افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
Islamic Reads · HadeethEnc

Prophetic Hadeeth Encyclopedia

Search and read verified Prophetic hadeeth translations, explanations, benefits, categories and source attribution. Page 25.

Content source:HadeethEnc.com·Version 1.29.0
841hadeeths
Advanced search

Search the Hadeeth Encyclopedia

Smart instant results tolerate minor spelling mistakes, with every filter in one place.

354hadeeths
Clear filters
Categories

Virtues and Manners

12 hadeeths in this category
#65057HadeethEnc[صحيح]

ਤੁਸੀਂ ਅੱਲਾਹ ਤੋਂ ਡਰਦੇ ਰਹਿਓ, ਅਤੇ ਆਪਣੇ ਹੁਕਮਰਾਨਾਂ (ਸ਼ਾਸਕਾਂ) ਦੇ ਆਦੇਸ਼ ਸੁਣਿਓ ਤੇ ਮੰਨਦੇ ਰਹਿਓ। ਫੇਰ ਭਾਵੇਂ ਉਹ ਹੁਕਮਰਾਨ ਇੱਕ ਹਬਸ਼ੀ ਗੁਲਾਮ (ਪੁਰਾਣੇ ਸਮੇਂ ਵਿੱਚ ਗੁਲਾਮ ਬਣਾਏ ਜਾਣ ਵਾਲੇ ਅਫਰੀਕੀ) ਹੀ ਕਿਉਂ ਨਾ ਹੋਵੇ। ਤੁਸੀਂ ਮੈਥੋਂ ਬਾਅਦ ਬਹੁਤ ਜ਼ਿਆਦਾ ਇਖਤਲਾਫ਼ (ਮਤਭੇਦ) ਵੇਖੋਂਗੇ, ਸੋ ਤੁਸੀਂ ਮੇਰੀ ਸੁੰਨਤ ਅਤੇ ਸੱਚੇ ਤੇ ਗਿਆਨਵਾਨ ਖ਼ੁਲਫ਼ਾ-ਏ-ਰਾਸ਼ਿਦੀਨ (ਪਹਿਲੇ ਚਾਰ ਖ਼ਲੀਫ਼ਾ) ਦੀ ਸੁੰਨਤ 'ਤੇ ਚੱਲਦੇ ਰਹਿਓ

ਇਰਬਾਜ਼ ਬਿਨ ਸਾਰਿਯਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਇੱਕ ਦਿਨ ਅੱਲਾਹ ਦੇ ਰਸੂਲ ﷺ ਸਾਡੇ ਵਿਚਕਾਰ ਖੜੇ ਹੋਏ ਸੀ ਅਤੇ ਆਪ ﷺ ਨੇ ਅਜਿਹਾ ਹੈਰਾਨ ਕਰਨ ਵਾਲਾ ਭਾਸ਼ਣ ਦਿੱਤਾ ਕਿ ਸਾਡੇ ਦਿਲ ਕੰਬ ਉੱਠੇ ਤੇ ਅੱਖਾਂ 'ਚੋਂ ਹੰਝੂ ਬਹਿ ਗਏ। ਉਸ ਸਮੇਂ ਕਿਸੇ ਨੇ ਕਿਹਾ ਕਿ ਹੇ ਅੱਲਾਹ ਦੇ ਰਸੂਲ, ਤੁਸੀਂ ਅਜਿਹਾ ਭਾਸ਼ਣ ਦਿੱਤਾ ਹੈ…

Read hadeeth 6Views 0Cards 0Shares
Share
#65058HadeethEnc[حسن]

ਉਹ ਅੱਲਾਹ ਦੇ ਰਸੂਲ ﷺ ਕੋਲੋਂ ਦਸ ਆਇਤਾਂ ਪੜ੍ਹਦੇ ਅਤੇ ਅਗਲੀਆਂ ਦਸ ਆਇਤਾਂ ਉਦੋਂ ਤੱਕ ਸ਼ੁਰੂ ਨਾ ਕਰਦੇ ਜਦੋਂ ਤੱਕ ਉਹ ਇਨ੍ਹਾਂ ਦਸ ਆਇਤਾਂ ਤੋਂ ਮਿਲਣ ਵਾਲੇ ਇਲਮ ਅਤੇ ਅਮਲ ਨੂੰ ਸਿੱਖ ਨਾ ਲੈਂਦੇ

ਅਬੁ-ਅਬਦੁਰ ਰਹਿਮਾਨ ਸੁਲਮੀ (ਰਹਿਮਾਹੁੱਲਾਹ) ਕਹਿੰਦੇ ਹਨ: ਸਾਨੂੰ ਉਨ੍ਹਾਂ ਸਹਾਬੀਆਂ ਨੇ ਦੱਸਿਆ ਹੈ ਜਿਨ੍ਹਾਂ ਨੇ ਸਾਨੂੰ (ਕੁਰਆਨ) ਪੜ੍ਹਾਇਆ ਕਿ ਉਹ ਅੱਲਾਹ ਦੇ ਰਸੂਲ ﷺ ਕੋਲੋਂ ਦਸ ਆਇਤਾਂ ਪੜ੍ਹਦੇ ਅਤੇ ਅਗਲੀਆਂ ਦਸ ਆਇਤਾਂ ਉਦੋਂ ਤੱਕ ਸ਼ੁਰੂ ਨਾ ਕਰਦੇ ਜਦੋਂ ਤੱਕ ਉਹ ਇਨ੍ਹਾਂ ਦਸ ਆਇਤਾਂ ਤੋਂ ਮਿਲਣ ਵਾਲੇ ਇਲਮ ਅਤੇ ਅਮਲ ਨੂੰ ਸਿੱਖ ਨਾ ਲੈਂਦ…

Read hadeeth 6Views 0Cards 0Shares
Share
#65059HadeethEnc[صحيح]

ਹੇ ਅਬੁ ਮੁੰਜ਼ਿਰ! ਕੀ ਤੂੰ ਜਾਣਦਾ ਹੈਂ ਕਿ ਤੇਰੇ ਕੋਲ ਮੌਜੂਦ ਅੱਲਾਹ ਦੀ ਕਿਤਾਬ ਦੀ ਕਿਹੜੀ ਆਇਤ ਸਭ ਤੋਂ ਮਹਾਨ ਹੈ?" ਮੈਂ ਕਿਹਾ: {اللهُ لا إِلَهَ إِلا هُوَ الْحَيُّ الْقَيُّومُ} [ਸੂਰਤ ਅਲ-ਬਕਰਹ: 255] ਉਹ ਕਹਿੰਦੇ ਹਨ ਕਿ ਇਹ ਸੁਣ ਕਿ ਆਪ ﷺ ਨੇ ਮੇਰੇ ਸੀਨੇ 'ਤੇ ਹੱਥ ਮਾਰਿਆ ਅਤੇ ਫਰਮਾਇਆ: "ਅੱਲਾਹ ਦੀ ਕਸਮ! ਅਬੁ ਮੁੰਜ਼ਿਰ! ਤੇਰੇ ਲਈ ਇਹ ਇਲਮ (ਗਿਆਨ) ਮੁਬਾਰਕ ਹੋਵੇ।

ਉਬਈ ਬਿਨ ਕਾਅਬ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਹੇ ਅਬੁ ਮੁੰਜ਼ਿਰ! ਕੀ ਤੂੰ ਜਾਣਦਾ ਹੈਂ ਕਿ ਤੇਰੇ ਕੋਲ ਮੌਜੂਦ ਅੱਲਾਹ ਦੀ ਕਿਤਾਬ ਦੀ ਕਿਹੜੀ ਆਇਤ ਸਭ ਤੋਂ ਮਹਾਨ ਹੈ?" ਉਹ ਕਹਿੰਦੇ ਹਨ ਕਿ ਮੈਂ ਕਿਹਾ: ਅੱਲਾਹ ਅਤੇ ਉਸਦੇ ਰਸੂਲ ﷺ ਹੀ ਬਿਹਤਰ ਜਾਣਦੇ ਹਨ। ਆਪ ﷺ ਨੇ ਦੁਬਾਰਾ ਪੁੱਛਿਆ: "ਹੇ ਅਬੁ ਮੁੰਜ਼ਿ…

Read hadeeth 3Views 0Cards 0Shares
Share
#65060HadeethEnc[صحيح]

ਅੱਲਾਹ ਦੇ ਨਬੀ ﷺ ਹਰ ਰਾਤ ਜਦੋਂ ਆਪਣੇ ਬਿਸਤਰ 'ਤੇ ਜਾਂਦੇ, ਤਾਂ ਆਪਣੇ ਦੋਵੇਂ ਹਥੇਲੀਆਂ ਨੂੰ ਜੋੜਦੇ, ਫੇਰ ਉਨ੍ਹਾਂ ਵਿੱਚ ਫੂਕ ਮਾਰਦੇ, ਅਤੇ ਉਨ੍ਹਾਂ ਵਿੱਚ "ਕੁਲ ਹੁ-ਵੱਲਾਹੁ ਆਹਦ", "ਕੁਲ ਆਉਜ਼ੁ ਬਿ ਰੱਬੀਲ-ਫਲਕ", ਅਤੇ "ਕੁਲ ਆਉਜ਼ੁ ਬਿ ਰੱਬੀਨ-ਨਾਸ

ਆਇਸ਼ਾ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ: ਅੱਲਾਹ ਦੇ ਨਬੀ ﷺ ਹਰ ਰਾਤ ਜਦੋਂ ਆਪਣੇ ਬਿਸਤਰ 'ਤੇ ਜਾਂਦੇ, ਤਾਂ ਆਪਣੇ ਦੋਵੇਂ ਹਥੇਲੀਆਂ ਨੂੰ ਜੋੜਦੇ, ਫੇਰ ਉਨ੍ਹਾਂ ਵਿੱਚ ਫੂਕ ਮਾਰਦੇ, ਅਤੇ ਉਨ੍ਹਾਂ ਵਿੱਚ "ਕੁਲ ਹੁ-ਵੱਲਾਹੁ ਆਹਦ", "ਕੁਲ ਆਉਜ਼ੁ ਬਿ ਰੱਬੀਲ-ਫਲਕ", ਅਤੇ "ਕੁਲ ਆਉਜ਼ੁ ਬਿ ਰੱਬੀਨ-ਨਾਸ" ਪੜ੍ਹਦੇ ਅਤੇ ਦੋਵਾਂ ਹਥੇਲੀਆਂ ਨੂੰ…

Read hadeeth 5Views 0Cards 0Shares
Share
#65062HadeethEnc[صحيح]

ਜਦੋਂ ਤੁਸੀਂ ਅਜਿਹੇ ਲੋਕਾਂ ਨੂੰ ਵੇਖੋ ਜੋ ਕੁਰਆਨ ਦੀ ਮੁਤਸ਼ਾਬੀ (ਅਸਪੱਸ਼ਟ, ਗੁੰਝਲਦਾਰ) ਆਇਤਾਂ ਦੇ ਪਿੱਛੇ ਲੱਗਦੇ ਹਨ, ਤਾਂ ਸਮਝ ਲਿਓ ਕਿ ਇਹ ਉਹੀ ਲੋਕ ਹਨ ਜਿਨ੍ਹਾਂ ਬਾਰੇ ਅੱਲਾਹ ਨੇ ਜ਼ਿਕਰ ਕੀਤਾ ਹੈ। ਸੋ ਤੁਸੀਂ ਉਨ੍ਹਾਂ ਤੋਂ ਦੂਰ ਰਹੋ

ਆਇਸ਼ਾ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ, ਉਹ ਕਹਿੰਦੀ ਹਨ: ਅੱਲਾਹ ਦੇ ਰਸੂਲ ﷺ ਨੇ ਇਹ ਆਇਤ ਪੜ੍ਹੀ: "(ਹੇ ਮੁਹੰਮਦ!) ਉਹੀ ਹੈ ਜਿਸ ਨੇ ਤੁਹਾਡੇ ’ਤੇ ਕਿਤਾਬ (ਕੁਰਆਨ) ਨਾਜ਼ਿਲ ਕੀਤੀ ਜਿਸ ਵਿੱਚ ਕੁੱਝ ਆਇਤਾਂ ਮੁਹਕਮਾਤ (ਅਟਲ ਤੇ ਸਪੱਸ਼ਟ) ਹਨ, ਜਿਹੜੀਆਂ ਇਸ ਕਿਤਾਬ ਦਾ ਮੂਲ ਆਧਾਰ ਹਨ ਅਤੇ ਕੁੱਝ ਮੁਤਸ਼ਾਬਿਹਾਤ (ਅਸਪੱਸ਼ਟ, ਗੁੰਝਲਦਾਰ…

Read hadeeth 3Views 0Cards 0Shares
Share
#65063HadeethEnc[صحيح]

ਕੋਈ ਵੀ ਬੰਦਾ ਜਦੋਂ ਕੋਈ ਗੁਨਾਹ ਕਰਦਾ ਹੈ, ਫੇਰ ਖੜਾ ਹੋ ਕੇ ਪਾਕੀ ਹਾਸਲ (ਵੁਜ਼ੂ) ਕਰਦਾ ਹੈ, ਫੇਰ ਨਮਾਜ਼ ਪੜ੍ਹਦਾ ਹੈ, ਫੇਰ ਅੱਲਾਹ ਤੋਂ ਮਾਫ਼ੀ ਮੰਗਦਾ ਹੈ, ਤਾਂ ਅੱਲਾਹ ਉਸ ਨੂੰ ਮਾਫ਼ ਕਰ ਦਿੰਦਾ ਹੈ

ਅਲੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਇੱਕ ਅਜਿਹਾ ਵਿਅਕਤੀ ਸੀ ਕਿ ਜਦੋਂ ਅੱਲਾਹ ਦੇ ਰਸੂਲ ﷺ ਕੋਲੋਂ ਕੋਈ ਹਦੀਸ ਸੁਣਦਾ, ਤਾਂ ਉਸ ਤੋਂ ਅੱਲਾਹ ਜਿੰਨਾ ਮੈਨੂੰ ਫਾਇਦਾ ਪਹੁੰਚਾਉਣਾ ਚਾਹੁੰਦਾ, ਪਹੁੰਚਾਉਂਦਾ। ਜਦੋਂ ਆਪ ﷺ ਦਾ ਕੋਈ ਸਹਾਬੀ ਮੈਨੂੰ ਕੋਈ ਹਦੀਸ ਸੁਣਾਉਂਦਾ, ਤਾਂ ਮੈਂ ਉਸਨੂੰ ਸੁੰਹ ਖਾਣ ਲਈ ਕਹਿੰਦਾ। ਜ…

Read hadeeth 3Views 0Cards 0Shares
Share
#65069HadeethEnc[صحيح]

ਤੁਸੀਂ ਲਾ ਇਲਾਹਾ ਇੱਲੱਲਾਹ ਕਹਿ ਦਿਓ, ਮੈਂ ਕਿਆਮਤ ਦੇ ਦਿਨ ਤੁਹਾਡੇ ਲਈ ਇਸ ਗੱਲ ਦੀ ਗਵਾਹੀ ਦੇਵਾਂਗਾ

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਰਸੂਲ ਅੱਲਾਹ ﷺ ਨੇ ਆਪਣੇ ਚਾਚਾ ਨੂੰ ਫਰਮਾਇਆ: « ਤੁਸੀਂ ਲਾ ਇਲਾਹਾ ਇੱਲੱਲਾਹ ਕਹਿ ਦਿਓ, ਮੈਂ ਕਿਆਮਤ ਦੇ ਦਿਨ ਤੁਹਾਡੇ ਲਈ ਇਸ ਗੱਲ ਦੀ ਗਵਾਹੀ ਦੇਵਾਂਗਾ।» ਉਨ੍ਹਾਂ ਨੇ ਜਵਾਬ ਦਿੱਤਾ: ਜੇ ਕੁਰੈਸ਼ ਦੇ ਲੋਕ ਮੈਨੂੰ ਇਹ ਗੱਲ ਕਹਿ ਕੇ ਸ਼ਰਮਸਾਰ ਨਾ ਕਰਦੇ ਕਿ ਮੈਂ (ਮੌਤ ਦ…

Read hadeeth 7Views 0Cards 0Shares
Share
#65075HadeethEnc[حسن]

{ثُمَّ لَتُسْأَلُنَّ يَوْمَئِذٍ عَنِ النَّعِيمِ} (ਉਸ ਦਿਨ ਤੁਹਾਥੋਂ (ਰੱਬ ਵੱਲੋਂ ਦਿੱਤੀਆਂ ਗਈਆਂ) ਨਿਅਮਤਾਂ ਪ੍ਰਤੀ ਜ਼ਰੂਰ ਪੁੱਛਿਆ ਜਾਵੇਗਾ।) [ਸੂਰਤ ਤਕਾਸੁਰ: 8] ਉੱਤਰੀ

ਜ਼ੁਬੈਰ ਬਿਨ ਅੱਵਾਮ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਜਦੋਂ ਇਹ ਆਇਤ {ثُمَّ لَتُسْأَلُنَّ يَوْمَئِذٍ عَنِ النَّعِيمِ} (ਉਸ ਦਿਨ ਤੁਹਾਥੋਂ (ਰੱਬ ਵੱਲੋਂ ਦਿੱਤੀਆਂ ਗਈਆਂ) ਨਿਅਮਤਾਂ ਪ੍ਰਤੀ ਜ਼ਰੂਰ ਪੁੱਛਿਆ ਜਾਵੇਗਾ।) [ਸੂਰਤ ਤਕਾਸੁਰ: 8] ਉੱਤਰੀ, ਜ਼ੁਬੈਰ (ਰਜ਼ੀਅੱਲਾਹੁ ਅਨਹੁ) ਨੇ ਪੁੱਛਿਆ: ਹੇ ਅੱਲਾਹ ਦ…

Read hadeeth 2Views 0Cards 0Shares
Share
#65086HadeethEnc[صحيح]

ਜਦੋਂ ਮੁਅੱਜ਼ਿਨ "اللهُ أَكْبَرُ اللهُ أَكْبَرُ" (ਅੱਲਾਹੁ ਅਕਬਰ, ਅੱਲਾਹੁ ਅਕਬਰ) ਕਹਿੰਦਾ ਹੈ ਅਤੇ ਤੁਹਾਡੇ ਵਿੱਚੋਂ ਕੋਈ "اللهُ أَكْبَرُ اللهُ أَكْبَرُ" (ਅੱਲਾਹੁ ਅਕਬਰ, ਅੱਲਾਹੁ ਅਕਬਰ) ਕਹਿੰਦਾ ਹੈ

ਉਮਰ ਬਿਨ ਖੱਤਾਬ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: «ਜਦੋਂ ਮੁਅੱਜ਼ਿਨ "اللهُ أَكْبَرُ اللهُ أَكْبَرُ" (ਅੱਲਾਹੁ ਅਕਬਰ, ਅੱਲਾਹੁ ਅਕਬਰ) ਕਹਿੰਦਾ ਹੈ ਅਤੇ ਤੁਹਾਡੇ ਵਿੱਚੋਂ ਕੋਈ "اللهُ أَكْبَرُ اللهُ أَكْبَرُ" (ਅੱਲਾਹੁ ਅਕਬਰ, ਅੱਲਾਹੁ ਅਕਬਰ) ਕਹਿੰਦਾ ਹੈ, ਫੇਰ…

Read hadeeth 5Views 0Cards 0Shares
Share
#65087HadeethEnc[صحيح]

ਜਦੋਂ ਤੁਸੀਂ ਮੁਅੱਜ਼ਿਨ (ਅਜ਼ਾਨ ਦੇਣ ਵਾਲੇ) ਦੀ ਆਵਾਜ਼ ਸੁਣੋ ਤਾਂ ਉਸੇ ਤਰ੍ਹਾਂ ਕਹੋ, ਜਿਵੇਂ ਉਹ ਕਹਿੰਦਾ ਹੈ। ਫੇਰ ਮੇਰੇ 'ਤੇ ਦਰੂਦ ਭੇਜੋ

ਅਬਦੁੱਲਾਹ ਬਿਨ ਅਮਰ ਬਿਨ ਆਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਨਬੀ ﷺ ਨੂੰ ਇਹ ਫਰਮਾਉਂਦੇ ਹੋਏ ਸੁਣਿਆ: "ਜਦੋਂ ਤੁਸੀਂ ਮੁਅੱਜ਼ਿਨ (ਅਜ਼ਾਨ ਦੇਣ ਵਾਲੇ) ਦੀ ਆਵਾਜ਼ ਸੁਣੋ ਤਾਂ ਉਸੇ ਤਰ੍ਹਾਂ ਕਹੋ, ਜਿਵੇਂ ਉਹ ਕਹਿੰਦਾ ਹੈ। ਫੇਰ ਮੇਰੇ 'ਤੇ ਦਰੂਦ ਭੇਜੋ, ਕਿਉਂਕਿ ਜੋ ਮੇਰੇ 'ਤੇ ਇੱਕ ਵਾਰੀ ਦਰੂਦ ਭੇਜਦਾ ਹੈ, ਅੱਲਾਹ ਤਆ…

Read hadeeth 5Views 0Cards 0Shares
Share
#65092HadeethEnc[صحيح]

ਜਦੋਂ ਤੁਹਾਡੇ ਵਿੱਚੋਂ ਕੋਈ ਮਸਜਿਦ ਵਿੱਚ ਦਾਖਲ ਹੋਵੇ, ਤਾਂ ਇਹ ਦੁਆ ਪੜ੍ਹੇ: "اللَّهُمَّ افْتَحْ لِي أَبْوَابَ رَحْمَتِكَ - ਅੱਲਾਹੁੱਮਾ ਅਫ਼ਤਾਹ ਲੀ ਅਬਵਾਬਾ ਰਾਹਮਾਤਿਕ" (ਹੇ ਅੱਲਾਹ! ਮੇਰੇ ਲਈ ਆਪਣੀ ਰਹਿਮਤ (ਦਇਆ) ਦੇ ਦਰਵਾਜ਼ੇ ਖੋਲ੍ਹ ਦੇ।) ਅਤੇ ਜਦੋਂ ਮਸਜਿਦ ਤੋਂ ਬਾਹਰ ਨਿੱਕਲੇ, ਤਾਂ ਇਹ ਦੁਆ ਪੜ੍ਹੇ: "اللَّهُمَّ إِنِّي أَسْأَلُكَ مِنْ فَضْلِكَ - ਅੱਲਾਹੁੱਮਾ ਇੱਨੀ ਅਸਅਲੁਕਾ ਮਿਨ ਫ਼ਜ਼ਲਿਕ" (ਹੇ ਅੱਲਾਹ! ਮੈਂ ਤੈਥੋਂ ਤੇਰੇ ਫ਼ਜ਼ਲ (ਕਿਰਪਾ) ਦੀ ਮੰਗ ਕਰਦਾ ਹਾਂ)।

ਅਬੁ-ਹੁਮੈਦ ਜਾਂ ਅਬੁ-ਉਸੈਦ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਜਦੋਂ ਤੁਹਾਡੇ ਵਿੱਚੋਂ ਕੋਈ ਮਸਜਿਦ ਵਿੱਚ ਦਾਖਲ ਹੋਵੇ, ਤਾਂ ਇਹ ਦੁਆ ਪੜ੍ਹੇ: "اللَّهُمَّ افْتَحْ لِي أَبْوَابَ رَحْمَتِكَ - ਅੱਲਾਹੁੱਮਾ ਅਫ਼ਤਾਹ ਲੀ ਅਬਵਾਬਾ ਰਾਹਮਾਤਿਕ" (ਹੇ ਅੱਲਾਹ! ਮੇਰੇ ਲਈ ਆਪਣੀ ਰਹਿਮਤ (ਦਇਆ) ਦੇ ਦਰ…

Read hadeeth 5Views 0Cards 0Shares
Share
#65099HadeethEnc[صحيح]

ਅੱਲਾਹ ਤਆਲਾ ਨੇ ਫਰਮਾਇਆ: ਮੈਂ ਨਮਾਜ਼ ਨੂੰ ਆਪਣੇ ਅਤੇ ਆਪਣੇ ਬੰਦੇ ਵਿਚਕਾਰ ਅੱਧਾ-ਅੱਧਾ ਵੰਡ ਦਿੱਤਾ ਹੈ ਅਤੇ ਮੇਰੇ ਬੰਦੇ ਲਈ ਉਹ ਸਭ ਕੁੱਝ ਹੈ ਜੋ ਉਹ ਮੰਗੇ

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਅੱਲਾਹ ਦੇ ਰਸੂਲ ﷺ ਨੂੰ ਕਹਿੰਦੇ ਹੋਏ ਸੁਣਿਆ: "ਅੱਲਾਹ ਤਆਲਾ ਨੇ ਫਰਮਾਇਆ: ਮੈਂ ਨਮਾਜ਼ ਨੂੰ ਆਪਣੇ ਅਤੇ ਆਪਣੇ ਬੰਦੇ ਵਿਚਕਾਰ ਅੱਧਾ-ਅੱਧਾ ਵੰਡ ਦਿੱਤਾ ਹੈ ਅਤੇ ਮੇਰੇ ਬੰਦੇ ਲਈ ਉਹ ਸਭ ਕੁੱਝ ਹੈ ਜੋ ਉਹ ਮੰਗੇ। ਜਦੋਂ ਬੰਦਾ {الْحَمْدُ لِلهِ رَبِّ الْعَا…

Read hadeeth 3Views 0Cards 0Shares
Share

Shopping Basket

Loading...