਿੱਚ ਵੱਧ ਤੋਂ ਵੱਧ ਖਰਚ ਕਰਨਾ, ਲੋਕਾਂ ਨੂੰ ਦਾਨ ਦੇਣਾ, ਦੂਜਿਆਂ ਦਾ ਭਲਾ ਕਰਨਾ ਅਤੇ ਕੁਰਆਨ ਦੀ ਤਿਲਾਵਤ (ਪੜ੍ਹਾਈ) ਕਰਨਾ ਮੁਸਤਹੱਬ ਹੈ।
ਇਲਮ (ਗਿਆਨ) ਦੀ ਸੁਰੱਖਿਆ ਦਾ ਇੱਕ ਮੁੱਖ ਸਾਧਨ ਸਿੱਖਿਆਰਥੀਆਂ ਅਤੇ ਆਲਿਮਾਂ (ਵਿਦਵਾਨਾਂ) ਦੇ ਨਾਲ ਇਲਮ ਬਾਰੇ ਚਰਚਾ ਕਰਨਾ ਹੈ।

Attribution

[متفق عليه]

Categories

Share

Share hadeeth

Sharing options

6Views0Cards0Shares
Share

← Back to encyclopedia

Loading...