“ਜ਼ੁਲਮ ਤੋਂ ਬਚੋ, ਕਿਉਂਕਿ ਜ਼ੁਲਮ ਕਿਆਮਤ ਦੇ ਦਿਨ ਹਨੇਰੇ ਲਿਆਵੇਗਾ। ਕੰਜੂਸੀ ਕਰਨ ਤੋਂ ਬਚੋ, ਕਿਉਂਕਿ ਇਸੇ ਕੰਜੂਸੀ ਨੇ ਤੁਹਾਥੋਂ ਪਹਿਲੇ ਲੋਕਾਂ ਨੂੰ ਬਰਬਾਦ ਕਰ ਦਿੱਤਾ ਸੀ।
ਜਾਬਿਰ ਬਿਨ ਅਬਦੁੱਲਾਹ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: “ਜ਼ੁਲਮ ਤੋਂ ਬਚੋ, ਕਿਉਂਕਿ ਜ਼ੁਲਮ ਕਿਆਮਤ ਦੇ ਦਿਨ ਹਨੇਰੇ ਲਿਆਵੇਗਾ। ਕੰਜੂਸੀ ਕਰਨ ਤੋਂ ਬਚੋ, ਕਿਉਂਕਿ ਇਸੇ ਕੰਜੂਸੀ ਨੇ ਤੁਹਾਥੋਂ ਪਹਿਲੇ ਲੋਕਾਂ ਨੂੰ ਬਰਬਾਦ ਕਰ ਦਿੱਤਾ ਸੀ। ਇਸੇ ਕੰਜੂਸੀ ਨੇ ਉਨ੍ਹਾਂ ਨੂੰ ਇਸ ਗੱਲ 'ਤੇ ਉਭਾਰਿਆ ਸੀ ਕ…

