Prophetic Hadeeth Encyclopedia
Search and read verified Prophetic hadeeth translations, explanations, benefits, categories and source attribution.
Search the Hadeeth Encyclopedia
Smart instant results tolerate minor spelling mistakes, with every filter in one place.
Manners of Eating and Drinking
ਇੱਕ ਆਦਮੀ ਨੇ ਅੱਲਾਹ ਦੇ ਰਸੂਲ ﷺ ਦੇ ਸਾਹਮਣੇ ਖੱਬੇ ਹੱਥ ਨਾਲ ਖਾਣਾ ਖਾਧਾ। ਤਾਂ ਆਪ ﷺ ਨੇ ਉਸ ਨੂੰ ਕਿਹਾ: "ਆਪਣੇ ਸੱਜੇ ਹੱਥ ਨਾਲ ਖਾਓ।" ਉਹ ਬੋਲਿਆ: ਮੈਂ ਅਜਿਹਾ ਨਹੀਂ ਕਰ ਸਕਦਾ। ਇਸ 'ਤੇ ਆਪ ﷺ ਨੇ ਕਿਹਾ: "ਤੂੰ ਅਜਿਹਾ ਕਰ ਵੀ ਨਹੀਂ ਸਕੇਗਾ
ਸਲਾਮਾ ਬਿਨ ਅਕਵਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ: ਇੱਕ ਆਦਮੀ ਨੇ ਅੱਲਾਹ ਦੇ ਰਸੂਲ ﷺ ਦੇ ਸਾਹਮਣੇ ਖੱਬੇ ਹੱਥ ਨਾਲ ਖਾਣਾ ਖਾਧਾ। ਤਾਂ ਆਪ ﷺ ਨੇ ਉਸ ਨੂੰ ਕਿਹਾ: "ਆਪਣੇ ਸੱਜੇ ਹੱਥ ਨਾਲ ਖਾਓ।" ਉਹ ਬੋਲਿਆ: ਮੈਂ ਅਜਿਹਾ ਨਹੀਂ ਕਰ ਸਕਦਾ। ਇਸ 'ਤੇ ਆਪ ﷺ ਨੇ ਕਿਹਾ: "ਤੂੰ ਅਜਿਹਾ ਕਰ ਵੀ ਨਹੀਂ ਸਕੇਗਾ!" ਅਸਲ ਵਿੱਚ ਉਸ ਨੇ ਸਿਰਫ ਘੁ…
“ਸ਼ੈਤਾਨ ਇਸ ਖਾਣੇ ਨੂੰ ਆਪਣੇ ਲਈ ਜਾਇਜ਼ ਕਰ ਲੈਂਦਾ ਹੈ ਜਦੋਂ ਇਸ ‘ਤੇ ਅੱਲਾਹ ਦਾ ਨਾਮ ਨਹੀਂ ਲਿਆ ਜਾਂਦਾ,
ਹੁਜ਼ੈਫ਼ਾ ਰਜ਼ੀਅੱਲਾਹੁ ਤੋਂ ਰਵਾਇਤ ਹੈ ਕਿ ਉਹਨਾਂ ਨੇ ਫਰਮਾਇਆ: ਅਸੀਂ ਜਦੋਂ ਨਬੀ ﷺ ਦੇ ਨਾਲ ਖਾਣੇ ‘ਤੇ ਹੁੰਦੇ ਸਾਂ ਤਾਂ ਅਸੀਂ ਆਪਣੇ ਹੱਥ ਨਹੀਂ ਰੱਖਦੇ ਸਾਂ ਜਦ ਤੱਕ ਰਸੂਲੁੱਲਾਹ ﷺ ਆਪਣਾ ਹੱਥ ਨਾ ਰੱਖ ਲੈਂ। ਇੱਕ ਵਾਰ ਅਸੀਂ ਉਨ੍ਹਾਂ ਦੇ ਨਾਲ ਖਾਣੇ ‘ਤੇ ਹਾਜ਼ਰ ਸਾਂ ਕਿ ਇੱਕ ਲੜਕੀ ਆਈ ਜਿਵੇਂ ਉਸਨੂੰ ਧੱਕਿਆ ਜਾ ਰਿਹਾ ਹੋਵੇ, ਉਹ ਖਾਣੇ ‘…
ਫਿਰ ਨਬੀ ﷺ ਨੇ ਫਰਮਾਇਆ
ਵਹਸ਼ੀ ਬਿਨ ਹਰਬ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਉਹਨਾਂ ਨੇ ਪੁੱਛਿਆ: "ਹੇ ਰਸੂਲੁੱਲਾਹ ﷺ! ਅਸੀਂ ਖਾਂਦੇ ਹਾਂ ਪਰ ਪੂਰੀ ਤਰ੍ਹਾਂ ਤ੍ਰਿਪਤ ਨਹੀਂ ਹੁੰਦੇ।"ਉਨ੍ਹਾਂ ﷺ ਨੇ ਪੁੱਛਿਆ: "ਕੀ ਤੁਸੀਂ ਵੱਖ-ਵੱਖ ਖਾਂਦੇ ਹੋ?" ਉਹਨਾਂ ਨੇ ਕਿਹਾ: "ਹਾਂ।" « ਫਿਰ ਨਬੀ ﷺ ਨੇ ਫਰਮਾਇਆ: "ਤਾਂ ਆਪਣੇ ਭੋਜਨ ‘ਤੇ ਇਕੱਠੇ ਹੋ ਜਾਓ ਅਤੇ ਉਸ ‘ਤੇ ਅੱਲਾ…
ਬੇਸ਼ੱਕ ਅੱਲਾਹ ਆਪਣੇ ਬੰਦੇ ਦੀ ਇਸ ਗੱਲ ਤੋਂ ਖੁਸ਼ ਹੁੰਦਾ ਹੈ ਕਿ ਕੁੱਝ ਖਾਵੇ ਤਾਂ ਉਸ 'ਤੇ ਅੱਲਾਹ ਦੀ ਤਾਰੀਫ (ਸ਼ੁਕਰ) ਕਰੇ ਅਤੇ ਕੁੱਝ ਪੀਵੇ ਤਾਂ ਉਸ 'ਤੇ ਅੱਲਾਹ ਦੀ ਤਾਰੀਫ ਕਰੇ।
ਬੱਚੇ! ਬਿਸਮਿੱਲਾਹ ਪੜ੍ਹ ਲਿਆ ਕਰੋ, ਸੱਜੇ ਹੱਥ ਨਾਲ ਖਾਇਆ ਕਰੋ ਅਤੇ ਆਪਣੇ ਸਾਹਮਣੇ ਤੋਂ ਖਾਇਆ ਕਰੋ
ਉਮਰ ਬਿਨ ਅਬੁ ਸਲਮਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: "ਮੈਂ ਬੱਚਾ ਸੀ ਅਤੇ ਅੱਲਾਹ ਦੇ ਰਸੂਲ ﷺ ਦੀ ਦੇਖ-ਰੇਖ ਵਿੱਚ ਸੀ। (ਖਾਣਾ ਖਾਣ ਵੇਲੇ) ਮੇਰਾ ਹੱਥ ਬਰਤਨ ਦੇ ਚਾਰੋ ਪਾਸੇ ਘੁੰਮਦਾ ਸੀ। ਇਸ ਲਈ ਆਪ ﷺ ਨੇ ਮੈਨੂੰ ਫਰਮਾਇਆ: "ਬੱਚੇ! ਬਿਸਮਿੱਲਾਹ ਪੜ੍ਹ ਲਿਆ ਕਰੋ, ਸੱਜੇ ਹੱਥ ਨਾਲ ਖਾਇਆ ਕਰੋ ਅਤੇ ਆਪਣੇ ਸਾਹਮਣੇ ਤੋ…

