افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#8945[صحيح]
HadeethEnc · 1.22.0

ਅਸੀਂ ਉਮਰ (ਰਜ਼ੀਅੱਲਾਹੁ ਅਨਹੁ) ਦੀ ਹਾਜ਼ਰੀ ਵਿੱਚ ਸੀ ਕਿ ਇਸ ਦੌਰਾਨ ਉਨ੍ਹਾਂ ਨੇ ਫ਼ਰਮਾਇਆ: "ਸਾਨੂੰ ਤਕਲੁੱਫ (ਭਾਵ ਬੇਲੋੜੀ ਤਕਲੀਫ ਚੁੱਕਣ) ਤੋਂ ਮਨਾਹ ਕੀਤਾ ਗਿਆ ਹੈ।

Available translations

Choose an available translation of this Hadeeth

01

Hadeeth text

ਅਨਸ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅਸੀਂ ਉਮਰ (ਰਜ਼ੀਅੱਲਾਹੁ ਅਨਹੁ) ਦੀ ਹਾਜ਼ਰੀ ਵਿੱਚ ਸੀ ਕਿ ਇਸ ਦੌਰਾਨ ਉਨ੍ਹਾਂ ਨੇ ਫ਼ਰਮਾਇਆ: "ਸਾਨੂੰ ਤਕਲੁੱਫ (ਭਾਵ ਬੇਲੋੜੀ ਤਕਲੀਫ ਚੁੱਕਣ) ਤੋਂ ਮਨਾਹ ਕੀਤਾ ਗਿਆ ਹੈ।"
02

Explanation

ਉਮਰ ਰਜ਼ੀਅੱਲਾਹੁ ਅਨਹੁ ਦੱਸਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਉਨ੍ਹਾਂ ਨੂੰ ਅਜਿਹਾ ਕੰਮ ਕਰਨ ਜਾਂ ਅਜਿਹੀ ਗੱਲ ਕਹਿਣ ਤੋਂ ਮਨਾਹ ਕੀਤਾ ਹੈ, ਜਿਸ ਨਾਲ ਬਿਨਾ ਲੋੜ ਦੇ ਮੁਸ਼ਕਿਲ ਜਾਂ ਤਕਲੀਫ਼ ਆਵੇ।
03

Benefits

ਇਸ ਹਦੀਸ ਵਿੱਚ ਜਿਸ ਤਕਲੁੱਫ (ਭਾਵ ਬੇਲੋੜੀ ਤਕਲੀਫ ਚੁੱਕਣ) ਤੋਂ ਮਨਾਹ ਕੀਤਾ ਗਿਆ ਹੈ, ਉਸ ਵਿੱਚ: ਜ਼ਿਆਦਾ ਸਵਾਲ ਕਰਨਾ, ਅਜਿਹਾ ਕੰਮ ਕਰਨਾ ਜਿਸ ਬਾਰੇ ਜਾਣਕਾਰੀ ਨਾ ਹੋਵੇ ਅਤੇ ਕਿਸੇ ਅਜਿਹੀ ਚੀਜ਼ ਵਿੱਚ ਸਖ਼ਤੀ ਕਰਨਾ ਵੀ ਸ਼ਾਮਲ ਹੈ ਜਿਸ ਵਿੱਚ ਅੱਲਾਹ ਨੇ ਆਸਾਨੀ ਤੇ ਗੁੰਜਾਇਸ਼ ਰੱਖੀ ਹੋਵੇ।
ਇੱਕ ਮੁਸਲਮਾਨ ਨੂੰ ਚਾਹੀਦਾ ਹੈ ਕਿ ਉਹ ਆਪਣੇ ਆਪ ਵਿੱਚ ਨਿਮਰਤਾ ਲਿਆਵੇ ਅਤੇ ਆਪਣੇ ਖਾਣ-ਪੀਣ, ਗੱਲ-ਬਾਤ ਅਤੇ ਹੋਰ ਚੀਜ਼ਾਂ ਵਿੱਚ ਬੇਲੋੜੀ ਤਕਲੀਫ ਝੱਲਣ ਤੋਂ ਬਚੇ।
ਇਸਲਾਮ ਇੱਕ ਸੌਖਾ ਦੀਨ (ਧਰਮ) ਹੈ।

Attribution

[رواه البخاري]

Categories

Share

Share hadeeth

Sharing options · 0 Total shares

Share

← Back to encyclopedia
Shopping Basket

Loading...