ਮੁਨਾਫਿਕਾਂ ਉੱਤੇ ਸਭ ਤੋਂ ਭਾਰੀ ਨਮਾਜ਼ ਇਸ਼ਾ ਅਤੇ ਫਜਰ ਦੀ ਹੈ ਅਤੇ ਜੇਕਰ ਉਨ੍ਹਾਂ ਨੂੰ ਇਨ੍ਹਾਂ ਨਮਾਜ਼ਾਂ ਦੇ ਸਵਾਬ ਦਾ ਅੰਦਾਜ਼ਾ ਹੋ ਜਾਵੇ, ਤਾਂ ਗੋਡਿਆਂ ਭਾਰ ਚਲ ਕੇ ਆਉਣ
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਮੁਨਾਫਿਕਾਂ ਉੱਤੇ ਸਭ ਤੋਂ ਭਾਰੀ ਨਮਾਜ਼ ਇਸ਼ਾ ਅਤੇ ਫਜਰ ਦੀ ਹੈ ਅਤੇ ਜੇਕਰ ਉਨ੍ਹਾਂ ਨੂੰ ਇਨ੍ਹਾਂ ਨਮਾਜ਼ਾਂ ਦੇ ਸਵਾਬ ਦਾ ਅੰਦਾਜ਼ਾ ਹੋ ਜਾਵੇ, ਤਾਂ ਗੋਡਿਆਂ ਭਾਰ ਚਲ ਕੇ ਆਉਣ। ਮੈਂ ਤਾਂ (ਇੱਕ ਵਾਰੀ) ਇਰਾਦਾ ਕਰ ਲਿਆ ਸੀ ਕਿ ਕਿਸੇ ਨ…

