Prophetic Hadeeth Encyclopedia
Search and read verified Prophetic hadeeth translations, explanations, benefits, categories and source attribution. Page 4.
Search the Hadeeth Encyclopedia
Smart instant results tolerate minor spelling mistakes, with every filter in one place.
Shariah-approved Manners
ਕੋਈ ਵੀ ਦੋ ਮੁਸਲਮਾਨ ਜੇਹੜੇ ਮਿਲਦੇ ਹਨ ਅਤੇ ਹੱਥ ਮਿਲਾਉਂਦੇ ਹਨ, ਉਹਨਾਂ ਦੀ ਮਾਫੀ ਹੋ ਜਾਂਦੀ ਹੈ ਜਦੋਂ ਤੱਕ ਉਹ ਇਕ-ਦੂਜੇ ਤੋਂ ਵੱਖਰੇ ਨਹੀਂ ਹੋ ਜਾਂਦੇ।
ਅੰਬੀਬਰਾਈ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ: ਨਬੀ ﷺ ਨੇ ਕਿਹਾ: ਕੋਈ ਵੀ ਦੋ ਮੁਸਲਮਾਨ ਜੇਹੜੇ ਮਿਲਦੇ ਹਨ ਅਤੇ ਹੱਥ ਮਿਲਾਉਂਦੇ…
ਜੋ ਕੋਈ ਅਜਿਹਾ ਇਲਮ ਸਿੱਖਦਾ ਹੈ ਜਿਸ ਨਾਲ ਅੱਲਾਹ ਤਆਲਾ ਦਾ ਰੂਬਾ ਹਾਸਲ ਕੀਤਾ ਜਾਂਦਾ ਹੈ, ਪਰ ਉਹ ਇਸਨੂੰ ਸਿਰਫ਼ ਦੁਨੀਆਵੀ ਮਫ਼ਾਦ ਲਈ ਸਿੱਖਦਾ ਹੈ,
ਜਿਸ ਨੇ ਕਸਮ ਖਾਧੀ ਅਤੇ ਆਪਣੀ ਕਸਮ ਵਿੱਚ ਕਿਹਾ: "ਲਾਤ ਅਤੇ ਉੱਜ਼ਾ ਦੀ ਕਸਮ, ਤਾਂ ਉਹ 'ਲਾ ਇਲਾਹਾ ਇੱਲੱਲਾਹ' ਕਹੇ ਅਤੇ ਜਿਸ ਨੇ ਆਪਣੇ ਮਿੱਤਰ ਨੂੰ ਕਿਹਾ ਕਿ ਆਓ ਜੂਆ ਖੇਡੀਏ, ਤਾਂ ਉਹ (ਕੱਫ਼ਾਰੇ ਦੇ ਤੌਰ 'ਤੇ) ਸਦਕਾ ਕਰੇ।
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਜਿਸ ਨੇ ਕਸਮ ਖਾਧੀ ਅਤੇ…
ਅੱਲਾਹ ਉਸ ਸ਼ਖ਼ਸ ਨੂੰ ਤਰੋਤਾਜ਼ਾ ਰਖੇ ਜੋ ਸਾਡੀ ਵੱਲੋਂ ਕੋਈ ਗੱਲ ਸੁਣੇ ਤੇ ਉਸਨੂੰ ਓਹੀ ਤਰ੍ਹਾਂ ਅੱਗੇ ਪਹੁੰਚਾਏ ਜਿਵੇਂ ਉਸਨੇ ਸੁਣੀ। ਕਈ ਵਾਰੀ ਸੁਣਨ ਵਾਲੇ ਤੋਂ ਵਧ ਕੇ ਸਮਝਣ ਵਾਲਾ ਉਹ ਹੁੰਦਾ ਹੈ ਜਿਸ ਤਕ ਗੱਲ ਪਹੁੰਚਾਈ ਜਾਂਦੀ ਹੈ।
ਅਬਦੁੱਲਾਹ ਬਿਨ ਮਸਊਦ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਰਸੂਲੁੱਲਾਹ ਸੱਲੱਲਾਹੁ ਅਲੈਹਿ ਵੱਸੱਲਮ ਨੂੰ ਸੁਣਿਆ ਕਹਿੰਦੇ ਹੋਏ: "ਅੱਲਾਹ ਉਸ ਸ਼ਖ਼ਸ ਨੂੰ ਤਰੋਤਾਜ਼ਾ ਰਖੇ ਜੋ ਸਾਡੀ ਵੱਲੋਂ ਕੋਈ ਗੱਲ ਸੁਣੇ ਤੇ ਉਸਨੂੰ ਓਹੀ ਤਰ੍ਹਾਂ ਅੱਗੇ ਪਹੁੰਚਾਏ ਜਿਵੇਂ ਉਸਨੇ ਸੁਣੀ। ਕਈ ਵਾਰੀ ਸੁਣਨ ਵਾਲੇ ਤੋਂ ਵਧ ਕੇ ਸਮਝਣ ਵਾਲਾ ਉਹ…
ਇੱਕ ਮਰਦ ਦੂਜੇ ਮਰਦ ਦੇ ਗੁਪਤ-ਅੰਗ ਨੂੰ ਨਾ ਵੇਖੇ ਅਤੇ ਨਾ ਹੀ ਇੱਕ ਔਰਤ ਦੂਜੀ ਔਰਤ ਦੇ ਗੁਪਤ-ਅੰਗ ਨੂੰ ਵੇਖੇ।
(ਪੱਕਾ) ਮੁਸਲਮਾਨ ਉਹ ਹੈ, ਜਿਸ ਦੀ ਜ਼ਬਾਨ ਤੇ ਹੱਥ ਤੋਂ ਬਾਕੀ ਮੁਸਲਮਾਨ ਸੁਰੱਖਿਅਤ ਰਹਿਣ ਅਤੇ (ਅਸਲ) ਮਹਾਜਿਰ ਉਹ ਹੈ ਜਿਸ ਨੇ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਛੱਡ ਦਿੱਤਾ ਜਿਨ੍ਹਾਂ ਤੋਂ ਅੱਲਾਹ ਤਆਲਾ ਨੇ ਮਨਾਹ ਕੀਤਾ ਹੈ।
ਅਬਦੁੱਲਾਹ ਇਬਨ ਅਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "(ਪੱਕਾ) ਮੁਸਲਮਾਨ ਉਹ ਹੈ, ਜਿਸ ਦ…
ਬੱਚੇ! ਬਿਸਮਿੱਲਾਹ ਪੜ੍ਹ ਲਿਆ ਕਰੋ, ਸੱਜੇ ਹੱਥ ਨਾਲ ਖਾਇਆ ਕਰੋ ਅਤੇ ਆਪਣੇ ਸਾਹਮਣੇ ਤੋਂ ਖਾਇਆ ਕਰੋ
ਉਮਰ ਬਿਨ ਅਬੁ ਸਲਮਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: "ਮੈਂ ਬੱਚਾ ਸੀ ਅਤੇ ਅੱਲਾਹ ਦੇ ਰਸੂਲ ﷺ ਦੀ ਦੇਖ-ਰੇਖ ਵਿੱਚ ਸੀ। (ਖਾਣਾ ਖਾਣ ਵੇਲੇ) ਮੇਰਾ ਹੱਥ ਬਰਤਨ ਦੇ ਚਾਰੋ ਪਾਸੇ ਘੁੰਮਦਾ ਸੀ। ਇਸ ਲਈ ਆਪ ﷺ ਨੇ ਮੈਨੂੰ ਫਰਮਾਇਆ: "ਬੱਚੇ! ਬਿਸਮਿੱਲਾਹ ਪੜ੍ਹ ਲਿਆ ਕਰੋ, ਸੱਜੇ ਹੱਥ ਨਾਲ ਖਾਇਆ ਕਰੋ ਅਤੇ ਆਪਣੇ ਸਾਹਮਣੇ ਤੋ…
ਜਦੋਂ ਤੁਹਾਡੇ ਵਿੱਚੋਂ ਕੋਈ ਖਾਣਾ ਖਾਵੇ, ਤਾਂ ਆਪਣੇ ਸੱਜੇ ਹੱਥ ਨਾਲ ਖਾਵੇ ਅਤੇ ਜਦੋਂ ਤੁਹਾਡੇ ਵਿੱਚੋਂ ਕੋਈ ਕੁੱਝ ਪੀਵੇ, ਤਾਂ ਸੱਜੇ ਹੱਥ ਨਾਲ ਪੀਵੇ। ਕਿਉਂਕਿ ਸ਼ੈਤਾਨ ਆਪਣੇ ਖੱਬੇ ਹੱਥ ਨਾਲ ਖਾਂਦਾ ਅਤੇ ਖੱਬੇ ਹੱਥ ਨਾਲ ਪੀਂਦਾ ਹੈ।
ਕੁਰਆਨ ਨੂੰ ਉੱਚੀ ਆਵਾਜ਼ ਵਿੱਚ ਪੜ੍ਹਨ ਵਾਲਾ ਉਸ ਵਿਅਕਤੀ ਵਾਂਗ ਹੈ ਜੋ ਦਿਖਾ ਕੇ ਸਦਕਾ (ਦਾਨ) ਦਿੰਦਾ ਹੈ; ਅਤੇ ਕੁਰਆਨ ਨੂੰ ਹੌਲੀ ਆਵਾਜ਼ ਵਿੱਚ ਪੜ੍ਹਨ ਵਾਲਾ ਉਸ ਵਿਅਕਤੀ ਵਾਂਗ ਹੈ ਜੋ ਲੁਕੋ ਕੇ ਸਦਕਾ ਦਿੰਦਾ ਹੈ।
ਉਕਬਾ ਬਿਨ ਆਮਿਰ ਜੁਹਨੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲ ﷺ ਨੇ ਫਰਮਾਇਆ: "ਕੁਰਆਨ ਨੂੰ ਉੱਚੀ ਆਵਾਜ਼ ਵਿੱਚ ਪੜ੍ਹਨ…
ਅੱਲਾਹ ਦੇ ਨਬੀ ﷺ ਹਰ ਰਾਤ ਜਦੋਂ ਆਪਣੇ ਬਿਸਤਰ 'ਤੇ ਜਾਂਦੇ, ਤਾਂ ਆਪਣੇ ਦੋਵੇਂ ਹਥੇਲੀਆਂ ਨੂੰ ਜੋੜਦੇ, ਫੇਰ ਉਨ੍ਹਾਂ ਵਿੱਚ ਫੂਕ ਮਾਰਦੇ, ਅਤੇ ਉਨ੍ਹਾਂ ਵਿੱਚ "ਕੁਲ ਹੁ-ਵੱਲਾਹੁ ਆਹਦ", "ਕੁਲ ਆਉਜ਼ੁ ਬਿ ਰੱਬੀਲ-ਫਲਕ", ਅਤੇ "ਕੁਲ ਆਉਜ਼ੁ ਬਿ ਰੱਬੀਨ-ਨਾਸ
ਆਇਸ਼ਾ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ: ਅੱਲਾਹ ਦੇ ਨਬੀ ﷺ ਹਰ ਰਾਤ ਜਦੋਂ ਆਪਣੇ ਬਿਸਤਰ 'ਤੇ ਜਾਂਦੇ, ਤਾਂ ਆਪਣੇ ਦੋਵੇਂ ਹਥੇਲੀਆਂ ਨੂੰ ਜੋੜਦੇ, ਫੇਰ ਉਨ੍ਹਾਂ ਵਿੱਚ ਫੂਕ ਮਾਰਦੇ, ਅਤੇ ਉਨ੍ਹਾਂ ਵਿੱਚ "ਕੁਲ ਹੁ-ਵੱਲਾਹੁ ਆਹਦ", "ਕੁਲ ਆਉਜ਼ੁ ਬਿ ਰੱਬੀਲ-ਫਲਕ", ਅਤੇ "ਕੁਲ ਆਉਜ਼ੁ ਬਿ ਰੱਬੀਨ-ਨਾਸ" ਪੜ੍ਹਦੇ ਅਤੇ ਦੋਵਾਂ ਹਥੇਲੀਆਂ ਨੂੰ…
ਚਾਰ ਲੱਛਣ ਜਿਸ ਵਿਅਕਤੀ ਵਿੱਚ ਹੋਣਗੇ, ਉਹ ਪੱਕਾ ਮੁਨਾਫਿਕ (ਦੋਗਲਾ) ਹੋਵੇਗਾ। ਜਿਸ ਵਿੱਚ ਇਨ੍ਹਾਂ ਵਿੱਚੋਂ ਕੋਈ ਇੱਕ ਲੱਛਣ ਹੋਵੇਗਾ ਤਾਂ ਉਸ ਵਿੱਚ ਨਿਫ਼ਾਕ (ਦੋਗਲੇਪਨ) ਦਾ ਕੋਈ ਇੱਕ ਲੱਛਣ ਰਹੇਗਾ, ਜਦੋਂ ਤੱਕ ਕਿ ਉਹ ਉਸ ਲੱਛਣ ਨੂੰ ਛੱਡ ਨਾ ਦੇਵੇ: ਜਦੋਂ ਗੱਲ ਕਰੇ ਤਾਂ ਝੂਠ ਬੋਲੇ; ਜਦੋਂ ਵਾਅਦਾ ਕਰੇ ਤਾਂ ਧੋਖਾ ਦੇਵੇ; ਜਦੋਂ ਕਸਮ (ਸੁੰਹ) ਖਾਵੇ ਤਾਂ ਉਸ ਨੂੰ ਤੋੜ ਦੇਵੇ; ਅਤੇ ਜਦੋਂ ਝਗੜਾ ਕਰੇ ਤਾਂ ਬਦਸਲੂਕੀ ਕਰੇ।
ਅਬਦੁੱਲਾਹ ਬਿਨ ਅਮਰ ਰਜ਼ੀਅੱਲਾਹੁ ਅਨਹੁਮਾ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਚਾਰ ਲੱਛਣ ਜਿਸ ਵਿਅਕਤੀ ਵਿੱਚ ਹੋਣਗੇ, ਉਹ ਪੱਕਾ ਮੁਨਾਫਿਕ (ਦੋਗਲਾ) ਹੋਵੇਗਾ। ਜਿਸ ਵਿੱਚ ਇਨ੍ਹਾਂ ਵਿੱਚੋਂ ਕੋਈ ਇੱਕ ਲੱਛਣ ਹੋਵੇਗਾ ਤਾਂ ਉਸ ਵਿੱਚ ਨਿਫ਼ਾਕ (ਦੋਗਲੇਪਨ) ਦਾ ਕੋਈ ਇੱਕ ਲੱਛਣ ਰਹੇਗਾ, ਜਦੋਂ ਤੱਕ ਕਿ ਉਹ ਉਸ…

