ਤੁਹਾਡੇ ਵਿੱਚੋਂ ਹਰ ਆਦਮੀ ਜ਼ਿੰਮੇਵਾਰ ਹੈ ਅਤੇ ਹਰ ਆਦਮੀ ਤੋਂ ਉਸਦੇ ਅਧੀਨ ਲੋਕਾਂ ਬਾਰੇ ਪੁੱਛਿਆ ਜਾਵੇਗਾ।
ਅਬਦੁੱਲਾਹ ਬਿਨ ਉਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: «ਤੁਹਾਡੇ ਵਿੱਚੋਂ ਹਰ ਆਦਮੀ ਜ਼ਿੰਮੇਵਾਰ ਹੈ ਅਤੇ ਹਰ ਆਦਮੀ ਤੋਂ ਉਸਦੇ ਅਧੀਨ ਲੋਕਾਂ ਬਾਰੇ ਪੁੱਛਿਆ ਜਾਵੇਗਾ। ਇਸ ਲਈ ਲੋਕਾਂ ਦਾ ਜ਼ਿੰਮੇਵਾਰ ਹਾਕਮ ਹੈ ਅਤੇ ਉਸ ਤੋਂ ਉਨ੍ਹਾਂ ਬਾਰੇ ਪੁੱਛਿਆ ਜਾਵੇਗਾ; ਮਰਦ ਆਪਣੇ ਘਰ ਵਾਲਿਆਂ ਦਾ ਜ਼ਿੰਮੇਵਾਰ…

