افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#3317[صحيح]
HadeethEnc · 1.22.0

ਜਦੋਂ ਰਸੂਲੁੱਲ੍ਹਾਹ ﷺ ਛੀਂਕਦੇ, ਤਾਂ ਆਪਣੇ ਮੂੰਹ 'ਤੇ ਹੱਥ ਜਾਂ ਕਪੜਾ ਰੱਖਦੇ ਅਤੇ ਆਪਣੀ ਆਵਾਜ਼ ਨੂੰ ਹੌਲੀ ਕਰ ਲੈਂਦੇ ਜਾਂ ਥੋੜ੍ਹੀ ਦਬਾ ਲੈਂਦੇ।

Available translations

Choose an available translation of this Hadeeth

01

Hadeeth text

ਅਬੂ ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਕਿਹਾ: ਜਦੋਂ ਰਸੂਲੁੱਲ੍ਹਾਹ ﷺ ਛੀਂਕਦੇ, ਤਾਂ ਆਪਣੇ ਮੂੰਹ 'ਤੇ ਹੱਥ ਜਾਂ ਕਪੜਾ ਰੱਖਦੇ ਅਤੇ ਆਪਣੀ ਆਵਾਜ਼ ਨੂੰ ਹੌਲੀ ਕਰ ਲੈਂਦੇ ਜਾਂ ਥੋੜ੍ਹੀ ਦਬਾ ਲੈਂਦੇ।
02

Explanation

ਨਬੀ ਕਰੀਮ ﷺ ਜਦੋਂ ਛੀਂਕਦੇ:

ਸਭ ਤੋਂ ਪਹਿਲਾਂ: ਆਪਣਾ ਹੱਥ ਜਾਂ ਕਪੜਾ ਮੂੰਹ 'ਤੇ ਰੱਖਦੇ, ਤਾਂ ਜੋ ਮੂੰਹ ਜਾਂ ਨੱਕ ਤੋਂ ਕੋਈ ਚੀਜ਼ ਨਾ ਨਿਕਲੇ ਜੋ ਕੋਲ ਬੈਠੇ ਵਿਅਕਤੀ ਨੂੰ ਤਕਲੀਫ਼ ਦੇਵੇ।

ਦੂਜਾ: ਆਪਣੀ ਆਵਾਜ਼ ਹੌਲੀ ਕਰਦੇ ਅਤੇ ਉੱਚੀ ਨਹੀਂ ਕਰਦੇ।
03

Benefits

ਨਬੀ ਕਰੀਮ ﷺ ਦਾ ਛੀਂਕਣ ਵਿੱਚ ਤਰੀਕਾ ਬਿਆਨ ਕੀਤਾ ਗਿਆ ਹੈ, ਅਤੇ ਇਸ ਵਿਚ ਉਨ੍ਹਾਂ ਦੀ ਪੇਰਵੀ ਕਰਨ ਦੀ ਤਰغੀਬ ਦਿੱਤੀ ਗਈ ਹੈ।
ਛੀਂਕਦੇ ਵੇਲੇ ਆਪਣੇ ਮੂੰਹ ਅਤੇ ਨੱਕ ਉੱਤੇ ਕਪੜਾ ਜਾਂ ਰੁਮਾਲ ਆਦਿ ਰੱਖਣਾ ਮਸਨੂਨ (ਪਸੰਦੀਦਾ) ਹੈ, ਤਾਂ ਜੋ ਉਸ ਤੋਂ ਕੋਈ ਚੀਜ਼ ਨਾ ਨਿਕਲੇ ਜੋ ਕੋਲ ਬੈਠੇ ਵਿਅਕਤੀ ਨੂੰ ਤਕਲੀਫ਼ ਦੇਵੇ।
ਛੀਂਕਣ ਵੇਲੇ ਆਵਾਜ਼ ਹੌਲੀ ਰੱਖਣੀ ਚਾਹੀਦੀ ਹੈ, ਇਹ ਅੱਚੀ ਤਮੀਜ਼ ਅਤੇ ਉੱਚੇ ਅਖਲਾਕ ਵਿਚੋਂ ਹੈ।

Attribution

[رواه أبو داود والترمذي وأحمد]

Categories

Share

Share hadeeth

Sharing options · 0 Total shares

Share

← Back to encyclopedia
Shopping Basket

Loading...