افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#5787[صحيح]
HadeethEnc · 1.29.0

“ਜ਼ੁਲਮ ਤੋਂ ਬਚੋ, ਕਿਉਂਕਿ ਜ਼ੁਲਮ ਕਿਆਮਤ ਦੇ ਦਿਨ ਹਨੇਰੇ ਲਿਆਵੇਗਾ। ਕੰਜੂਸੀ ਕਰਨ ਤੋਂ ਬਚੋ, ਕਿਉਂਕਿ ਇਸੇ ਕੰਜੂਸੀ ਨੇ ਤੁਹਾਥੋਂ ਪਹਿਲੇ ਲੋਕਾਂ ਨੂੰ ਬਰਬਾਦ ਕਰ ਦਿੱਤਾ ਸੀ।

Available translations

Choose an available translation of this Hadeeth

01

Hadeeth text

ਜਾਬਿਰ ਬਿਨ ਅਬਦੁੱਲਾਹ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: “ਜ਼ੁਲਮ ਤੋਂ ਬਚੋ, ਕਿਉਂਕਿ ਜ਼ੁਲਮ ਕਿਆਮਤ ਦੇ ਦਿਨ ਹਨੇਰੇ ਲਿਆਵੇਗਾ। ਕੰਜੂਸੀ ਕਰਨ ਤੋਂ ਬਚੋ, ਕਿਉਂਕਿ ਇਸੇ ਕੰਜੂਸੀ ਨੇ ਤੁਹਾਥੋਂ ਪਹਿਲੇ ਲੋਕਾਂ ਨੂੰ ਬਰਬਾਦ ਕਰ ਦਿੱਤਾ ਸੀ। ਇਸੇ ਕੰਜੂਸੀ ਨੇ ਉਨ੍ਹਾਂ ਨੂੰ ਇਸ ਗੱਲ 'ਤੇ ਉਭਾਰਿਆ ਸੀ ਕਿ ਉਹ ਆਪਸ ਵਿੱਚ ਖੂਨ-ਖਰਾਬਾ ਕਰਨ ਅਤੇ ਹਰਾਮ ਚੀਜ਼ਾਂ ਨੂੰ ਹਲਾਲ ਬਣਾ ਲੈਣ।”
02

Explanation

ਅੱਲਾਹ ਦੇ ਨਬੀ ﷺ ਨੇ ਜ਼ੁਲਮ (ਅੱਤਿਆਚਾਰ) ਤੋਂ ਖ਼ਬਰਦਾਰ ਕੀਤਾ ਹੈ; ਜਿਵੇਂ ਲੋਕਾਂ 'ਤੇ ਜ਼ੁਲਮ ਕਰਨਾ, ਆਪਣੇ ਆਪ 'ਤੇ ਜ਼ੁਲਮ ਕਰਨਾ ਅਤੇ ਅੱਲਾਹ ਦੇ ਹੱਕਾਂ ਵਿੱਚ ਜ਼ੁਲਮ ਕਰਨਾ। ਅਸਲ ਵਿੱਚ ਜ਼ੁਲਮ ਕਹਿੰਦੇ ਹਨ ਕਿਸੇ ਹੱਕਦਾਰ ਨੂੰ ਉਸ ਦਾ ਹੱਕ ਨਾ ਦੇਣ ਨੂੰ। ਜ਼ੁਲਮ ਕਿਆਮਤ ਦੇ ਦਿਨ ਜ਼ੁਲਮ ਕਰਨ ਵਾਲਿਆਂ (ਜ਼ਾਲਮਾਂ) ਲਈ ਹਨੇਰਾ ਬਣ ਜਾਵੇਗਾ। ਭਾਵ ਉਸਦੇ ਕਾਰਨ ਮੁਸੀਬਤਾਂ ਅਤੇ ਭਿਆਨਕ ਸਥਿਤੀਆਂ ਦਾ ਸਾਹਮਣਾ ਕਰਨਾ ਹੋਵੇਗਾ। ਆਪ ﷺ ਨੇ 'ਸ਼ੱਹ' ਤੋਂ ਵੀ ਮਨਾਹ ਕੀਤਾ ਹੈ, ਜੋ ਕਿ ਹੱਦ ਤੋਂ ਵੱਧ ਲਾਲਚ ਤੇ ਕੰਜੂਸੀ ਨੂੰ ਆਖਦੇ ਹਨ। ਇਸ ਵਿੱਚ ਮਾਲੀ (ਧਨ ਨਾਲ ਸਬੰਧਤ) ਹੱਕ ਪੂਰੇ ਕਰਨ ਵਿੱਚ ਕਮੀ ਅਤੇ ਹੱਦ ਤੋਂ ਵੱਧ ਲਾਲਚ ਸ਼ਾਮਲ ਹੈ। ਇਸੇ ਪ੍ਰਕਾਰ ਦੇ ਜ਼ੁਲਮ ਨੇ ਸਾਡੇ ਤੋਂ ਪਹਿਲਾਂ ਦੀਆਂ ਉੱਮਤਾਂ ਨੂੰ ਬਰਬਾਦ ਕਰ ਦਿੱਤਾ ਸੀ, ਕਿਉਂਕਿ ਇਸ ਨੇ ਉਨ੍ਹਾਂ ਨੂੰ ਆਪਸ ਵਿੱਚ ਇੱਕ-ਦੂਜੇ ਦਾ ਕਤਲ ਕਰਨ 'ਤੇ ਅਤੇ ਅੱਲਾਹ ਵਲੋਂ ਹਰਾਮ ਕੀਤੀਆਂ ਚੀਜ਼ਾਂ ਨੂੰ ਹਲਾਲ ਕਰਨ 'ਤੇ ਉਭਾਰਿਆ (ਉਕਸਾਇਆ) ਸੀ।
03

Benefits

ਮਾਲ (ਧਨ-ਦੌਲਤ) ਖਰਚ ਕਰਨਾ ਅਤੇ ਸੁੱਖ-ਦੁੱਖ ਵਿੱਚ ਇੱਕ ਦੂਜੇ ਦਾ ਸਾਥ ਦੇਣਾ ਆਪਸੀ ਭਾਈਚਾਰੇ ਤੇ ਮੁਹੱਬਤ ਦਾ ਸਾਧਨ ਹੈ।
ਕੰਜੂਸੀ ਅਤੇ ਲਾਲਚ ਅਣਆਗਿਆਕਾਰਰੀਆਂ, ਗੁਨਾਹਾਂ, ਅਤੇ ਬਦਕਾਰੀਆਂ (ਅਸ਼ਲੀਲਤਾ) ਵੱਲ ਲੈ ਜਾਂਦੀਆਂ ਹਨ।
ਸਾਨੂੰ ਪਹਿਲੀਆਂ ਉੱਮਤਾਂ ਦੇ ਹਲਾਤਾਂ ਤੋਂ ਸਿੱਖਿਆ ਹਾਸਲ ਕਰਨੀ ਚਾਹੀਦੀ ਹੈ।

Attribution

[رواه مسلم]

Categories

Share

Share hadeeth

Sharing options

7Views0Cards0Shares
Share

← Back to encyclopedia
Shopping Basket

Loading...