افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#3706[صحيح]
HadeethEnc · 1.22.0

ਇੱਕ ਮੁਸਲਮਾਨ ਦੇ ਦੂਜੇ ਮੁਸਲਮਾਨ 'ਤੇ ਪੰਜ ਹੱਕ ਹਨ: ਸਲਾਮ ਦਾ ਜਵਾਬ ਦੇਣਾ, ਬੀਮਾਰ ਦੀ ਖਬਰ ਲੈਣ ਜਾਣਾ, ਜਨਾਜ਼ੇ (ਮਰਗ) ਦੇ ਨਾਲ ਜਾਣਾ, ਦਾਵਤ (ਸੱਦਾ-ਪੱਤਰ) ਕਬੂਲ ਕਰਨਾ ਅਤੇ ਛਿੱਕ ਦਾ ਜਵਾਬ (ਦੁਆ) ਦੇਣਾ।

Available translations

Choose an available translation of this Hadeeth

01

Hadeeth text

ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਨਬੀ ﷺ ਨੂੰ ਇਹ ਕਹਿੰਦੇ ਹੋਏ ਸੁਣਿਆ: "ਇੱਕ ਮੁਸਲਮਾਨ ਦੇ ਦੂਜੇ ਮੁਸਲਮਾਨ 'ਤੇ ਪੰਜ ਹੱਕ ਹਨ: ਸਲਾਮ ਦਾ ਜਵਾਬ ਦੇਣਾ, ਬੀਮਾਰ ਦੀ ਖਬਰ ਲੈਣ ਜਾਣਾ, ਜਨਾਜ਼ੇ (ਮਰਗ) ਦੇ ਨਾਲ ਜਾਣਾ, ਦਾਵਤ (ਸੱਦਾ-ਪੱਤਰ) ਕਬੂਲ ਕਰਨਾ ਅਤੇ ਛਿੱਕ ਦਾ ਜਵਾਬ (ਦੁਆ) ਦੇਣਾ।"
02

Explanation

ਨਬੀ ﷺ ਇੱਕ ਮੁਸਲਮਾਨ ਦੇ ਦੂਜੇ ਮੁਸਲਮਾਨ 'ਤੇ ਬਣਦੇ ਕੁੱਝ ਹੱਕਾਂ ਬਾਰੇ ਦੱਸਦੇ ਹਨ। ਇਨ੍ਹਾਂ ਵਿੱਚੋਂ ਪਹਿਲਾ ਹੱਕ ਹੈ: ਸਲਾਮ ਕਰਨ ਵਾਲੇ ਦੇ ਸਲਾਮ ਦਾ ਜਵਾਬ ਦੇਣਾ।

ਦੂਜਾ ਹੱਕ ਹੈ: ਬੀਮਾਰ ਦੀ ਖਬਰ ਲੈਣ ਤੇ ਉਸਨੂੰ ਮਿਲਣ ਜਾਣਾ।

ਤੀਜਾ ਹੱਕ ਹੈ: ਜਨਾਜ਼ੇ ਦੇ ਪਿੱਛੇ-ਪਿੱਛੇ ਉਸ ਦੇ ਘਰ ਤੋਂ ਲੈ ਕੇ ਜਨਾਜ਼ੇ ਦੀ ਨਮਾਜ਼ ਦੀ ਜਗ੍ਹਾ ਤੱਕ ਜਾਣਾ, ਫੇਰ ਕਬਰਸਤਾਨ ਤੱਕ ਜਾਣਾ, ਅਤੇ ਉਸਨੂੰ ਦਫ਼ਨ ਕਰਨ ਤੱਕ ਨਾਲ ਰਹਿਣਾ।

ਚੌਥਾ ਹੱਕ ਹੈ: ਦਾਵਤ ਦਾ ਜਵਾਬ ਦੇਣਾ, ਜਦੋਂ ਕੋਈ ਉਸ ਨੂੰ ਵਲੀਮਾ (ਵਿਆਹ ਦੀ ਰੋਟੀ) ਜਾਂ ਹੋਰ ਕਿਸੇ ਮੌਕੇ 'ਤੇ ਬੁਲਾਵੇ।

ਪੰਜਵਾਂ ਹੱਕ ਹੈ: ਛਿੱਕ ਮਾਰਨ ਵਾਲੇ ਦਾ ਜਵਾਬ ਦੇਣਾ। ਇਸਤੋਂ ਭਾਵ ਹੈ ਕਿ ਜਦੋਂ ਉਹ ਛਿੱਕਣ ਤੋਂ ਬਾਅਦ “ਅਲਹਮਦੁ ਲਿੱਲਾਹ” ਕਹੇ, ਤਾਂ ਉਸ ਦੇ ਜਵਾਬ ਵਿੱਚ “ਯਰਹਮੁਕੱਲਾਹ” (ਅੱਲਾਹ ਦੀ ਤੇਰੇ 'ਤੇ ਮਿਹਰ ਹੋਵੇ) ਕਹੇ। ਫੇਰ ਛਿੱਕ ਮਾਰਨ ਵਾਲਾ ਕਹੇਗਾ: “ਯਹਦੀਕੁਮੁੱਲਾਹੁ ਵ ਯੁਸਲਿਹੁ ਬਾਲਕੁਮ” (ਅੱਲਾਹ ਤੁਹਾਨੂੰ ਹਿਦਾਇਤ ਦੇਵੇ ਅਤੇ ਤੁਹਾਡਾ ਹਾਲ ਸੰਵਾਰੇ)।
03

Benefits

ਇਸਲਾਮ ਦੀ ਮਹਾਨਤਾ ਬਾਰੇ ਇਸ ਗੱਲ ਤੋਂ ਪਤਾ ਚੱਲਦਾ ਹੈ ਕਿ ਇਹ ਮੁਸਲਮਾਨਾਂ ਦੇ ਆਪਸ ਵਿੱਚ ਹੱਕਾਂ 'ਤੇ ਜ਼ੋਰ ਦਿੰਦਾ ਹੈ ਅਤੇ ਉਨ੍ਹਾਂ ਵਿਚਕਾਰ ਭਾਈਚਾਰੇ ਤੇ ਮੁਹੱਬਤ ਨੂੰ ਵਧਾਉਂਦਾ ਹੈ।

Attribution

[متفق عليه]

Categories

Share

Share hadeeth

Sharing options · 0 Total shares

Share

← Back to encyclopedia
Shopping Basket

Loading...