ਅੱਲਾਹ ਦੀ ਕਸਮ! ਤੁਹਾਡੇ ਰਾਹੀਂ ਜੇਕਰ ਅੱਲਾਹ ਕਿਸੇ ਇੱਕ ਵੀ ਆਦਮੀ ਨੂੰ ਹਿਦਾਇਤ ਦੇ ਦੇਵੇ, ਤਾਂ ਇਹ ਤੁਹਾਡੇ ਲਈ ਲਾਲ ਊਠਾਂ ਨਾਲੋਂ ਬਿਹਤਰ ਹੈ।
ਸਹਲ ਬਿਨ ਸਾਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਮੈਂ ਕੱਲ੍ਹ ਇਸ ਝੰਡੇ ਨੂੰ ਉਸ ਵਿਅਕਤੀ ਨੂੰ ਦੇਵਾਂਗਾ, ਜਿਸ ਦੇ ਹੱਥਾਂ 'ਤੇ ਅੱਲਾਹ ਤਆਲਾ ਫਤਿਹ ਦੇਵੇਗਾ। ਉਹ ਅੱਲਾਹ ਤੇ ਉਸਦੇ ਰਸੂਲ ਨੂੰ ਪਿਆਰ ਕਰਦਾ ਹੈ ਅਤੇ ਅੱਲਾਹ ਤੇ ਉਸਦੇ ਰਸੂਲ ਉਸ ਨੂੰ ਪਿਆਰ ਕਰਦੇ ਹਨ।" ਲੋਕ ਸਾਰੀ ਰਾਤ ਇਹ ਸੋਚਦੇ ਰਹੇ ਕਿ…

