ਮੈਂ ਅੱਲਾਹ ਦੇ ਨਬੀ ﷺ ਤੋਂ ਦਸ ਰਕਆਤਾਂ ਯਾਦ ਕੀਤੀਆਂ ਹਨ
ਅਬਦੁੱਲਾਹ ਇਬਨ ਉਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਅੱਲਾਹ ਦੇ ਨਬੀ ﷺ ਤੋਂ ਦਸ ਰਕਆਤਾਂ ਯਾਦ ਕੀਤੀਆਂ ਹਨ। ਦੋ ਰਕਆਤਾਂ ਜ਼ੁਹਰ ਤੋਂ ਪਹਿਲਾਂ, ਦੋ ਰਕਆਤਾਂ ਉਸ ਤੋਂ ਬਾਅਦ, ਦੋ ਰਕਆਤਾਂ ਮਗਰਿਬ ਤੋਂ ਬਾਅਦ ਘਰ ਵਿੱਚ, ਦੋ ਰਕਆਤਾਂ ਇਸ਼ਾ ਤੋਂ ਬਾਅਦ ਘਰ ਵਿੱਚ ਅਤੇ ਦੋ ਰਕਆਤਾਂ ਸਵੇਰ (ਫਜਰ) ਦੀ ਨਮਾਜ਼ ਤੋਂ ਪਹਿ…
Read hadeeth
4Views
0Cards
0Shares

